Punjab Politics : ਚੋਣ ਪ੍ਰਚਾਰ ਦੌਰਾਨ ‘ਆਪ’ ਆਗੂ ਤੇ ਵਿਧਾਇਕ ਦੀ ਪਤਨੀ ਆਪਸ ’ਚ ਖਹਿਬੜੇ, ਮਾਮਲਾ ਥਾਣੇ ਪੁੱਜਾ
ਫ਼ਤਹਿਗੜ੍ਹ ਸਾਹਿਬ, ਮੀਡੀਆ ਬਿਊਰੋ: ਨਗਰ ਕੌਂਸਲ ਦੇ ਵਾਰਡ ਨੰਬਰ 13 ਵਿਚ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਆਮ ਆਦਮੀ ਪਾਰਟੀ ਦੀ ਕੌਂਸਲਰ ਦੇ ਪਤੀ ਤੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਪਤਨੀ ਅਤੇ ਸਮਰਥਕਾਂ ਵਿਚ ਚੋਣ ਪ੍ਰਚਾਰ ਦੌਰਾਨ ਤਕਰਾਰ ਹੋ ਗਈ। ਮਾਮਲਾ ਇਹ ਹੈ ਕਿ ਆਮ ਆਦਮੀ ਪਾਰਟੀ ਸਰਹਿੰਦ ਦੇContinue Reading






























