ਪਿਟਸਬਰਗ ਵਿਚ ਪੁੱਲ ਹੋਇਆ ਢਹਿਢੇਰੀ,10 ਜ਼ਖਮੀ
50 ਸਾਲ ਪੁਰਾਣੇ ਪੁਲ ਦੀ ਮੁਰੰਮਤ ਦੀ ਲੋੜ ਸੀ ਜੋ ਨਹੀਂ ਕੀਤੀ ਗਈ। ਸੈਕਰਾਮੈਂਟੋ (ਹੁਸਨ ਲੜੋਆ ਬੰਗਾ) -ਪਿਟਸਬਰਗ ਵਿਚ ਬਰਫ ਨਾਲ ਢੱਕਿਆ ਇਕ ਪੁਲ ਅਚਾਨਕ ਢਹਿਢੇਰੀ ਹੋ ਗਿਆ ਤੇ ਉਸ ਉਪਰੋਂ ਦੀ ਲੰਘ ਰਹੇ ਵਾਹਣ ਹੇਠਾਂ ਡਿੱਗ ਗਏ ਜਿਨ੍ਹਾਂ ਵਿਚ ਸਵਾਰ 10 ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ਵਿਚੋਂ 3 ਜਣਿਆਂContinue Reading






























