ਜਲੰਧਰ ਦੀ ਕੁੜੀ ਨਾਲ ਚਲਦੀ ਕਾਰ ‘ਚ Gangrape, ਹਿਸਾਰ ‘ਚ ਉਤਾਰ ਕੇ ਭੱਜੇ ਲੁਧਿਆਣਾ ਦੇ ਨੌਜਵਾਨ
ਲੁਧਿਆਣਾ, ਮੀਡੀਆ ਬਿਊਰੋ: ਮੁਟਿਆਰ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾ ਕੇ ਛੇ ਨੌਜਵਾਨਾਂ ਨੇ ਚਲਦੀ ਕਾਰ ਵਿੱਚ ਉਸ ਦੀ ਆਬਰੂ ਲੁੱਟ ਲਈ। ਇਸ ਮਾਮਲੇ ਵਿਚ ਹਿਸਾਰ ਪੁਲਿਸ ਨੇ ਜ਼ੀਰੋ ਐਫ਼ਆਈਆਰ ਕਰ ਕੇ ਥਾਣਾ ਡਵੀਜ਼ਨ ਨੰਬਰ ਪੰਜ ਦੀ ਪੁਲਿਸ ਨੂੰ ਭੇਜ ਦਿੱਤੀ ਹੈ। ਇਸ ਮਾਮਲੇ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਜਲੰਧਰ ਦੀContinue Reading






























