ਮਿਸੀਸਾਗਾ ਤੋਂ ਮਿਲਟਨ ਤੱਕ ਗੋਲੀਬਾਰੀ ਦੇ ਮ੍ਰਿਤਕਾਂ ਦੀ ਗਿਣਤੀ 3 ਹੋਣ ਦਾ ਖਦਸ਼ਾ
ਮਿਸੀਸਾਗਾ, (ਪੰਜਾਬੀ ਮੀਡੀਆ ਬਿਊਰੋ) : ਮਿਸੀਸਾਗਾ ਤੋਂ ਮਿਲਟਨ ਤੱਕ ਗੋਲੀਬਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਪਹਿਲਾਂ ਬੰਦੂਕਧਾਰੀ ਸ਼ਖਸ ਦੋ ਘੰਟੇ ਤੱਕ ਟਿਮ ਹੌਰਟਨਜ਼ ਵਿਖੇ ਮੌਜੂਦ ਰਿਹਾ ਅਤੇ ਟੋਰਾਂਟੋ ਪੁਲਿਸ ਦੇ ਕਾਂਸਟੇਬਲ ਐਂਡਰਿਊਂ ਹੌਂਗ ਦੀ ਹੱਤਿਆ ਮਗਰੋਂ ਇਥੋਂ ਰਵਾਨਾ ਹੋਇਆ। ਪੀਲ ਰੀਜਨਲ ਪੁਲਿਸ ਨੇ ਹਮਲਾਵਰ ਦੀ ਪਛਾਣ ਜਨਤਕ ਕਰਦਿਆਂ ਪੜਤਾਲContinue Reading






























