ਸਕਾਟਲੈਂਡ ਵਿੱਚ ਸਿਹਤ ਕਾਮਿਆਂ ਨੂੰ 6 ਮਹੀਨੇ ‘ਚ ਝੱਲਣੇ ਪਏ 7000 ਸਰੀਰਕ ਹਮਲੇ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਵਿੱਚ ਸਿਹਤ ਕਾਮਿਆਂ ਨਾਲ ਆਮ ਨਾਗਰਿਕਾਂ ਵੱਲੋਂ ਦੁਰਵਿਵਹਾਰ ਸ਼ਰਾਬ ਅਤੇ ਹਿੰਸਾ ਦੀ ਸਾਂਝੇਦਾਰੀ ਵਜੋਂ ਦੇਖਿਆ ਜਾ ਰਿਹਾ ਹੈ। ਘਰੇਲੂ ਹਿੰਸਾ, ਪੁਲਿਸ ‘ਤੇ ਹਮਲੇ, ਆਪਣੇ ਹੀ ਚੁਣੇ ਹੋਏ ਸਿਆਸਤਦਾਨਾਂ ਨੂੰ ਧਮਕੀਆਂ ਕਾਰਨ ਹਾਲਾਤ ਦਿਨ ਬ ਦਿਨ ਗੁੰਝਲਦਾਰ ਬਣਦੇ ਜਾ ਰਹੇ ਹਨ।ਕੋਵਿਡ ਦੇ ਦੌਰ ਵਿੱਚ ਫਰੰਟਲਾਈਨ ਕਾਮਿਆਂContinue Reading






























