ਇੰਗਲੈਂਡ ਦੀ ਮਹਾਰਾਣੀ ਕੋਰੋਨਾ ਦੇ ਡਰੋਂ ਬਕਿੰਘਮ ਪੈਲੇਸ ਤੋਂ ਵਿੰਡਸਰ ਤਬਦੀਲ
ਗਲਾਸਗੋ/ਸਕਾਟਲੈਂਡ (ਮਨਦੀਪ ਖੁਰਮੀ ਹਿੰਮਤਪੁਰਾ) ਇੰਗਲੈਂਡ ਵਿੱਚ ਕੋਰੋਨਾਵਾਇਰਸ ਨਾਲ ਮੌਤਾਂ ਦੀ ਗਿਣਤੀ 21 ਤੱਕ ਪਹੁੰਚ ਗਈ ਹੈ ਤੇ ਇਸਦਾ ਸਹਿਮ ਸ਼ਾਹੀ ਪਰਿਵਾਰ ਦੇ ਵਿਹੜੇ ਵਿੱਚ ਵੀ ਦਿਖਾਈ ਦੇ ਰਿਹਾ ਹੈ। ਮਹਾਰਾਣੀ ਐਲਿਜਾਬੈੱਥ 2 ਨੂੰ ਵਾਇਰਸ ਦੇ ਖਤਰੇ ਤੋਂ ਬਚਾਉਣ ਲਈ ਬਕਿੰਘਮ ਪੈਲੇਸ ਦੀ ਬਜਾਏ ਵਿੰਡਸਰ ਕਾਸਲ ਵਿਖੇ ਤਬਦੀਲ ਕਰ ਦਿੱਤਾ ਗਿਆContinue Reading






























