45 ਲੱਖ ਅਮਰੀਕੀਆਂ ਨੇ ਬੇਰੁਜ਼ਗਾਰੀ ਰਾਹਤ ਲਈ ਦਿੱਤੀਆਂ ਦਰਖਾਸਤਾਂ,6 ਵਿਚੋਂ 1 ਅਮਰੀਕੀ ਹੋਇਆ ਬੇਰੁਜ਼ਗਾਰ।
ਵਾਸ਼ਿੰਗਟਨ 30 ਅਪ੍ਰੈਲ (ਹੁਸਨ ਲੜੋਆ ਬੰਗਾ)—ਕੋਰੋਨਾਵਾਇਰਸ ਕਾਰਨ ਲੱਖਾਂ ਕਾਰੋਬਾਰੀਆਂ ਨੂੰ ਆਪਣੇ ਕੰਮ ਧੰਦੇ ਬੰਦ ਕਰਨ ਲਈ ਮਜਬੂਰ ਕਰ ਦੇਣ ਉਪਰੰਤ ਪਿਛਲੇ 5 ਹਫ਼ਤਿਆਂ ਦੌਰਾਨ 2 ਕਰੋੜ 60 ਲੱਖ ਅਮਰੀਕੀਆਂ ਨੇ ਬੇਰੁਜ਼ਗਾਰੀ ਰਾਹਤ ਲੈਣ ਲਈ ਦਰਖਾਸਤਾਂ ਦਿੱਤੀਆਂ ਹਨ। ਪਿਛਲੇ ਹਫ਼ਤੇ 45 ਲੱਖ ਨਵੇਂ ਬੇਰੁਜ਼ਗਾਰ ਸਾਹਮਣੇ ਆਏ ਹਨ ਤੇ ਉਨਾਂ ਨੇ ਰਾਹਤContinue Reading






























