World News (Page 63)

ਬ੍ਰਿਸਬੇਨ) (ਹਰਜੀਤ ਲਸਾੜਾ) ਆਸਟ੍ਰੇਲੀਆ ਦੇ ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ‘ਚ ਪੰਜਾਬੀ ਰਾਈਡ ਸ਼ੇਅਰ (ਡੀਡੀ) ਡਰਾਇਵਰ ਹਰਜਿੰਦਰ ਸਿੰਘ (22 ਸਾਲ) ਦੀ ਕੰਮ ਦੌਰਾਨ ਚਾਰ ਲੁਟੇਰਿਆਂ ਵੱਲੋਂ ਬਹੁਤ ਹੀ ਬੇਰਹਿਮੀ ਨਾਲ ਕੁੱਟਮਾਰ ਕਰਨ ਅਤੇ ਉਸਦੀ ਕਾਰ ਖੋਹਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਖਮੀ ਹਾਲਤ ‘ਚ ਪੀੜਤ ਨੇ ਮੀਡੀਆ ਨਾਲ ਗੱਲਬਾਤ ਦੌਰਾਨContinue Reading

ਕੂਈਨਸਲੈਂਡ ਸੈਨੇਟਰ ਪੌਲ ਸਕਾਰ ਨੇ ਲੰਗਰ ਨੂੰ ਮਨੁੱਖਤਾ ਲਈ ਮਹਾਨ ਕਾਰਜ ਕਿਹਾ ਬ੍ਰਿਸਬੇਨ (ਹਰਜੀਤ ਲਸਾੜਾ) ਇੱਥੇ ਮਾਝਾ ਯੂਥ ਕਲੱਬ ਅਤੇ ਰੈੱਡ ਰਾਕੇਟ ਜਾਇਦਾਦ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਲੋੜਵੰਦਾਂ ਨੂੰ ਲੰਗਰ ਦੀ ਸੇਵਾ ਲਈ ਗੁਰੂਘਰ ਦੇ ਪ੍ਰਬੰਧਕਾਂ ਅਤੇ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਗੌਰਤਲਬ ਹੈ ਕਿ ਲੋਗਨ ਰੋਡ ਗੁਰੂਘਰ ਬ੍ਰਿਸਬੇਨContinue Reading

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)  ਦੁਨੀਆ ਭਰ ਵਿੱਚ ਦਸਤਾਰ ਪ੍ਰਤੀ ਨੌਜਵਾਨਾਂ ਵਿਚ ਰੁਝਾਨ ਵਧਾਓਣ ਲਈ ਤੇ ਦਸਤਾਰਧਾਰੀ ਨੋਜਵਾਨਾ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਪ੍ਰੋਡਕਸਨਜ਼ ਤੇ ਪੰਜਾਬੀ ਮੀਡੀਆ ਯੂ ਐਸ ਏ  ਵੱਲੋਂ ਆਨਲਾਈਨ ਇੰਟਰਨੈਸ਼ਨਲ ‘ਦਸਤਾਰ ਮੁਕਾਬਲਾ ਕਰਵਾਇਆ ਗਿਆ ਇਹ ਮੁਕਾਬਲਾ ਪੂਰਾ ਇਕ ਮਹੀਨਾ ਪੰਜਾਬੀ ਮੀਡੀਆ ਯੂ ਐਸ ਏ ਦੇ ਯੂ ਟਿਊਬContinue Reading

ਬ੍ਰਿਸਬੇਨ (ਹਰਜੀਤ ਲਸਾੜਾ) ਪੰਜਾਬੀ ਗਾਇਕੀ ਦੇ ਖੇਮੇ ‘ਚ ਅੱਜ ਕੱਲ੍ਹ ਕੱਚ ਘਰੜ ਗਾਇਕਾਂ ਦੀ ਭਰਮਾਰ ਨੇ ਸਮੁੱਚੀ ਪੰਜਾਬੀ ਗਾਇਕੀ ਨੂੰ ਤਿਲਕਣ ‘ਤੇ ਲਿਆ ਖੜ੍ਹਾ ਕੀਤਾ ਹੈ ਅਤੇ ਸਮੁੱਚੇ ਬੁੱਧੀਜੀਵੀ ਵਰਗ ਨੂੰ ਸ਼ਰਮਸਾਰ ਵੀ ਕੀਤੀ ਹੈ। ਪਰ ਇਸ ਗੈਰਮਿਆਰੀ ਪੰਜਾਬੀ ਗਾਇਕੀ ਦੇ ਵਹਾਅ ‘ਚ ਕੁੱਝ ਚਿਹਰੇ ਆਪਣੀ ਬੁਲੰਦ ਅਵਾਜ਼ ਅਤੇ ਵੱਖਰੇContinue Reading

1.26 ਮਿਲੀਅਨ ਡਾਲਰ ਤੋਂ ਵੱਧ ਦੀ ਜਾਲ੍ਹਸਾਜੀ ਦਾ ਖਦਸ਼ਾ ਭਾਰਤੀਆਂ ਵੱਲੋਂ ਭਾਰਤੀਆਂ ਦੀ ਲੁੱਟ-ਖਸੁੱਟ ਜਾਰੀ ਬ੍ਰਿਸਬੇਨ (ਹਰਜੀਤ ਲਸਾੜਾ) ਆਸਟ੍ਰੇਲੀਆ ‘ਚ ਕੋਵੀਡ -19 ਮਹਾਂਮਾਰੀ ਕਾਰਨ ਪੈਦਾ ਹੋਈ ਆਰਥਿਕ ਅਨਿਸ਼ਚਿਤਤਾ ਅਤੇ ਮਜ਼ੂਦਾ ਟੈਕਸ ਸਮੇਂ ਦੌਰਾਨ ਨੌਸਰਬਾਜ਼ਾਂ ਵੱਲੋਂ ਵਿੱਤੀ ਲਾਭ ਲੈਣ ਲਈ ਫਰਜੀ ਫੋਨ ਕਾਲਾਂ ਤਹਿਤ ਲੋਕਾਂ ਦੀ ਲੁੱਟ-ਖਸੁੱਟ ਦਾ ਗੋਰਖ-ਧੰਦਾ ਜਾਰੀ ਹੈ।Continue Reading

ਬ੍ਰਿਸਬੇਨ (ਹਰਜੀਤ ਲਸਾੜਾ) ਇੱਥੇ ਆਸਟ੍ਰੇਲਿਆਈ ਖੇਤੀਬਾੜੀ, ਪਾਣੀ ਅਤੇ ਵਾਤਾਵਰਣ ਵਿਭਾਗ ਨੇ 3 ਅਗਸਤ ਨੂੰ ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਵਿਦੇਸ਼ਾਂ ਤੋਂ ਤੋਹਫ਼ੇ ਅਤੇ ਮਿਠਾਈਆਂ ਆਉਣ ਦੀ ਉਮੀਦ ਕਰ ਰਹੇ ਆਸਟ੍ਰੇਲਿਆਈ ਭਾਰਤੀ ਪਰਿਵਾਰਾਂ ਨੂੰ ‘ਸਖ਼ਤ’ ਜੈਵਿਕ ਵਿਭਿੰਨਤਾ ਕਾਨੂੰਨਾਂ ਦੀ ਉਲੰਘਣਾ ਸੰਬੰਧੀ ਚੇਤਾਵਨੀ ਜਾਰੀ ਕੀਤੀ ਹੈ। ਮਸਲਨ ਕੀੜੇ ਅਤੇ ਬਿਮਾਰੀ ਦੇ ਖ਼ਤਰੇContinue Reading

ਕੂਈਨਜ਼ਲੈਂਡ, ਆਸਟ੍ਰੇਲੀਆ ਪੀੜਤ ਹਸਪਤਾਲ ‘ਚ ਜ਼ੇਰੇ ਇਲਾਜ ਅਤੇ ਪੁਲੀਸ ਵੱਲੋਂ ਅਪਰਾਧਿਕ ਜਾਂਚ ਸ਼ੁਰੂ ਬ੍ਰਿਸਬੇਨ (ਹਰਜੀਤ ਲਸਾੜਾ) ਇੱਥੇ ਸਰਹੱਦੀ ਨਿਯਮਾਂ ਦੀ ਉਲੰਘਣਾ ਕਰਦਿਆਂ 21 ਜੁਲਾਈ ਨੂੰ ਸਿਡਨੀ ਦੇ ਰਸਤੇ ਮੈਲਬਾਰਨ ਤੋਂ ਬ੍ਰਿਸਬੇਨ ਵਾਪਸ ਪਰਤਣ ਤੋਂ ਬਾਅਦ ਲੋਗਨ(ਬ੍ਰਾਊਨਸ ਪਲੇਨਸ, ਪਾਰਕਰਿੱਜ, ਵੁੱਡਰਿੱਜ), ਬ੍ਰਿਸਬੇਨ(ਸਨੀਬੈਂਕ, ਅਕੇਸ਼ਿਆ ਰਿਜ) ਅਤੇ ਇਪਸਵਿੱਚ(ਸਪਰਿੰਗਫੀਲਡ ਲੇਕ) ਆਦਿ ਵੱਖ ਵੱਖ ਇਲਾਕਿਆਂ ‘ਚContinue Reading

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)—ਅਮਰੀਕਾ ਨੇ ਇਕ ਵਾਰ ਫਿਰ ਵਿਸ਼ਵ ਭਰ ਵਿਚੋਂ ਆਉਣ ਵਾਲੇ ਨਵੇਂ ਵਿਦਿਆਰਥੀਆਂ ਉਪਰ ਰੋਕ ਲਾ ਦਿੱਤੀ ਹੈ ਜਿਸ ਨਾਲ ਪੰਜਾਬ ਸਮੇਤ ਭਾਰਤ ਦੇ ਹਜਾਰਾਂ ਵਿਦਿਆਰਥੀ ਪ੍ਰਭਾਵਿਤ ਹੋਣਗੇ। ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸ਼ਨ ਵੱਲੋਂ ਜਾਰੀ ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਨਵੇਂ ਕੌਮਾਂਤਰੀ ਵਿਦਿਆਰਥੀਆਂ ਜੋ ਪਹਿਲਾ ਸਾਲ ਅੰਡਰ ਗਰੈਜੂਏਟContinue Reading

ਫੈਸਲੇ ਬਾਬਤ ਸਿਆਸੀ ਧਿਰਾਂ ‘ਚ ਮੱਤਭੇਦ ਬੇਰੁਜ਼ਗਾਰੀ ਦੀ ਦਰ 7.4 ਪ੍ਰਤੀਸ਼ਤ ਤੱਕ ਅੱਪੜੀ ਬ੍ਰਿਸਬੇਨ (ਹਰਜੀਤ ਲਸਾੜਾ) ਆਸਟ੍ਰੇਲਿਆਈ ਸੰਘੀ ਸਰਕਾਰ ਨੇ ਕਰੋਨਾ ਮਹਾਂਮਾਰੀ ਦੌਰਾਨ ਵਿੱਤੀ ਸਹਾਇਤਾ ਲਈ ਜੌਬਕੀਪਰ ਅਤੇ ਜੌਬਸੀਕਰ ਅਦਾਇਗੀਆਂ ‘ਚ ਸ਼ਰਤਾਂ ਨਾਲ ਵਾਧਾ ਅਤੇ ਦਰਾਂ ‘ਚ ਕਟੌਤੀ ਕੀਤੀ ਹੈ। ਹੁਣ ਜੌਬਕੀਪਰ ਸਬਸਿਡੀ ਅਗਲੇ ਸਾਲ ਮਾਰਚ ਤੱਕ ਜਾਰੀ ਰਹੇਗੀ, ਪਰContinue Reading

10,000 ਤੋਂ ਵੱਧ ਲੋਕਾਂ ਨੂੰ ਜੁਰਮਾਨੇ ਬ੍ਰਿਸਬੇਨ (ਹਰਜੀਤ ਲਸਾੜਾ) ਸੂਬਾ ਕੁਈਨਜ਼ਲੈਂਡ ਵਿੱਚ ਅਪ੍ਰੈਲ ਦੇ ਅੱਧ ਤੋਂ ਬਾਅਦ ਕੋਵਿਡ-19 ਟਾਸਕ ਫੋਰਸ ਵੱਲੋਂ ਕਰੋਨਾਵਾਇਰਸ ਕੁਆਰੰਟੀਨ ਨਿਯਮਾਂ ਦੀ ਉਲੰਘਣਾ ਦਾ 200 ਤੋਂ ਵੱਧ ਲੋਕਾਂ ਨੂੰ ਦੋਸ਼ੀ ਪਾਇਆ ਗਿਆ ਹੈ। ਕਰੀਬ 185 ਲੋਕਾਂ ਨੇ ਸਿਹਤ ਅਧਿਕਾਰੀਆਂ ਨੂੰ ਗਲਤ ਸੰਪਰਕ ਵੇਰਵੇ ਦਿੱਤੇ ਸਨ। ਫੜੇ ਜਾਣContinue Reading