ਗ੍ਰੇਟਰ ਬ੍ਰਿਸਬੇਨ ਉੱਤੇ ਪਰਿਵਰਤਨਸ਼ੀਲ ਕੋਵਿਡ ਦੇ ਫੈਲਣ ਕਾਰਨ ਤਿੰਨ ਦਿਨਾਂ ਤਾਲਾਬੰਦੀ : ਪ੍ਰੀਮੀਅਰ ਅਨਾਸਤਾਸੀਆ ਪਲਾਸਕਜ਼ੁਕ
ਸ਼ਾਪਿੰਗ ਮਾਲਾਂ ‘ਚ ਖਰੀਦਾਰੀ ਲਈ ਲੰਬੀਆਂ ਲਾਇਨਾਂ ਬ੍ਰਿਸਬੇਨ, (ਹਰਜੀਤ ਲਸਾੜਾ) ਆਸਟਰੇਲੀਆ ਦੇ ਸੂਬਾ ਕੁਈਨਜ਼ਲੈਂਡ ਦੀ ਪ੍ਰੀਮੀਅਰ ਅਨਾਸਤਾਸੀਆ ਪਲਾਸਕਜ਼ੁਕ ਨੇ ਇੱਕ ਤਤਕਾਲੀਨ ਪ੍ਰੈਸ ਕਾਨਫਰੰਸ ਕਰਦਿਆਂ ਬ੍ਰਿਸਬੇਨ, ਲੋਗਨ, ਇੱਪਸਵਿਚ, ਮੋਰੇਟਨ ਅਤੇ ਰੈੱਡਲੈਂਡਜ਼ ਇਲਾਕਿਆਂ ਵਿਚ ਰਹਿੰਦੇ ਨਿਵਾਸੀਆਂ ਨੂੰ ਵਾਇਰਸ ਦੇ ਬਹੁਤ ਜ਼ਿਆਦਾ ਸੰਕ੍ਰਮਿਤ ਯੂਨਾਈਟਿਡ ਕਿੰਗਡਮ ਸਟ੍ਰੈਨਸ਼ਨ ਦੇ ਫੈਲਣ ਨੂੰ ਰੋਕਣ ਲਈ ਤਾਲਾਬੰਦੀ ਦਾContinue Reading






























