World News (Page 53)

ਟੋਰਾਂਟੋ (ਮੀਡੀਆ ਬਿਊਰੋ) : ਵਿਦੇਸ਼ਾਂ ਤੋਂ ਕੈਨੇਡਾ ਆਉਣ ਵਾਲੇ ਮੁਸਾਫ਼ਰਾਂ ਨੂੰ ਹੋਟਲ ਕੁਆਰਨਟੀਨ ਤੋਂ ਇਨਕਾਰ ਕਰਨਾ ਬੇਹੱਦ ਮਹਿੰਗਾ ਪੈ ਸਕਦਾ ਹੈ। ਫ਼ੈਡਰਲ ਸਰਕਾਰ ਵੱਲੋਂ ਕੀਤੇ ਐਲਾਨ ਮੁਤਾਬਕ ਸ਼ੁੱਕਰਵਾਰ ਤੋਂ ਅਜਿਹੇ ਮੁਸਾਫ਼ਰਾਂ ਨੂੰ 5 ਹਜ਼ਾਰ ਡਾਲਰ ਜੁਰਮਾਨਾ ਕੀਤਾ ਜਾਵੇਗਾ। ਹੁਣ ਤੱਕ ਹੋਟਲ ਵਿਚ ਇਕਾਂਤਵਾਸ ਤੋਂ ਭੱਜਣ ਵਾਲਿਆਂ ਨੂੰ ਤਿੰਨ ਹਜ਼ਾਰ ਡਾਲਰ ਤੱਕContinue Reading

ਗਲਾਸਗੋ/ ਬਰਮਿੰਘਮ (ਮਨਦੀਪ ਖੁਰਮੀ ਹਿੰਮਤਪੁਰਾ)ਬਰਮਿੰਘਮ ਵਿੱਚ ਸੋਮਵਾਰ ਨੂੰ ਇੱਕ 14 ਸਾਲਾਂ ਕਾਲੇ ਮੂਲ ਦੇ ਲੜਕੇ ਦੀ ਨਸਲੀ ਭੇਦਭਾਵ ਕਰਕੇ ਚਾਕੂ ਮਾਰ ਕੇ ਹੱਤਿਆ ਕਰਨ ਦੀ ਦੁੱਖਦਾਈ ਘਟਨਾ ਵਾਪਰੀ ਹੈ। ਪੁਲਿਸ ਅਨੁਸਾਰ ਹਮਲੇ ਤੋਂ ਪਹਿਲਾਂ ਬਰਮਿੰਘਮ ਵਿੱਚ ਇਸ 14 ਸਾਲਾਂ ਲੜਕੇ ਦਾ ਪਿੱਛਾ ਕੀਤਾ ਗਿਆ ਅਤੇ ਫਿਰ ਉਸ ਨੂੰ ਚਾਕੂ ਮਾਰਿਆContinue Reading

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਦੁਨੀਆਂ ਦੇ ਤਕਰੀਬਨ ਹਰ ਦੇਸ਼ ਵਿੱਚ ਲੋਕ ਸਿਗਰਟਨੋਸ਼ੀ ਕਰਦੇ ਹਨ, ਜਿਸ ਕਰਕੇ ਸੈਂਕੜੇ ਲੋਕ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਕੇ ਆਪਣੀਆਂ ਜਾਨਾਂ ਵੀ ਗਵਾ ਬੈਠਦੇ ਹਨ। ਇਸ ਸੰਬੰਧੀ ਕੀਤੇ ਗਏ ਇੱਕ ਅਧਿਐਨ ਅਨੁਸਾਰ ਸਾਲ 2019 ਵਿੱਚ ਦੁਨੀਆ ਭਰ ‘ਚ 1.1 ਬਿਲੀਅਨ ਸਿਗਰਟ ਪੀਣ ਵਾਲੇ ਲੋਕ ਦਰਜContinue Reading

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂਕੇ ਵਿੱਚ ਸਾਹਮਣੇ ਆਏ ਪੁਰਾਣੇ ਦਸਤਾਵੇਜ਼ਾਂ ਤੋਂ ਇਹ ਪਤਾ ਲੱਗਿਆ ਹੈ ਕਿ ਮਹਾਰਾਣੀ ਐਲਿਜਾਬੈਥ ਦੇ ਸਲਾਹਕਾਰਾਂ ਨੇ ਸ਼ਾਹੀ ਘਰਾਣਿਆਂ ਵਿੱਚ ਕਲਰਕ ਆਦਿ ਦੇ ਅਹੁਦਿਆਂ ‘ਤੇ ਗੈਰ ਗੋਰੇ ਪਰਵਾਸੀਆਂ ਉੱਪਰ 1960 ਵੇਂ ਦਹਾਕੇ ਦੇ ਅਖੀਰ ਤੱਕ ਪਾਬੰਦੀ ਲਗਾਈ ਹੋਈ ਸੀ। ਇਹਨਾਂ ਦਸਤਾਵੇਜ਼ਾਂ ਅਨੁਸਾਰ 1960 ਵਿਆਂ ਦੇContinue Reading

ਅਮਰੀਕਾ/ਨਵੀਂ ਦਿੱਲੀ (ਮੀਡੀਆ ਬਿਊਰੋ) ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ. ) ਨੇ ਕਿਹਾ ਹੈ ਕਿ ਸਭ ਤੋਂ ਪਹਿਲਾਂ ਭਾਰਤ ‘ਚ ਲੱਭੇ ਗਏ ਤਿੰਨ ਰੂਪਾਂ ‘ਚੋਂ ਇਕ ਬੀ.1.617 ਰੂਪ ਹੁਣ ‘ਚਿੰਤਾ ਦਾ ਕਾਰਨ’ ਹੈ ਅਤੇ ਬਾਕੀ ਦੇ ਦੋ ਰੂਪਾਂ ‘ਚ ਲਾਗ ਫੈਲਣ ਦੀ ਦਰ ਬਹੁਤ ਘੱਟ ਹੈ। ਬੀ .1.617 ਰੂਪ ਸਭContinue Reading

ਗਲਾਸਗੋ (ਮੀਡੀਆ ਬਿਊਰੋ)– ਸਕਾਟਲੈਂਡ ਵਿਚ ਇਕ ਦਿਲਚਸਪ ਵਾਕਿਆ ਸਾਹਮਣੇ ਆਇਆ ਹੈ, ਜਿਸ ਵਿਚ ਇਕ ਵਿਅਕਤੀ ਨੂੰ ਚੋਰੀ ਹੋਣ ਤੋਂ ਤਕਰੀਬਨ 17 ਸਾਲ ਬਾਅਦ ਆਪਣਾ ਬਟੂਆ ਮੁੜ ਮਿਲਿਆ ਹੈ। ਇਸ ਮਾਮਲੇ ਵਿਚ 2004 ‘ਚ ਰਿਆਨ ਸੀਮੌਰ ਨਾਮ ਦਾ ਵਿਅਕਤੀ ਆਪਣੇ ਇਕ ਦੋਸਤ ਨਾਲ ਡੰਫਰਮਲਾਈਨ, ਫਾਈਫ ਦੇ ਇਕ ਪੱਬ ਵਿਚ ਸੀ, ਜਿੱਥੇ ਉਹContinue Reading

ਬ੍ਰਿਟੇਨ (ਮੀਡੀਆ ਬਿਊਰੋ): ਬ੍ਰਿਟੇਨ ਦੀ ਰਾਜਧਾਨੀ ਲੰਡਨ ‘ਚ ਦੁਨੀਆ ਦਾ ਪਹਿਲਾ ਤੈਰਦਾ ਅਤੇ ਪਾਰਦਰਸ਼ੀ ਤੈਰਾਕੀ ਪੂਲ ਖੁੱਲ੍ਹਿਆ ਹੈ। ਇਸ ਦਾ ਨਾਂ ‘ਸਕਾਈ ਪੂਲ’ ਰੱਖਿਆ ਗਿਆ ਹੈ। ਇਹ ਪੂਰਾ ਪੂਲ 82 ਫੁੱਟ ਲੰਬਾ ਹੈ ਅਤੇ ਸੜਕ ਤੋਂ 115 ਫੁੱਟ ਦੀ ਉਚਾਈ ‘ਤੇ ਹੈ। ਇਹ ਸਵਿਮਿੰਗ ਪੂਲ ਦੱਖਣ-ਪੱਛਮੀ ਲੰਡਨ ‘ਚ ਨਾਈਨ ਐਲਮ ਖੇਤਰContinue Reading

ਇਸਲਾਮਾਬਾਦ (ਮੀਡੀਆ ਬਿਊਰੋ): ਪਾਕਿਸਤਾਨ ਦੇ ਵਪਾਰੀਆਂ ਨੇ ਇਕ ਹਿੰਦੂ ਵਪਾਰੀ ਦੇ ਕਤਲ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤਾ। ਇਸ ਕਾਰਨ ਖੁਜ਼ਦਾਰ ਅਤੇ ਕਰਾਚੀ ਵਿਚਕਾਰ ਘੰਟਿਆਂ ਤੱਕ ਜਾਮ ਰਿਹਾ। ਐਕਸਪ੍ਰੈੱਸ ਟ੍ਰਿਬਿਊਨ ਦੀ ਇਕ ਰਿਪੋਰਟ ਮੁਤਾਬਕ ਬਲੋਚਿਸਤਾਨ ਦੇ ਖੁਜ਼ਦਾਰ ਜ਼ਿਲ੍ਹੇ ਦੇ ਵਾਧ ਕਸਬੇ ਵਿਚ ਵਪਾਰੀਆਂ ਨੇ ਇਕ ਹਿੰਦੂ ਵਪਾਰੀ ਦੇ ਕਤਲ ਦੇ ਵਿਰੋਧ ਵਿਚContinue Reading

ਕੂਈਨਜ਼ਲੈਂਡ (ਹਰਜੀਤ ਲਸਾੜਾ, ਬ੍ਰਿਸਬੇਨ) – ਇੱਥੇ ਸੂਬਾ ਕੁਈਨਜ਼ਲੈਂਡ ਦੇ ਖੂਬਸੂਰਤ ਸ਼ਹਿਰ ਬ੍ਰਿਸਬੇਨ ਵਿਖੇ ਡਾਇਮੰਡ ਪੰਜਾਬੀ ਪਰੋਡਕਸ਼ਨ ਅਤੇ ਸਮੂਹ ਭਾਈਚਾਰੇ ਦੇ ਸਹਿਯੋਗ ਨਾਲ ਵਾਲੀਬਾਲ ਖੇਡ ਦੇ ਮੁਕਾਬਲੇ ਈਗਲ ਸਪੋਰਟਸ ਕੰਪਲੈਕਸ, ਮੈਂਨਸਫੀਲਡ ਦੀਆਂ ਗਰਾਊਡਾਂ ‘ਚ ਕਰਵਾਏ ਗਏ। ਜਿੱਥੇ ਆਸਟਰੇਲੀਆ ਤੋਂ ਵੱਖ ਵੱਖ ਸ਼ਹਿਰਾਂ ਸਿਡਨੀ, ਮੈਲਬਾਰਨ, ਐਡੀਲੇਡ, ਪਰਥ ਅਤੇ ਮੇਜਬਾਨ ਬ੍ਰਿਸਬੇਨ ਦੀਆਂ ਟੀਮਾਂContinue Reading

ਕੋਲੰਬੋ (ਮੀਡੀਆ ਬਿਊਰੋ): ਸ਼੍ਰੀਲੰਕਾ ਨੇ ਮੌਜੂਦਾ ਕੋਵਿਡ-19 ਤਾਲਾਬੰਦੀ ਦਰਮਿਆਨ ਮੰਗਲਵਾਰ ਨੂੰ ਆਪਣੇ ਅੰਤਰਰਾਸ਼ਟਰੀ ਹਵਾਈਅੱਡੇ ਨੂੰ ਯਾਤਰੀਆਂ ਲਈ ਫਿਰ ਤੋਂ ਖੋਲ੍ਹ ਦਿੱਤਾ ਅਤੇ ਇਸ ਦੇ ਨਾਲ ਹੀ ਕਤਰ ਤੋਂ 53 ਯਾਤਰੀਆਂ ਨਾਲ ਪਹਿਲੀ ਉਡਾਣ ਨੇ ਇੱਥੇ ਲੈਂਡਿੰਗ ਕੀਤੀ। ਇਕ ਸੀਨੀਅਰ ਸ਼ਹਿਰੀ ਹਵਾਬਾਜ਼ੀ ਅਧਿਕਾਰੀ ਪੀ.ਏ. ਜੈਕਾਂਤ ਨੇ ਕਿਹਾ ਕਿ ਹਾਲਾਂਕਿ ਜਿਨ੍ਹਾਂ ਲੋਕਾਂContinue Reading