World News (Page 45)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਵਿੱਚ ਮਹਿਲਾਵਾਂ ਦੀ ਇੱਕ ਪਹਿਲੀ ਰਿਲੇਅ ਟੀਮ ਜੋ ਕਿ ਕਾਉਂਟੀ ਡਾਉਨ ਨਾਲ ਸਬੰਧਤ ਹਨ , ਨੇ ਉੱਤਰੀ ਆਇਰਲੈਂਡ ਅਤੇ ਸਕਾਟਲੈਂਡ ਦਰਮਿਆਨ ਪਾਣੀ ਦੇ ਚੈਨਲ ਨੂੰ ਪਾਰ ਕੀਤਾ ਹੈ। ਡਾਲ ਰਿਆਟਾ ਚੈਨਲ ਦੀ ਮਲ ਆਫ ਕੰਟਾਇਰ ਅਤੇ ਕਾਉਂਟੀ ਐਂਟਰਿਮ ਸਮੁੰਦਰੀ ਤੱਟ ਦੇ ਵਿਚਕਾਰ ਦੀ ਤਕਰੀਬਨ 17 ਕਿਲੋਮੀਟਰContinue Reading

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਯੂਕੇ ਨੂੰ ਵਿਗਿਆਨਕ ਖੇਤਰ ਵਿੱਚ ਸੰਸਾਰ ਪੱਧਰ ‘ਤੇ ਇੱਕ ਮਹਾਂਸ਼ਕਤੀ ਬਣਾਉਣ ਲਈ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੁਆਰਾ ਨਵੀਆਂ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ, ਜਿਸ ਵਿੱਚ ਵਿੱਤੀ ਸਹਾਇਤਾ ਲਈ ਬਜਟ ਵੀ ਸ਼ਾਮਲ ਹੈ। ਪ੍ਰਧਾਨ ਮੰਤਰੀ ਇੱਕ ਨਵੀਂ ਰਾਸ਼ਟਰੀ ਵਿਗਿਆਨ ਅਤੇ ਟੈਕਨਾਲੋਜੀ ਕੌਂਸਲ ਦੀ ਪ੍ਰਧਾਨਗੀ ਕਰਨਗੇ,  ਜਿਸContinue Reading

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਇੰਗਲੈਂਡ ਅਤੇ ਵੇਲਜ਼ ਵਿੱਚ ਅਗਲੇ ਮਹੀਨੇ ਤੋਂ ਪਹਿਲੀ ਵਾਰ ਸਿਵਲ ਵਿਆਹ (ਬਿਨਾਂ ਕਿਸੇ ਧਾਰਮਿਕ ਰਸਮ) ਅਤੇ ਪਾਰਟਨਰਸ਼ਿਪ ਸਮਾਰੋਹ ਬਾਹਰੀ ਸਥਾਨਾਂ ‘ਤੇ ਹੋਣਗੇ। ਮੌਜੂਦਾ ਸਮੇਂ ਇਹਨਾਂ ਵਿਆਹਾਂ ਲਈ ਮਨਜ਼ੂਰਸ਼ੁਦਾ ਸਥਾਨ ਜਿਵੇਂ ਕਿ ਹੋਟਲਾਂ ਆਦਿ ਲਈ ਕਿਸੇ ਪ੍ਰਵਾਨਤ ਕਮਰੇ ਜਾਂ ਸਥਾਈ ਢਾਂਚੇ ਦੀ ਲੋੜ ਹੁੰਦੀ ਹੈ। ਪਰ ਅਜਿਹੇContinue Reading

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਯੂਕੇ ਦਾ ਸਭ ਤੋਂ ਲੰਬੇ ਸਮੇਂ ਤੋਂ ਕੋਰੋਨਾ ਪੀੜਤ ਵਿਅਕਤੀ ਜੋ ਕਿ ਤਕਰੀਬਨ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਹਸਪਤਾਲ ਵਿੱਚ ਵਾਇਰਸ ਦਾ ਇਲਾਜ ਕਰਵਾ ਰਿਹਾ ਸੀ, ਦੁਆਰਾ ਇਲਾਜ ਕਰਵਾਉਣ ਤੋਂ  ਇਨਕਾਰ ਕਰਨ ਦੇ ਬਾਅਦ ਮੌਤ ਹੋ ਗਈ ਹੈ। 49 ਸਾਲਾ ਜੇਸਨ ਕੈਲਕ ਨੇ ਪਿਛਲੇContinue Reading

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਹਜਾਰਾਂ ਸਾਲ ਪਹਿਲਾਂ ਧਰਤੀ ‘ਤੇ ਮੌਜੂਦ ਵਿਸ਼ਾਲ ਜਾਨਵਰ ਮੰਨੇ ਜਾਂਦੇ ਡਾਇਨਾਸੌਰਾਂ ਦੇ ਪੈਰਾਂ ਦੇ ਨਿਸ਼ਾਨ ਬ੍ਰਿਟੇਨ ਦੇ ਵ੍ਹਾਈਟ ਕਲਿਫਜ਼ ਆਫ ਡੋਵਰ ਦੇ ਨਜ਼ਦੀਕ ਮਿਲਣ ਦੀ ਸ਼ੰਕਾ ਜਤਾਈ ਗਈ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਨਿਸ਼ਾਨ ਲੱਗਭਗ 110 ਮਿਲੀਅਨ ਸਾਲ ਪਹਿਲਾਂ ਮਾਸ ਖਾਣ ਵਾਲੇ ਤਿੰਨ ਉਂਗਲਾਂContinue Reading

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਯੂਕੇ ਵਿੱਚ ਕੋਰੋਨਾ ਵਾਇਰਸ ਦੇ ਫਿਰ ਤੋਂ ਵਧ ਰਹੇ ਮਾਮਲਿਆਂ ਕਾਰਨ ਮਹਾਂਮਾਰੀ ਦੀ ਤੀਜੀ ਲਹਿਰ ਆਉਣ ਦਾ ਡਰ ਪੈਦਾ ਹੋ ਗਿਆ ਹੈ। ਇਸ ਲਈ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਸਰਕਾਰ ਵੱਲੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕੇ ਦੀ ਪੇਸ਼ਕਸ਼ ਕੀਤੀ ਗਈ ਹੈ।Continue Reading

ਨਵੀਂ ਦਿੱਲੀ (ਮੀਡੀਆ ਬਿਊਰੋ) : ਬਿ੍ਰਕਸ ਦੇਸਾਂ ਦੇ ਸਹਿਯੋਗ ਨਾਲ ਗ੍ਰੀਨ ਹਾਈਡ੍ਰੋਜਨ ਪਹਿਲ ’ਤੇ 22 ਅਤੇ 23 ਜੂਨ ਨੂੰ ਹੋਣ ਵਾਲੇ ਸ਼ਿਖਰ ਸੰਮੇਲਨ ਦੀ ਮੇਜ਼ਬਾਨੀ ਲਈ ਭਾਰਤ ਤਿਆਰ ਹੈ। ਬਿ੍ਰਕਸ ’ਚ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਸ਼ਾਮਲ ਹਨ। ਅਧਿਕਾਰਿਤ ਬਿਆਨ ਮੁਤਾਬਕ, ਵੀਡੀਓ ਕਾਨਫਰੰਸਿੰਗ ਜ਼ਰੀਏ ਹੋਣ ਵਾਲੇ ਇਸ ਪ੍ਰੋਗਰਾਮ ਦਾContinue Reading

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਵਿੱਚ ਕੋਰੋਨਾ ਵਾਇਰਸ ਟੀਕੇ ਦੀਆਂ ਦੋਵੇਂ ਖੁਰਾਕਾਂ ਲਗਵਾ ਚੁੱਕੇ ਲੋਕਾਂ ਨੂੰ 98,000 ਤੋਂ ਵੱਧ ਕੋਵਿਡ ਵੈਕਸੀਨ ਸਰਟੀਫਿਕੇਟ ਜਾਰੀ ਕੀਤੇ ਗਏ ਹਨ। ਸਕਾਟਲੈਂਡ ਦੀ ਸਰਕਾਰ ਨੇ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਕੰਪਿਊਟਰ ਸਿਸਟਮ ਵਿੱਚ ਕੁੱਝ ਸਮੱਸਿਆ ਆਉਣ ਤੋਂ ਪਹਿਲਾਂ ਐੱਨ ਐੱਚ ਐੱਸ ਇਨਫਾਰਮ ਵੈਬਸਾਈਟ ਤੋਂ 40,112Continue Reading

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਮੱਦੇਨਜ਼ਰ ਹੁਣ ਬੱਚਿਆਂ ਵਿੱਚ ਇਸਦੇ ਮਾਮਲੇ ਵਧਦੇ ਨਜ਼ਰ ਆ ਰਹੇ ਹਨ। ਪਬਲਿਕ ਹੈਲਥ ਸਕਾਟਲੈਂਡ (ਪੀ ਐੱਚ ਐੱਸ) ਦੇ ਅਨੁਸਾਰ 14 ਸਾਲ ਤੱਕ ਦੇ ਬੱਚਿਆਂ ਵਿੱਚ ਹਫਤਾਵਾਰੀ ਲਾਗ ਦੇ ਮਾਮਲੇ 7 ਜੂਨ ਨੂੰ 1,064 ਤੱਕ ਦਰਜ ਕੀਤੇ ਗਏ ਹਨ। ਹਾਲਾਂਕਿContinue Reading

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਲੰਡਨ ਵਿੱਚ ਹਜਾਰਾਂ ਦੀ ਤਦਾਦ ਵਿੱਚ ਫੁੱਟਬਾਲ ਪ੍ਰੇਮੀ ਸ਼ਮੂਲੀਅਤ ਕਰ ਰਹੇ ਹਨ, ਜਿਸ ਕਰਕੇ ਸ਼ਹਿਰ ਦੀਆਂ ਸੜਕਾਂ ਕੂੜੇ ਨਾਲ ਭਰ ਗਈਆਂ ਹਨ। ਪਰ ਸ਼ੁੱਕਰਵਾਰ ਨੂੰ ਇੰਗਲੈਂਡ ਖ਼ਿਲਾਫ਼ ਰਾਤ ਦੇ ਮੈਚ ਤੋਂ ਪਹਿਲਾਂ ਸਕਾਟਲੈਂਡ ਦੇ ਫੁੱਟਬਾਲ ਪ੍ਰਸ਼ੰਸਕਾਂ ਵੱਲੋਂ ਸੈਂਟਰਲ ਲੰਡਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਹਿੱਸਾContinue Reading