ਮਸ਼ਹੂਰ ਅਖ਼ਬਾਰ ਦਾ ਸੰਪਾਦਕੀ ਲੇਖਕ ਗ੍ਰਿਫਤਾਰ
ਹਾਂਗਕਾਂਗ(ਮੀਡੀਆ ਬਿਊਰੋ) ਹਾਂਗਕਾਂਗ ਨੇ ਹੁਣ ਬੰਦ ਹੋ ਚੁੱਕੇ ਲੋਕਤੰਤਰ ਸਮਰਥਕ ਅਖ਼ਬਾਰ ‘ਐਪਲ ਡੇਲੀ’ ਦੇ ਇਕ ਸੰਪਾਦਕੀ ਲੇਖਕ ਨੂੰ ਐਤਵਾਰ ਰਾਤ ਨੂੰ ਹਵਾਈ ਅੱਡੇ ‘ਤੇ ਗ੍ਰਿਫ਼ਤਾਰ ਕੀਤਾ ਹੈ। ਉਹ ਸ਼ਹਿਰ ਤੋਂ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਸਥਾਨਕ ਮੀਡੀਆ ਨੇ ਇਹ ਖ਼ਬਰ ਦਿੱਤੀ ਹੈ। ਸਥਾਨਕ ਅਖ਼ਬਾਰ ‘ਸਾਊਥ ਚਾਈਨਾ ਮਾਰਨਿੰਗ ਪੋਸਟ’ ਤੇ ਆਨਲਾਈਨContinue Reading






























