World News (Page 36)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵ੍ਹਿਸਕੀ ਉਤਪਾਦਨ ਵਿਚ ਵਿਸ਼ਵ ਭਰ ‘ਚ ਮੋਹਰੀ ਹੈ। ਸਕਾਟਲੈਂਡ ਦੇ ਡਿਸਟਿਲਰੀ (ਸ਼ਰਾਬ ਬਨਾਉਣ ਦਾ ਕਾਰਖਾਨਾ) ਵਿਚ ਵੱਡੇ ਪੱਧਰ ‘ਤੇ ਵ੍ਹਿਸਕੀ ਦਾ ਉਤਪਾਦਨ ਹੁੰਦਾ ਹੈ। ਅਜਿਹਾ ਹੀ ਇਕ 35 ਟਨ ਦਾ ਵ੍ਹਿਸਕੀ ਬਨਾਉਣ ਦਾ ਕਾਰਖ਼ਾਨਾ ਸਕਾਟਲੈਂਡ ਤੋਂ ਚੀਨ ਨੂੰ ਨਿਰਯਾਤ ਕੀਤਾ ਜਾਵੇਗਾ। ਮੋਰੇ ਵਿਚ ਚੌਥੀ ਪੀੜ੍ਹੀ ਦੀContinue Reading

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)– ਸਕਾਟਲੈਂਡ ਦੀਆਂ ਸੰਸਥਾਵਾਂ ਲਈ ਛਤਰੀ ਬਣ ਕੇ ਕੰਮ ਕਰ ਰਹੀ ਸੰਸਥਾ ਐਸੋਸੀਏਸ਼ਨ ਆਫ਼ ਇੰਡੀਅਨ ਸੰਸਥਾ (ਏ.ਆਈ.ਓ) ਵੱਲੋਂ ਬੀਤੇ ਦਿਨ ਬੰਬੇ ਬਲੂਅਜ਼ ਵਿਖੇ ਕੌਂਸਲ ਜਨਰਲ ਇੰਡੀਆ ਐਡਿਨਬਰਾ ਬਿਜੇ ਸੇਲਵਰਾਜ ਅਤੇ ਐੱਚ ਓ ਸੀ ਸੱਤਿਆ ਵੀਰ ਸਿੰਘ ਦੀ ਆਮਦ ‘ਤੇ ਵਿਸ਼ੇਸ਼ ਸੁਆਗਤੀ ਸਮਾਰੋਹ ਕਰਵਾਇਆ ਗਿਆ। ਦੋਵੇਂ ਸਖਸ਼ੀਅਤਾਂ ਨੂੰContinue Reading

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂਕੇ ਵਿਚ ਕੋਰੋਨਾ ਮਹਾਮਾਰੀ ਵਿਚ ਸਰਕਾਰ ਵੱਲੋਂ ਜਾਰੀ ਕੀਤੀ ਗਈ ਐੱਨ. ਐੱਚ. ਐੱਸ. ਕੋਵਿਡ-19 ‘ਟੈਸਟ ਐਂਡ ਟਰੇਸ’ ਐਪ ਨੂੰ ਲੱਖਾਂ ਲੋਕਾਂ ਨੇ ਡਿਲੀਟ ਕਰ ਦਿੱਤਾ ਹੈ। ਇਹ ਐਪ ਉਹਨਾਂ ਲੋਕਾਂ ਨੂੰ ਇਕਾਂਤਵਾਸ ਹੋਣ ਲਈ ਸੂਚਿਤ ਕਰਦੀ ਹੈ, ਜੋ ਵਾਇਰਸ ਪੀੜਤ ਲੋਕਾਂ ਦੇ ਨੇੜਲੇ ਸੰਪਰਕਾਂ ਵਿਚ ਸਨContinue Reading

ਅਫਗਾਨਿਸਤਾਨ (ਮੀਡੀਆ ਬਿਊਰੋ) ਅਫਗਾਨਿਸਤਾਨ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦੇਣ ਪਹੁੰਚੇ ਇਕ ਭਾਰਤੀ ਪੱਤਰਕਾਰ ਦਾਨਿਸ਼ ਸਿੱਦੀਕੀ ਦਾ ਕਤਲ ਕਰ ਦਿੱਤਾ ਗਿਆ। ਦਾਨਿਸ਼ ਅੰਤਰਰਾਸ਼ਟਰੀ ਨਿਊਜ਼ ਏਜੰਸੀ ਰਾਏਟਰਜ਼ ਲਈ ਕੰਮ ਕਰਦਾ ਸੀ। ਦਾਨਿਸ਼ ਇੱਕ ਫੋਟੋ ਜਰਨਲਿਸਟ ਸੀ ਅਤੇ ਹਾਲਾਤ ਬਾਰੇ ਜਾਣਕਾਰੀ ਲੈਣ ਗਿਆ ਸੀ। ਇਸ ਸੰਬੰਧ ਵਿਚ, ਅਫਗਾਨਿਸਤਾਨ ਦੀ ਸਮਾਚਾਰ ਏਜੰਸੀ ਨੇContinue Reading

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਇਸ ਮਹੀਨੇ ਗਲਾਸਗੋ ਵਿੱਚ ਡਰੱਗ ਨਾਲ ਸਬੰਧਤ ਮੌਤਾਂ ਲਈ ਇੱਕ ਯਾਦਗਾਰੀ ਸਮਾਗਮ ਕੀਤਾ ਜਾਵੇਗਾ। ਇਸ ਯਾਦਗਾਰ ਸਮਾਗਮ ਵਿੱਚ ਪਰਿਵਾਰ ਅਤੇ ਸੰਸਥਾਵਾਂ ਨਸ਼ਿਆਂ ਅਤੇ ਦਵਾਈਆਂ ਕਾਰਨ ਆਪਣੀ ਜਾਨ ਗਵਾਉਣ ਵਾਲੇ ਆਦਮੀਆਂ ਅਤੇ ਔਰਤਾਂ ਨੂੰ ਯਾਦ ਕਰਨ ਲਈ ਇਕੱਠੇ ਹੋਣਗੇ। ਗਲਾਸਗੋ ਵਿੱਚ ਇਹ ਸਮਾਗਮContinue Reading

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਯੂਰੋ 2020 ਦੇ ਫਾਈਨਲ ਤੋਂ ਬਾਅਦ ਇੰਗਲੈਂਡ ਟੀਮ ਕਾਲੇ ਮੂਲ ਦੇ ਖਿਡਾਰੀਆਂ ਸਬੰਧੀ ਨਸਲੀ ਪੋਸਟਾਂ ਦੀ ਜਾਂਚ ਦੇ ਨਤੀਜੇ ਵਜੋਂ ਪੰਜ ਵਿਅਕਤੀ ਗ੍ਰਿਫਤਾਰ ਕੀਤੇ ਗਏ ਅਤੇ ਸ਼ੋਸ਼ਲ ਮੀਡੀਆ ਕੰਪਨੀਆਂ ਨੂੰ ਦਰਜਨਾਂ ਡਾਟਾ ਐਪਲੀਕੇਸ਼ਨਜ਼ ਵੀ ਦਿੱਤੀਆਂ ਗਈਆਂ ਹਨ। ਜਿਕਰਯੋਗ ਹੈ ਕਿ ਯੂਰੋ ਟੂਰਨਾਮੈਂਟ ਦੇ ਫਾਈਨਲ ਵਿੱਚContinue Reading

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਯੂਕੇ ਵਿੱਚ ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਨੂੰ ਵਾਇਰਸ ਪ੍ਰਤੀ ਜਾਣਕਾਰੀ ਅਤੇ ਹੋਰ ਸਹੂਲਤਾਂ ਦੇਣ ਲਈ ਸਰਕਾਰ ਵੱਲੋਂ ਇੱਕ ਐਪ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਐਪ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੇ ਨੇੜਲੇ ਸੰਪਰਕਾਂ ਨੂੰ ਇਕਾਂਤਵਾਸContinue Reading

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਬਰਤਾਨੀਆ ਦੀ ਰਾਜਧਾਨੀ ਲੰਡਨ ਵਿੱਚ ਹਿੰਸਕ ਵਾਰਦਾਤਾਂ ‘ਚ ਵਾਧਾ ਹੋ ਰਿਹਾ ਹੈ। ਇਸ ਦੀ ਇੱਕ ਤਾਜਾ ਘਟਨਾ ਸੋਮਵਾਰ ਦੀ ਰਾਤ ਨੂੰ ਉੱਤਰੀ ਲੰਡਨ ਵਿੱਚ ਵਾਪਰੀ ਹੈ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਤਰੀ ਲੰਡਨ ਦੇ ਇੱਕ ਭੀੜ ਭਰੇ ਇਲਾਕੇ ਵਿੱਚ ਕੁੱਝ ਹਥਿਆਰਬੰਦ ਵਿਅਕਤੀਆਂ ਵੱਲੋਂ ਤਿੰਨ ਹੋਰContinue Reading

ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਸਾਊਥਾਲ ਵਿੱਚ ਸਿੱਖ ਭਾਈਚਾਰੇ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਵੀਰਵਾਰ ਨੂੰ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਸ਼੍ਰੀ ਗੁਰੂ ਅਮਰਦਾਸ ਜੀ ਗੁਰਦੁਆਰਾ ਸਾਹਿਬ ਵਿਖੇ ਲੱਗੀ ਅੱਗ ਇੰਨੀ ਜਬਰਦਸਤ ਸੀ ਕਿ ਇਸਨੂੰ ਬੁਝਾਉਣ ਲਈ ਤਕਰੀਬਨ 15 ਅੱਗ ਬੁਝਾਊ  ਗੱਡੀਆਂ ਅਤੇContinue Reading

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਸੈਨਿਕਾਂ ਦੀ ਅਫਗਾਨਿਸਤਾਨ ‘ਚ ਤਾਇਨਾਤੀ ਦੌਰਾਨ ਸਹਾਇਤਾ ਕਰਨ ਵਾਲੇ ਅਫਗਾਨੀ ਲੋਕਾਂ ਨੂੰ ਉੱਥੋਂ ਸੁਰੱਖਿਅਤ ਬਾਹਰ ਕੱਢਣ ਦੇ ਮੰਤਵ ਨਾਲ ਬਾਈਡੇਨ ਪ੍ਰਸ਼ਾਸਨ ਨੇ ਬੁੱਧਵਾਰ ‘ਆਪ੍ਰੇਸ਼ਨ ਅਲਾਈਜ਼ ਰਿਫਿਊਜੀ’ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਸਰਕਾਰ ਅਨੁਸਾਰ ਇਹ ਕਾਰਵਾਈ ਜੁਲਾਈ ਦੇ ਅਖੀਰਲੇ ਹਫਤੇ ਤੋਂ ਸ਼ੁਰੂ ਹੋਵੇਗੀContinue Reading