World News (Page 31)

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਬਰਤਾਨੀਆ ਸਰਕਾਰ ਨੇ ਵੀਰਵਾਰ ਨੂੰ ਪਾਰਲੀਮੈਂਟ ਦੇ ਕੋਲ ਇੱਕ ਰਾਸ਼ਟਰੀ ਯਾਦਗਾਰ ਬਣਾਉਣ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜੋ ਕਿ ਨਾਜੀਆਂ ਦੁਆਰਾ ਯਹੂਦੀ ਲੋਕਾਂ ਉੱਤੇ ਕੀਤੇ ਅੱਤਿਆਚਾਰ ਲਈ ਸ਼ਰਧਾਂਜਲੀ ਹੋਵੇਗੀ। ਬਰਤਾਨੀਆ ਸਰਕਾਰ ਅਨੁਸਾਰ ਸੰਸਦ ਨੇੜਲੇ ਵਿਕਟੋਰੀਆ ਟਾਵਰ ਗਾਰਡਨ, ਵਿੱਚ ਹੋਲੋਕਾਸਟ ਮੈਮੋਰੀਅਲ ਐਂਡ ਲਰਨਿੰਗ ਸੈਂਟਰ ਬਣਾਉਣਾ,Continue Reading

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਦੇ ਸਿਹਤ ਸਕੱਤਰ ਹਮਜ਼ਾ ਯੂਸਫ ਨੇ ਵੀਰਵਾਰ ਨੂੰ ਕਲਾਇਡਬੈਂਕ ਦੇ ਐੱਨ ਐੱਚ ਐੱਸ ਗੋਲਡਨ ਜੁਬਲੀ ਹਸਪਤਾਲ ਵਿਖੇ ਪਹਿਲੇ ਰਾਸ਼ਟਰੀ ਇਲਾਜ ਕੇਂਦਰ ਦਾ ਉਦਘਾਟਨ ਕੀਤਾ ਹੈ। ਇਸ ਮੌਕੇ ਉਹਨਾਂ ਨੇ ਇਸ ਸੁਵਿਧਾ ਵਿੱਚ ਨਵੇਂ ਬਣਾਏ ਅੱਖਾਂ ਦੇ ਕੇਂਦਰ ਦਾ ਦੌਰਾ ਕੀਤਾ ਜੋ ਕਿ ਨਵੇਂ ਰਾਸ਼ਟਰੀ ਇਲਾਜ ਕੇਂਦਰContinue Reading

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਯੂਕੇ ਦੁਆਰਾ ਇਸ ਹਫਤੇ ਗਰੀਬ ਦੇਸ਼ਾਂ ਲਈ 9 ਮਿਲੀਅਨ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਜਾ ਰਹੀਆਂ ਹਨ। ਯੂਕੇ ਦੇ ਵਿਦੇਸ਼ ਸਕੱਤਰ, ਡੋਮੀਨਿਕ ਰਾਬ ਨੇ ਬੁੱਧਵਾਰ ਨੂੰ ਘੋਸ਼ਣਾ ਕਰਦਿਆਂ ਕਿਹਾ ਕਿ ਯੂਕੇ ਵੱਲੋਂ ਮਹਾਂਮਾਰੀ ਨੂੰ ਖਤਮ ਕਰਨ ਲਈ ਘੱਟ ਆਮਦਨੀ ਵਾਲੇ ਮੁਲਕਾਂ ਦੀ ਸਹਾਇਤਾ ਕੀਤੀ ਜਾ ਰਹੀContinue Reading

ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਲੰਡਨ ਵਿੱਚ ਇੱਕ ਗਹਿਣਿਆਂ ਦੀ ਦੁਕਾਨ ‘ਤੇ ਫਿਲਮੀ ਸਟਾਈਲ ਵਿੱਚ ਬੇਸ਼ਕੀਮਤੀ ਹੀਰਿਆਂ ਨੂੰ ਛੋਟੇ ਪੱਥਰਾਂ ਨਾਲ ਬਦਲ ਕੇ ਚੋਰੀ ਕਰਨ ਦੇ ਮਾਮਲੇ ਵਿੱਚ ਇੱਕ 60 ਸਾਲਾਂ ਔਰਤ ਨੂੰ ਸਾਢੇ ਪੰਜ ਸਾਲਾਂ ਦੀ ਸਜਾ ਸੁਣਾਈ ਗਈ ਹੈ। ਲੰਡਨ ਦੇ ਮੇਅਫੈਅਰ ਵਿੱਚ ਬੂਡਲਜ਼ ਨਾਮ ਦੀ ਗਹਿਣਿਆਂ ਦੀContinue Reading

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਵਿੱਚ ਕੁੱਝ ਦੇਸ਼ਾਂ ਵਿੱਚੋਂ ਆਉਣ ਵਾਲੇ ਯਾਤਰੀਆਂ ਲਈ ਦਸ ਦਿਨ ਇਕਾਂਤਵਾਸ ਹੋਣ ਦੀ ਜ਼ਰੂਰਤ ਮੁਆਫ ਕੀਤੀ ਜਾ ਰਹੀ ਹੈ। ਸਕਾਟਲੈਂਡ ਦੀ ਸਰਕਾਰ ਦੁਆਰਾ ਯੂਰਪੀਅਨ ਯੂਨੀਅਨ ਦੇ ਦੇਸ਼ ਇਕੱਲੇ ਫਰਾਂਸ ਨੂੰ ਛੱਡ ਕੇ ਅਤੇ ਅਮਰੀਕੀ ਯਾਤਰੀ,  ਜਿਨ੍ਹਾਂ ਨੂੰ ਕੋਰੋਨਾ ਵੈਕਸੀਨ ਦੀ ਪੂਰੀ ਖੁਰਾਕ ਭਾਵ ਦੋਵੇੰ ਟੀਕੇ ਲੱਗੇContinue Reading

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਵਿੱਚ ਕੋਰੋਨਾ ਵੈਕਸੀਨ ਨੂੰ ਜਿਆਦਾ ਲੋਕਾਂ ਤੱਕ ਪਹੁੰਚਾਉਣ ਲਈ ਸ਼ੁਰੂ ਕੀਤੀ ਗਈ ਸਕਾਟਿਸ਼ ਐਂਬੂਲੈਂਸ ਸਰਵਿਸ ਦੀ ਕੋਰੋਨਾ ਵਾਇਰਸ ਟੀਕਾਕਰਨ ਬੱਸ ਨੇ ਪੂਰੇ ਦੇਸ਼ ਵਿੱਚ ਤਕਰੀਬਨ 10,000 ਵੈਕਸੀਨ ਲਗਾਈਆਂ ਹਨ। ਇਸ ਵੈਕਸੀਨ ਬੱਸ ਦੁਆਰਾ ਟੀਕਾਕਰਨ ਮੁਹਿੰਮ ਦੀ ਸਫਲਤਾ ਨੂੰ ਸਾਝਾਂ ਕਰਨ ਲਈ ਬੱਸ ਨੇ ਬੁੱਧਵਾਰ ਨੂੰ ਹੈਂਪਡਨContinue Reading

ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਯੂਕੇ ਵਿੱਚ ਐੱਨ ਐੱਚ ਐੱਸ ਕੋਵਿਡ ਐਪ  ਦੁਆਰਾ ਵਾਇਰਸ ਪੀੜਤ ਮਰੀਜ਼ਾਂ ਦੇ ਨੇੜਲੇ ਸੰਪਰਕ ਹੋਣ ਕਰਕੇ ਲੱਖਾਂ ਲੋਕਾਂ ਨੂੰ ਇਕਾਂਤਵਾਸ ਲਈ ਸੂਚਿਤ ਕੀਤਾ ਗਿਆ ਹੈ। ਇਸ ਦੀ ਵਜ੍ਹਾ ਕਾਰਨ ਕਈ ਕਾਰੋਬਾਰਾਂ ਨੂੰ ਕਰਮਚਾਰੀਆਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਜਿਆਦਾਤਰ ਕਾਮੇ ਇਕਾਂਤਵਾਸContinue Reading

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਯੂਕੇ ਵਿੱਚ ਪਨਾਹ ਲੈਣ ਵਾਲੇ ਸ਼ਰਨਾਰਥੀਆਂ ਨੂੰ ਹੋਮ ਆਫਿਸ ਦੁਆਰਾ ਮੁਹੱਈਆ ਕਰਵਾਈਆਂ ਜਾਂਦੀਆਂ ਰਿਹਾਇਸ਼ਾਂ ਵਿੱਚ ਰੱਖਿਆ ਜਾਂਦਾ ਹੈ। ਇਸ ਸਬੰਧੀ ਜਾਰੀ ਕੀਤੀ ਗਈ ਇੱਕ ਜਾਣਕਾਰੀ ਅਨੁਸਾਰ ਪਿਛਲੇ ਪੰਜ ਸਾਲਾਂ ਦੌਰਾਨ ਹੋਮ ਆਫ਼ਿਸ ਦੇ ਰਿਹਾਇਸ਼ੀ ਸਥਾਨਾਂ ਵਿੱਚ ਤਿੰਨ ਬੱਚਿਆਂ ਸਮੇਤ 50 ਤੋਂ ਵੱਧ ਸ਼ਰਨਾਰਥੀ ਲੋਕਾਂ ਦੀ ਮੌਤContinue Reading

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਦੇ ਛੇ ਏਅਰਪੋਰਟ ਵੀਰਵਾਰ ਨੂੰ ਕਰਮਚਾਰੀਆਂ ਦੀ ਹੜਤਾਲ ਹੋਣ ਕਾਰਨ ਬੰਦ ਰਹਿਣਗੇ। ਇਹਨਾਂ ਏਅਰਪੋਰਟਾਂ ਦੇ ਹਵਾਈ ਟ੍ਰੈਫਿਕ ਕੰਟਰੋਲਰਾਂ ਵੱਲੋਂ ਕੀਤੀ ਜਾਣ ਵਾਲੀ ਹੜਤਾਲ ਕਾਰਨ ਸਕਾਟਲੈਂਡ ਦੇ ਛੇ ਖੇਤਰੀ ਹਵਾਈ ਅੱਡੇ ਵੀਰਵਾਰ ਨੂੰ 24 ਘੰਟਿਆਂ ਲਈ ਬੰਦ ਰਹਿਣ ਵਾਲੇ ਹਨ। ਇਸ ਹੜਤਾਲ ਦੀ ਵਜ੍ਹਾ ਇਹਨਾਂ ਹਵਾਈ ਅੱਡਿਆਂContinue Reading

 ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)ਸਕਾਟਲੈਂਡ ਵਿੱਚ ਸਰਕਾਰ ਵੱਲੋਂ ਅਗਲੇ ਸਾਲ 22 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਬੱਸਾਂ ਵਿੱਚ ਮੁਫਤ ਯਾਤਰਾ ਦੀ ਸਹੂਲਤ ਦਿੱਤੀ ਜਾਵੇਗੀ। ਇਸ ਸਬੰਧੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਸਕਾਟਲੈਂਡ ਵਿੱਚ ਇਸ ਉਮਰ ਸੀਮਾ ਦੇ ਹਰੇਕ ਹਰੇਕ ਵਿਅਕਤੀ ਲਈ ਮੁਫਤ ਬੱਸ ਯਾਤਰਾ 31 ਜਨਵਰੀ 2022 ਨੂੰContinue Reading