ਯੂਕਰੇਨ ਦੇ 1000 ਤੋਂ ਵੱਧ ਸ਼ਰਨਾਰਥੀਆਂ ਨੇ ਸੁਪਰ ਸਪਾਂਸਰ ਸਕੀਮ ਲਈ ਦਿੱਤੀ ਅਰਜ਼ੀ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਸਰਕਾਰ ਵੱਲੋਂ ਯੂਕਰੇਨ ਦੇ ਸ਼ਰਨਾਰਥੀਆਂ ਨੂੰ ਪਨਾਹ ਦੇਣ ਲਈ ਸੁਪਰ ਸਪਾਂਸਰ ਦੇ ਤੌਰ ‘ਤੇ ਹਾਮੀ ਭਰੀ ਗਈ ਸੀ। ਜਿਸ ਤਹਿਤ ਤਾਜ਼ਾ ਅੰਕੜਿਆਂ ਅਨੁਸਾਰ, ਹੁਣ ਤੱਕ 1,000 ਤੋਂ ਵੱਧ ਯੂਕਰੇਨੀ ਨਾਗਰਿਕਾਂ ਨੇ ਸਕਾਟਲੈਂਡ ਵਿੱਚ ਸ਼ਰਨ ਲੈਣ ਲਈ ਅਰਜ਼ੀ ਦਿੱਤੀ ਹੈ। ਸਕਾਟਿਸ਼ ਸਰਕਾਰ ਇੱਕ “ਸੁਪਰ-ਸਪਾਂਸਰ” ਵਜੋਂ ਕੰਮ ਕਰContinue Reading