ਯੂਕੇ ਦੇ ਹਜਾਰਾਂ ਬੰਦੂਕ ਮਾਲਕਾਂ ਦੀ ਜਾਣਕਾਰੀ ਹੋਈ ਇੰਟਰਨੈੱਟ ‘ਤੇ ਲੀਕ
ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਯੂਕੇ ਵਿੱਚ ਹਜਾਰਾਂ ਬੰਦੂਕ ਰੱਖਣ ਵਾਲੇ ਲੋਕਾਂ ਦੀ ਜਾਣਕਾਰੀ ਦੇ ਇੰਟਰਨੈੱਟ ‘ਤੇ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਉਹਨਾਂ ਦਾ ਨਾਮ ਅਤੇ ਪਤੇ ਸ਼ਾਮਲ ਹਨ। ਇਸ ਸਬੰਧੀ ਜਾਣਕਾਰੀ ਅਨੁਸਾਰ ਯੂਕੇ ਦੇ 110,000 ਤੋਂ ਵੱਧ ਬੰਦੂਕ ਮਾਲਕਾਂ ਦੇ ਨਾਮ ਅਤੇ ਘਰ ਦੇ ਪਤੇ ਆਨਲਾਈਨ ਲੀਕ ਹੋContinue Reading






























