ਸਕਾਟਲੈਂਡ: ਲਾਇਬ੍ਰੇਰੀਆਂ ਨੂੰ ਮੁੜ ਖੋਲ੍ਹਣ ‘ਚ ਮਦਦ ਲਈ ਇਕ ਮਿਲੀਅਨ ਪੌਂਡ ਤੋਂ ਵੱਧ ਦਾ ਐਲਾਨ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿਚ ਕੋਰੋਨਾ ਪਾਬੰਦੀਆਂ ਹਟਾਏ ਜਾਣ ਤੋਂ ਬਾਅਦ ਲਾਇਬ੍ਰੇਰੀਆਂ ਨੂੰ ਦੁਬਾਰਾ ਖੋਲ੍ਹਣ ਵਿਚ ਮਦਦ ਲਈ ਸਰਕਾਰ ਵਲੋਂ 1 ਮਿਲੀਅਨ ਪੌਂਡ ਤੋਂ ਵੱਧ ਦੇ ਫੰਡਾਂ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਦੇ ਅਨੁਸਾਰ 1.25 ਮਿਲੀਅਨ ਪੌਂਡ ਦਾ ਪਬਲਿਕ ਲਾਇਬ੍ਰੇਰੀਜ਼ ਕੋਵਿਡ ਰਿਕਵਰੀ ਫੰਡ ਲਾਇਬ੍ਰੇਰੀਆਂ ਨੂੰ ਭਾਈਚਾਰਿਆਂ ਨਾਲ ਮੁਡ਼Continue Reading






























