ਯੂਕੇ: ਮਾਨਸਿਕ ਸਿਹਤ ਸੇਵਾਵਾਂ ਲਈ ਭੇਜੇ ਗਏ ਬੱਚਿਆਂ ਦੀ ਗਿਣਤੀ ‘ਚ ਹੋਇਆ ਰਿਕਾਰਡ ਵਾਧਾ
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)– ਯੂਕੇ ਵਿਚ 18 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਬੱਚਿਆਂ ਦੀ ਮਾਨਸਿਕ ਸਿਹਤ ‘ਤੇ ਕੋਰੋਨਾ ਮਹਾਮਾਰੀ ਦੌਰਾਨ ਤਾਲਾਬੰਦੀ ਅਤੇ ਸਕੂਲ ਬੰਦ ਰਹਿਣ ਕਰਕੇ ਬੁਰਾ ਪ੍ਰਭਾਵ ਪਿਆ ਹੈ। ਇਸ ਸਬੰਧੀ ਅੰਕੜਿਆਂ ਅਨੁਸਾਰ ਸਾਹਮਣੇ ਆਇਆ ਹੈ ਕਿ ਇਕ ਦਿਨ ਵਿਚ 2,000 ਤੋਂ ਵੱਧ ਬੱਚਿਆਂ ਨੂੰ ਐੱਨ. ਐੱਚ. ਐੱਸ. ਮਾਨਸਿਕContinue Reading






























