ਸਕਾਟਲੈਂਡ: ਐਂਬੂਲੈਂਸ ਚਲਾਉਣ ਲਈ ਪਹੁੰਚੇ ਫੌਜੀ ਜਵਾਨ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਐਂਬੂਲੈਂਸ ਸੇਵਾ ਦੀ ਸਹਾਇਤਾ ਕਰਨ ਲਈ ਫੌਜੀ ਜਵਾਨ ਪਹੁੰਚ ਚੁੱਕੇ ਹਨ। ਸਕਾਟਲੈਂਡ ਦੀ ਸਰਕਾਰ ਦੁਆਰਾ ਡਿਫੈਂਸ ਵਿਭਾਗ ਨੂੰ ਐਂਬੂਲੈਂਸ ਸੇਵਾ ਦੀ ਸਹਾਇਤਾ ਲਈ ਬੇਨਤੀ ਕੀਤੀ ਗਈ ਸੀ, ਜਿਸਦੇ ਜਵਾਬ ਵਿੱਚ ਇਹ ਸੈਨਿਕ ਤਾਇਨਾਤ ਕੀਤੇ ਗਏ ਹਨ। ਇਹਨਾਂ ਸੈਨਿਕਾਂ ਦੁਆਰਾContinue Reading






























