World News (Page 16)

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਮਾਨਸਿਕ ਤੌਰ ‘ਤੇ ਬਿਮਾਰ ਲੋਕਾਂ ਦੇ ਇਲਾਜ ਲਈ ਮਨੋਵਿਗਿਆਨੀਆਂ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਪਰ ਇਸ ਸਬੰਧੀ ਮਾਹਿਰਾਂ ਦੀਆਂ ਰਿਪੋਰਟਾਂ ਅਨੁਸਾਰ ਇੰਗਲੈਂਡ ਭਰ ਵਿੱਚ ਮਾਨਸਿਕ ਰੋਗਾਂ ਵਾਲੇ ਲੋਕਾਂ ਦੀ ਮਦਦ ਕਰਨ ਲਈ ਲੋੜੀਂਦੇ ਮਨੋਵਿਗਿਆਨੀ ਨਹੀਂ ਹਨ। ਰਾਇਲ ਕਾਲਜ ਆਫ ਸਾਈਕਿਆਟ੍ਰਿਸਟਸ ਅਨੁਸਾਰ ਇਸ ਘਾਟ ਦਾContinue Reading

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਦੇ ਇੱਕ ਘਰ ਵਿਚਲੇ ਦਰਾਜ਼ ਵਿੱਚੋਂ ਮਿਲੀ ਇੱਕ 16 ਵੀਂ ਸਦੀ ਦੀ ਪਲੇਟ ਨਿਲਾਮੀ ਵਿੱਚ 1 ਮਿਲੀਅਨ ਪੌਂਡ ਤੋਂ ਵੱਧ ਵਿੱਚ ਵਿਕੀ ਹੈ। ਐਸਟੋਰੀਏਟੋ-ਸ਼ੈਲੀ ਦੀ ਇਸ ਪਲੇਟ ਦਾ ਵਿਆਸ ਲਗਭਗ 11 ਇੰਚ ਹੈ। ਐਡਿਨਬਰਾ ਵਿੱਚ ਲਿਓਨ ਅਤੇ ਟਰਨਬੁੱਲ ਦੁਆਰਾ ਆਨਲਾਈਨ ਨਿਲਾਮੀ ਦੇ ਦੌਰਾਨ ਇਸ ਪਲੇਟContinue Reading

ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਯੂਕੇ ਵਿੱਚ ਰਾਇਲ ਮੇਲ ਵੱਲੋਂ ਦੋ ਹਫਤਿਆਂ ਦੀ ਟ੍ਰਾਇਲ ਦੇ ਹਿੱਸੇ ਵਜੋਂ ਓਰਕਨੀ ਟਾਪੂ ‘ਤੇ ਡਾਕ ਪਹੁੰਚਾਉਣ ਲਈ ਡਰੋਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਕੰਮ ਲਈ ਇੱਕ ਵਿਸ਼ਾਲ, ਦੋ-ਇੰਜਣ ਵਾਲੇ ਡਰੋਨ ਦੀ ਵਰਤੋਂ ਡਾਕ ਪਹੁੰਚਾਉਣ ਲਈ ਵਿਭਾਗ ਦੁਆਰਾ ਵਰਤਿਆ ਜਾ ਰਿਹਾ ਇਹContinue Reading

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਸਰਕਾਰ ਦੁਆਰਾ ਆਉਣ ਵਾਲੀ ਸਰਦੀਆਂ ਦੀ ਰੁੱਤ ਵਿੱਚ ਐੱਨ ਐੱਚ ਐੱਸ ਅਤੇ ਸਮਾਜਿਕ ਦੇਖਭਾਲ ਸੰਸਥਾਵਾਂ ਲਈ 300 ਮਿਲੀਅਨ ਪੌਂਡ ਦੇ ਵਾਧੂ ਫੰਡਾਂ ਦੀ ਘੋਸ਼ਣਾ ਕੀਤੀ ਗਈ ਹੈ। ਸਕਾਟਲੈਂਡ ਦੇ ਸਿਹਤ ਸਕੱਤਰ ਹਮਜ਼ਾ ਯੂਸਫ ਨੇ ਏ ਐਂਡ ਈ ਵਿਭਾਗਾਂ ਦੀ ਸਮੱਸਿਆ ਦੇ ਨਾਲ ਨਾਲ ਸਰਜਰੀContinue Reading

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਯੂਕੇ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਕੇਸ ਅਤੇ ਮੌਤਾਂ ਅਜੇ ਵੀ ਦਰਜ ਹੋ ਰਹੀਆਂ ਹਨ। ਇਸ ਸਬੰਧੀ ਅੰਕੜਿਆਂ ਅਨੁਸਾਰ ਯੂਕੇ ਵਿੱਚ ਮੰਗਲਵਾਰ ਨੂੰ 166 ਕੋਵਿਡ ਮੌਤਾਂ ਦਰਜ ਕੀਤੀਆਂ ਹਨ, ਜਿਸ ਨਾਲ ਯੂਕੇ ਵਿੱਚ ਕੁੱਲ ਕੋਵਿਡ ਮੌਤਾਂ ਤਕਰੀਬਨ 137,152 ਹੋ ਗਈਆਂ ਹਨ। ਇਸਦੇ ਇਲਾਵਾ ਰਾਸ਼ਟਰੀ ਅੰਕੜਾContinue Reading

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਸਰਕਾਰ ਦੁਆਰਾ ਕੋਵਿਡ ਪਾਸਪੋਰਟ ਸਕੀਮ ਤਹਿਤ ਲਾਂਚ ਕੀਤੀ ਐੱਨ ਐੱਚ ਐੱਚ ਐਪ ਵਿੱਚ ਸਾਹਮਣੇ ਆਈਆਂ ਤਕਨੀਕੀ ਸਮੱਸਿਆਵਾਂ ਕਾਰਨ ਲੋਕਾਂ ਤੋਂ ਮੁਆਫੀ ਮੰਗੀ ਹੈ। ਇਸ ਐਪ ਨੂੰ ਪਿਛਲੇ ਹਫਤੇ ਵੀਰਵਾਰ ਨੂੰ ਡਾਉਨਲੋਡ ਕਰਨ ਲਈ ਉਪਲਬਧ ਕਰਾਇਆ ਗਿਆ ਸੀ, ਪਰ ਜਿਆਦਾਤਰContinue Reading

ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਯੂਕੇ ਸਰਕਾਰ ਦੁਆਰਾ ਐੱਚ ਜੀ ਵੀ ਡਰਾਈਵਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਐਮਰਜੈਂਸੀ ਵੀਜਾ ਯੋਜਨਾ ਸ਼ੁਰੂ ਕੀਤੀ ਹੈ, ਜਿਸ ਨਾਲ ਕਿ ਦੇਸ਼ ਵਿੱਚ ਪੈਦਾ ਹੋਏ ਤੇਲ ਸਪਲਾਈ ਦੇ ਸੰਕਟ ਨਾਲ ਨਜਿੱਠਿਆ ਜਾ ਸਕੇ। ਪਰ ਇਸ ਸਬੰਧ ਵਿੱਚ ਸਾਹਮਣੇ ਆਈਆਂ ਰਿਪੋਰਟਾਂ ਅਨੁਸਾਰ ਸਿਰਫ 27 ਫਿਊਲContinue Reading

ਗਲਾਸਗੋ (ਮਨਦੀਪ ਖੁਰਮੀ ਖੁਰਮੀ) ਯੂਕੇ ਵਿੱਚ ਰਾਇਲ ਮਰੀਨਜ਼ ਦੇ ਸਾਬਕਾ ਮੁਖੀ ਨੂੰ , ਉਹਨਾਂ ਦੇ ਘਰ ਵਿੱਚ ਮ੍ਰਿਤਕ ਹਾਲਤ ‘ਚ ਪਾਇਆ ਗਿਆ। ਇਸ ਸਬੰਧੀ ਰੱਖਿਆ ਮੰਤਰਾਲੇ (ਐੱਮ ਓ ਡੀ) ਅਨੁਸਾਰ ਮੇਜਰ ਜਨਰਲ ਮੈਥਿਊ ਹੋਲਮਸ ਦੀ ਸ਼ਨੀਵਾਰ ਨੂੰ 54 ਸਾਲ ਦੀ ਉਮਰ ਵਿੱਚ ਅਚਾਨਕ ਮੌਤ ਹੋ ਗਈ। ਉਸਦੀ ਮੌਤ ਨੂੰ ਸ਼ੱਕੀContinue Reading

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)ਅਜੌਕੇ ਸਮੇਂ ਵਿੱਚ ਮਨੁੱਖੀ ਰਿਸ਼ਤੇ ਗਿਰਾਵਟ ਵੱਲ ਜਾ ਰਹੇ ਹਨ। ਖੂਨ ਦੇ ਰਿਸ਼ਤੇ ਪਾਣੀ ਬਣ ਰਹੇ ਹਨ । ਇਸ ਤਰ੍ਹਾਂ ਦੀ ਹੀ ਇੱਕ ਰਿਸ਼ਤਿਆਂ ਦੇ ਘਾਣ ਦੀ ਘਟਨਾ ਯੂਕੇ ਵਿੱਚ ਵਾਪਰੀ ਹੈ, ਜਿੱਥੇ ਇੱਕ ਪੁੱਤ ਨੇ ਆਪਣੀ ਮਾਂ ਦਾ ਹਥੌੜਾ ਮਾਰ ਕੇ ਕਤਲ ਕਰ ਦਿੱਤਾ। ਇਸContinue Reading

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਦੀ ਸੰਸਥਾ “ਦ ਸਕਾਟਿਸ਼ ਐਥਨਿਕ ਮਾਈਨੋਰਿਟੀ ਸਪੋਰਟਸ ਐਸੋਸੀਏਸ਼ਨ” (ਸੈਮਸਾ) ਵੱਲੋਂ ਬੱਚਿਆਂ ਦੀਆਂ ਇੱਕ ਰੋਜ਼ਾ ਖੇਡ ਗਤੀਵਿਧੀਆਂ ਕਰਵਾਈਆਂ ਗਈਆਂ। ਜਿਸ ਵਿੱਚ ਭਾਰੀ ਗਿਣਤੀ ਵਿੱਚ ਬੱਚਿਆਂ ਅਤੇ ਮਾਪਿਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਜ਼ੋਰੋ ਜ਼ੋਰ ਪੈਂਦੇ ਮੀਂਹ ਵਿੱਚ 5 ਤੋਂ 15 ਸਾਲ ਤੱਕ ਦੇ ਬੱਚਿਆਂ ਦੀਆਂ ਵੱਖ-ਵੱਖ ਖੇਡContinue Reading