ਲੰਡਨ ਤੋਂ ਗਲਾਸਗੋ ਤੱਕ ਪੈਦਲ ਯਾਤਰਾ ਕਰਕੇ ਕੋਪ 26 ਸੰਮੇਲਨ ‘ਚ ਪਹੁੰਚਣਗੇ ਜਲਵਾਯੂ ਕਾਰਕੁੰਨ
ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਗਲਾਸਗੋ ਵਿੱਚ ਹੋ ਰਹੇ ਕੋਪ 26 ਜਲਵਾਯੂ ਸੰਮੇਲਨ ਨੂੰ ਲੋਕਾਂ ਵਿੱਚ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਦਾ ਮਹੱਤਵਪੂਰਨ ਮੌਕਾ ਮੰਨਿਆ ਜਾ ਰਿਹਾ ਹੈ। ਇਸ ਸਬੰਧ ਵਿੱਚ ਜਲਵਾਯੂ ਕਾਰਕੁੰਨਾਂ ਦਾ ਇੱਕ ਸਮੂਹ ਕੋਪ 26 ਜਲਵਾਯੂ ਕਾਨਫਰੰਸ ਤੋਂ ਪਹਿਲਾਂ ਜਲਵਾਯੂ ਤਬਦੀਲੀ ਲਈ ਜਾਗਰੂਕਤਾ ਪੈਦਾ ਕਰਨ ਲਈContinue Reading






























