ਪੁਰਾਣਾ ਮਾਸਾਚੂਸੈਟਸ ਸਟੇਟ ਹਾਊਸ ਸੰਘਣੀ ਬਰਫਬਾਰੀ ਦੀ ਚਾਦਰ ਵਿਚ ਲਿਪਟਿਆ ਨਜਰ ਆ ਰਿਹਾ ਹੈ
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਪੂਰਬੀ ਤੱਟ ‘ਤੇ ਆਏ ਜਬਰਦਸਤ ਬਰਫੀਲੇ ਤੂਫਾਨ ਕਾਰਨ ਨਿਊਯਾਰਕ ਖੇਤਰ ਵਿਚ 3 ਲੋਕਾਂ ਦੀ ਮੌਤ ਹੋ ਗਈ ਹੈ ਤੇ ਬਿਜਲੀ ਵਿਚ ਵਿਘਨ ਪੈਣ ਕਾਰਨ ਹਜਾਰਾਂ ਲੋਕ ਬਿਜਲੀ ਤੋਂ ਬਿਨਾਂ ਰਹਿਣ ਲਈ ਮਜਬੂਰ ਹਨ। ਬਰਫੀਲੇ ਤੂਫਾਨ ਨੇ ਸਮੁੱਚੇ ਪੂਰਬੀ ਤੱਟ ਨੂੰ ਆਪਣੇ ਕਲਾਵੇ ਵਿਚ ਲੈ ਲਿਆContinue Reading