USA (Page 88)

ਸੈਕਰਾਮੈਂਟੋ,ਕੈਲੇਫੋਰਨੀਆਂ(ਦਲਜੀਤ ਢੰਡਾ) ਸੈਕਰਾਮੈਂਟੋ ਕਾਉਂਟੀ ਦੇ ਐਲਕ ਗਰੋਵ ਯੂਨੀਫਾਈਡ ਸਕੂਲ ਡਿਸਟ੍ਰਿਕਟ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਇਕ ਐਲੀਮੈਂਟਰੀ-ਸਕੂਲ ਦੇ ਮੁੰਡੇ ਦਾ ਕੋਰੋਨਵਾਇਰਸ ਟੈਸਟ ਪੌਜ਼ਟਿਵ ਆਇਆ ਹੈ , ਜ਼ਿਲ੍ਹੇ ਦੇ ਅਧਿਕਾਰੀਆਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਐਲਕ ਗਰੋਵ ਜ਼ਿਲ੍ਹੇ ਦੇ ਇੱਕ ਪਰਿਵਾਰ ਨੂੰ ਕੋਰੋਨਾਵਾਇਰਸ ਟੈਸਟਿੰਗ ਤੋਂ ਬਾਅਦ ਵੱਖ ਕੀਤਾContinue Reading

ਫਰਿਜ਼ਨੋ, ਕੈਲੇਫੋਰਨੀਆਂ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ): ਪਿਛਲੇ ਦਿਨੀਂ ਪੰਜਾਬ ਅੰਦਰ ਹੋਈਆਂ ਐਨ. ਆਰ. ਆਈ. ਸਭਾ ਪੰਜਾਬ ਦੀਆਂ ਚੋਣਾਂ ਵਿੱਚ ਫਰਿਜ਼ਨੋ ਨਿਵਾਸੀ ਉੱਘੇ ਕਾਰੋਬਾਰੀ ਪਾਲ ਸਹੋਤਾ (ਕਿਰਪਾਲ ਸਿੰਘ ਸਹੋਤਾ) ਨੇ ਆਪਣੇ ਵਿਰੋਧੀ ਜਸਵੀਰ ਸਿੰਘ ਗਿੱਲ ਨੂੰ 160 ਵੋਟਾਂ ਨਾਲ ਹਰਾਕੇ ਐਨ. ਆਰ. ਆਈ. ਸਭਾ ਪੰਜਾਬ ਦੀ ਪ੍ਰਧਾਨਗੀ ਆਪਣੇ ਨਾਮ ਕੀਤੀ।Continue Reading