ਸੈਕਰਾਮੈਂਟੋ ਕਾਉਂਟੀ ਵਿਚ ਕੋਰੋਨਾਵਾਇਰਸ ਨਾਲ ਸਬੰਧਤ ਪਹਿਲੀ ਮੌਤ ਦੀ ਘੋਸ਼ਣਾ
ਸੈਕਰਾਮੈਂਟੋ ( ਦਲਜੀਤ ਢੰਡਾ ) ਸੈਕਰਾਮੈਂਟੋ ਕਾਉਂਟੀ ਦੇ ਪਬਲਿਕ ਹੈਲਥ ਅਧਿਕਾਰੀਆਂ ਨੇ ਕੋਰੋਨਾਵਾਇਰਸ ਨਾਲ ਸਬੰਧਤ ਕਾਉਂਟੀ ਦੀ ਪਹਿਲੀ ਮੌਤ ਦੀ ਘੋਸ਼ਣਾ ਕੀਤੀ ਹੈ ਸੈਕਰਾਮੈਂਟੋ ਕਾਉਂਟੀ ਪਬਲਿਕ ਇਨਫਾਰਮੇਸ਼ਨ ਦਫਤਰ ਦੇ ਇੱਕ ਬੁਲਾਰੇ ਨੇ ਇਕ ਬਿਆਨ ਵਿੱਚ ਕਿਹਾ ਕਿ assisted living facility ਵਿੱਚ ਰਹਿਣ ਵਾਲੇ 90 ਸਾਲ ਦੇ ਬਜ਼ੁਰਗ ਦੀ ਮੌਤ ਕੋਵੀਡContinue Reading