USA (Page 83)

ਫਰਿਜ਼ਨੋ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ)- ਫਰਿਜਨੋਂ ਸਿਟੀ ਨੇ ਆਪਣੀ ਸ਼ਿਲਟਰ ਇੰਨ ਪਲੇਸ ਦੇ ਆਰਡਰ ਨੂੰ 6 ਮਈ ਤੱਕ ਵਧਾ ਦਿੱਤਾ ਹੈ ਅਤੇ ਹੁਣ ਸ਼ਹਿਰ ਦੀਆਂ ਸੀਮਾਵਾਂ ਦੇ ਅੰਦਰ ਸਾਰੇ ਵਸਨੀਕਾਂ ਅਤੇ ਕਾਰੋਬਾਰਾਂ ਲਈ ਆਦੇਸ਼ ਨੂੰ ਲਾਜ਼ਮੀ ਐਲਾਨ ਦਿੱਤਾ ਹੈ।ਸ਼ਹਿਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਹੁਕਮ ਸ਼ਨੀਵਾਰ, 11Continue Reading

*25000 ਤੋਂ ਵਧ ਮਰੀਜ਼ ਹੋਏ ਠੀਕ * ਪਹਿਲਾਂ ਦੀ ਤੁਲਨਾ ਵਿਚ ਮੌਤਾਂ ਘੱਟ ਹੋਣ ਦਾ ਅਨੁਮਾਨ * ਜੇਲਾਂ ਵਿਚ ਸਥਿੱਤੀ ਹੋਈ ਖਰਾਬ। ਵਾਸ਼ਿੰਗਟਨ (ਹੁਸਨ ਲੜੋਆ ਬੰਗਾ)— ਅਮਰੀਕਾ ਵਾਸਤੇ ਲੰਘਿਆ ਦਿਨ ਚੰਗੀ ਤੇ ਬੁਰੀ ਦੋਨਾਂ ਤਰਾਂ ਦੀਆਂ ਖ਼ਬਰਾਂ ਲੈ ਕੇ ਆਇਆ। ਯੁਨੀਵਰਸਿਟੀ ਆਫ ਵਾਸ਼ਿੰਗਟਨ ਦੇ ਸਿਹਤ ਖੋਜ਼ ਸੈਂਟਰ ਨੇ ਪਹਿਲਾਂ ਦੀContinue Reading

ਅਮਰੀਕਾ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ ਕਾਰਨ ਹੁਣ ਤੱਕ 17,851 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਇਲਾਵਾ 4.7 ਲੱਖ ਤੋਂ ਜ਼ਿਆਦਾ ਲੋਕ ਇਨਫੈਕਟਿਡ ਹਨ। ਇਸ ਇਨਫੈਕਸ਼ਨ ਦੇ ਕਾਰਨ ਅਮਰੀਕੀ ਅਰਥਵਿਵਸਥਾ ‘ਤੇ ਬਹੁਤ ਬੁਰਾ ਅਸਰ ਪਿਆ ਹੈ। ਸਿਰਫ 3 ਹਫਤਿਆਂ ਵਿਚContinue Reading

41 ਟਰੇਨ ਕਰਮਚਾਰੀਆਂ ਦੀ ਮੌਤ। ਨਿਉਯਾਰਕ (ਹੁਸਨ ਲੜੋਆ ਬੰਗਾ)- ਅਮਰੀਕਾ ਵਿਚ ਕੋਰੋਨਾਵਾਇਰਸ ਹੋਰ ਭਿਆਨਕ ਹੋ ਗਿਆ ਹੈ। 24 ਘੰਟਿਆਂ ਵਿਚ 1900 ਮੌਤਾਂ ਹੋਣ ਨਾਲ ਮ੍ਰਿਤਕਾਂ ਦੀ ਕੁਲ ਗਿਣਤੀ 15000 ਹੋ ਗਈ ਹੈ। ਇਸ ਤਰਾਂ ਇਟਲੀ ਜਿਥੇ ਹੁਣ ਤੱਕ ਸਭ ਤੋਂ ਵਧ ਮੌਤਾਂ 17669 ਹੋਈਆਂ ਹਨ, ਤੋਂ ਬਾਅਦ ਅਮਰੀਕਾ ਦੂਸਰੇ ਸਥਾਨContinue Reading

ਅਮਰੀਕਾ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ)- ਹੋਪਕਿਨਸ ਯੂਨੀਵਰਸਿਟੀ ਮੁਤਾਬਕ ਯੂ. ਐੱਸ. ਏ. ਵਿਚ ਮੌਤਾਂ ਦੀ ਗਿਣਤੀ 14,220 ਹੋ ਗਈ ਹੈ ਅਤੇ 4,18,410 ਮਰੀਜ਼ ਹੋ ਗਏ ਹਨ। ਪਿਛਲੇ ਦਿਨੀਂ ਅਮਰੀਕਾ ਵਿੱਚ ਹਰਰੋਜ ਕਰੋਨਾਂ ਨਾਲ ਮਰਨ ਵਾਲ਼ਿਆ ਦੀ ਗਿਣਤੀ ਕਰੀਬ ਦੋ ਹਜ਼ਾਰ ਦੇ ਨੇੜੇ ਪੁੱਜ ਗਈ..! ਅਮਰੀਕਾ ਦੇ ਸਰਜਨ ਜਨਰਲ ਨੇ ਚਿਤਾਵਨੀContinue Reading

ਕੈਲੀਫੋਰਨੀਆ (ਹੁਸਨ ਲੜੋਆ ਬੰਗਾ) ਗੁਰਬਾਣੀ ਦੇ ਸਿਰਮੌਰ ਕੀਰਤਨੀਏ ਬੀਬੀ ਬਲਜੀਤ ਕੌਰ ਖਾਲਸਾ ਨੇ ਇਥੇ ਇੱਕ ਬਿਆਨ ਚ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਦੀ ਮੌਤ ਤੇ ਗਹਿਰੇ ਦੁੱਖ ਦਾ ਇਜਹਾਰ ਕਰਦਿਆਂ ਮੰਗ ਕੀਤੀ ਉਨਾਂ ਦੀ ਮੌਤ ਭਾਵੇਂ ਕਰੋਨਾ ਵਾਇਰਸ ਨਾਲ ਹੋਣ ਦੇ ਕਾਰਣ ਦੱਸੇ ਗਏ ਹਨ ਪਰ ਫਿਰ ਵੀ ਇਸ ਦੀContinue Reading

ਅਮਰੀਕਾ ਵਿਚ ਮ੍ਰਿਤਕਾਂ ‘ਚ ਪਹਿਲਾਂ ਤੋਂ ਬਿਮਾਰੀਆਂ ਨਾਲ ਪੀੜਤ ਲੋਕਾਂ ਦੀਗਿਣਤੀ ਵੱਧ। ਨਿਉਯਾਰਕ (ਹੁਸਨ ਲੜੋਆ ਬੰਗਾ)-ਅਮਰੀਕਾ ਵਿਚ ਫੈਲੇ ਕੋਰੋਨਾਵਾਇਰਸ ਨਾਲ ਪੀੜਤਾਂ ਤੇ ਮੌਤਾਂ ਦੀ ਗਿਣਤੀ ਵਿਚ ਸਥਿਰਤਾ ਆਉਣ ਦੀਆਂ ਪ੍ਰਗਟਾਈਆਂ ਸੰਭਾਵਨਾਵਾਂ ਦੇ ਦਰਮਿਆਨ ਮੌਤਾਂ ਦੀ ਗਿਣਤੀ ਤੇ ਪ੍ਰਭਾਵਿਤ ਲੋਕਾਂ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ 1900Continue Reading

ਅਮਰੀਕਾ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਕੋਰੋਨਾ ਵਾਇਰਸ ਨੂੰ ਬਿਨਾਂ ਕਿਸੇ ਵੈਕਸੀਨ ਜਾਂ ਅਸਰਦਾਰ ਇਲਾਜ ਦੇ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਜਾ ਸਕਦਾ। ਇਹ ਕਹਿਣਾ ਹੈ ਕਿ ਵ੍ਹਾਈਟ ਹਾਊਸ ਦੇ ਕੋਰੋਨਾ ਵਾਇਰਸ ਟਾਸਕ ਫੋਰਸ ਦੇ ਡਾ. ਐਂਥਨੀ ਫਾਊਚੀ ਦਾ। ਸੋਮਵਾਰ ਨੂੰ ਇਕ ਪ੍ਰੈਸ ਕਾਨਫਰੰਸ ਵਿਚ ਡਾ. ਫਾਊਚੀ ਨੇ ਕਿਹਾ ਕਿContinue Reading

ਅਮਰੀਕਾ ਵਿੱਚ ਕੋਰੋਨਾ ਵਾਲੇ ਕੇਸਾਂ ਦੀ ਗਿਣਤੀ 3,68,000 ਹੋਈ ਤੇ 10941 ਵਿਅਕਤੀ ਹੁੱਣ ਤੱਕ (ਨਿਉਯਾਰਕ ਤੋਂ ਹੁਸਨ ਲੜੋਆ ਬੰਗਾ ਦੀ ਵਿਸ਼ੇਸ ਰਿਪੋਰਟ)ਸੋਮਵਾਰ ਨੂੰ ਅਮਰੀਕਾ ਵਿੱਚ ਕ੍ਰੋਨਵਾਇਰਸ ਦੀ ਮੌਤਾਂ ਦੀ ਗਿਣਤੀ 10,941 ਤੋਂ ਉੱਪਰ ਹੋ ਗਈ ਹੈ, ਇਸੇ ਦੌਰਾਨ ਟਰੰਪ ਨੇ ਕਿਹਾ ਸੀ ਕਿ ਇਹ ਹਫਤਾ ਮਹਾਂਮਾਰੀ ਦੀ ਸਭ ਤੋਂ ਭਿਆਨਕ ਹਾਲਾਤContinue Reading

Rj’s Travel Plaza Traver, CA ਦੇ ਮਾਲਕ ਸਰਦਾਰ ਰਣਜੀਤ ਸਿੰਘ ਨਾਗਰਾ ਨੇ ਫ਼ੋਨ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋਨਾਵਾਇਰਸ ਕਰਕੇ ਦੁਖਦਾਈ ਹੋਏ ਹਲਾਤਾਂ ਨੂੰ ਮੱਦੇਨਜ਼ਰ ਰੱਖਦਿਆਂ ਉਹ ਟਰੱਕਰ ਵੀਰ ਜਿਹੜੇ ਸੜਕਾਂ ਤੇ ਪਰਿਵਾਰਾਂ ਤੋਂ ਦੂਰ ਲੋੜੀਂਦਾ ਸਮਾਨ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾਉਣ ਲਈ ਮਨੁੱਖਤਾ ਦੀ ਸੇਵਾ ਕਰ ਰਹੇContinue Reading