ਕੋਰੋਨਾਵਾਇਰਸ ਨਾਲ ਅਮਰੀਕਾ ਵਿਚ 26000 ਤੋਂ ਵਧ ਮੌਤਾਂ
ਸਿਹਤ ਵਰਕਰ ਵੀ ਬੁਰੀ ਤਰਾਂ ਪ੍ਰਭਾਵਿਤ * ਅਰਥ ਵਿਵਸਥਾ ਖੋਲਣ ਬਾਰੇ ਵਿਵਾਦ ਡੂੰਘਾ ਹੋਇਆ ਰਾਸ਼ਟਰਪਤੀ ਵੱਲੋਂ ਵਿਸ਼ਵ ਸਿਹਤ ਸੰਗਠਨ ਨੂੰ ਦਿੱਤੇ ਜਾਂਦੇ ਫੰਡ ਉਪਰ ਰੋਕ ਲਾਉਣ ਦਾ ਐਲਾਨ ਕੈਲੀਫੋਰਨੀਆ (ਹੁਸਨ ਲੜੋਆ ਬੰਗਾ) ਵਿਸ਼ਵ ਭਰ ਵਿਚ ਭਿਆਨਕ ਹੁੰਦੀ ਜਾ ਰਹੀ ਕੋਰੋਨਾ ਬਿਮਾਰੀ ਦੇ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਸਿਹਤContinue Reading






























