ਕੋਰੋਨਾਵਾਇਰਸ ਨਾਲ ਮੌਤਾਂ ਦੀ ਗਿਣਤੀ 67000 ਤੋਂ ਪਾਰ, 29000 ਤੋਂ ਵਧ ਨਵੇਂ ਮਰੀਜ਼ ਹੋਏ ਦਾਖਲ।
ਕਰੋਨਾ ਵਾਇਰਸ ਵੈਕਸੀਨ ਲਈ ਅਮਰੀਕਾ ਵਲੋਂ ਸਵਿਟਜਰਲੈਂਡ ਨਾਲ ਸਮਝੌਤਾ ਟਰੰਪ ਨੂੰ ਵਾਇਰਸ ਫੈਲਣ ਬਾਰੇ ਜਨਵਰੀ ਵਿਚ ਖੁਫ਼ੀਆ ਰਿਪੋਰਟਾਂ ‘ਚ ਦਿੱਤੀ ਗਈ ਸੀ ਜਾਣਕਾਰੀ ਵਾਸ਼ਿੰਗਟਨ 3 ਮਈ (ਹੁਸਨ ਲੜੋਆ ਬੰਗਾ)– ਅਮਰੀਕਾ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਨਾਲ 1668 ਮੌਤਾਂ ਹੋਣ ਦੀ ਰਿਪੋਰਟ ਹੈ ਤੇ ਮ੍ਰਿਤਕਾਂ ਦੀ ਕੁੱਲ ਗਿਣਤੀ 67444 ਹੋContinue Reading






























