USA (Page 76)

ਅਮਰੀਕਾ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਭਰ ਦੇ ਗਵਰਨਰਾਂ ਨੂੰ ਆਪਣੇ-ਆਪਣੇ ਸੂਬਿਆਂ ਵਿਚ ਸਕੂਲਾਂ ਨੂੰ ਮੁੜ ਖੋਲ੍ਹਣ ਦੀ ਦਿਸ਼ਾ ਵਿਚ ਕੰਮ ਕਰਨ ਲਈ ਕਿਹਾ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਡਾਕਟਰ ਐਂਥਨੀ ਫਾਉਚੀ ਤੇ ਵੀ ਨਿਸ਼ਾਨਾ ਵਿੰਨ੍ਹਿਆ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਸਕੂਲContinue Reading

ਕੋਰੋਨਾਵਾਇਰਸ ਨਾਲ 1894 ਹੋਰ ਮੌਤਾਂ, ਕੁਲ ਮੌਤਾਂ 83425 ਵਾਸ਼ਿੰਗਟਨ (ਹੁਸਨ ਲੜੋਆ ਬੰਗਾ)— ਅਮਰੀਕਾ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਨਾਲ 1894 ਹੋਰ ਮੌਤਾਂ ਹੋਈਆਂ ਹਨ ਜਿਨਾਂ ਨਾਲ ਮ੍ਰਿਤਕਾਂ ਦੀ ਕੁਲ ਗਿਣਤੀ 83425 ਹੋ ਗਈ ਹੈ। ਨਵੇਂ ਮਰੀਜ਼ ਆਉਣ ਦੀ ਰਫ਼ਤਾਰ ਪਹਿਲਾਂ ਵਾਂਗ ਹੀ ਜਾਰੀ ਹੈ ਤੇ  22802 ਨਵੇਂ ਮਰੀਜ਼ ਸਾਹਮਣੇContinue Reading

ਕੋਰੋਨਾਵਾਇਰਸ ਅਜੇ ਮੁੱਢਲੇ ਪੜਾਅ ‘ਚ, ਵੱਡੀ ਪੱਧਰ ‘ਤੇ ਹੋਵੇਗੀ ਆਬਾਦੀ ਪ੍ਰਭਾਵਿਤ- ਮਾਹਿਰ ਅਮਰੀਕਾ ਵਿਚ 1000 ਤੋਂ ਵਧ ਹੋਰ ਮੌਤਾਂ, ਮ੍ਰਿਤਕਾਂ ਦੀ ਗਿਣਤੀ 81795 ਹੋਈ ਵਾਸ਼ਿੰਗਟਨ (ਹੁਸਨ ਲੜੋਆ ਬੰਗਾ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਖੁਲ ਰਹੇ ਰਾਜਾਂ ਵਿਚ ਵੱਡੀ ਪੱਧਰ ਉਪਰ ਟੈਸਟ ਹੋਣਗੇ। ਵਾਈਟ ਹਾਊਸ ਵਿਚ ਵੀ ਟੈਸਟਿੰਗContinue Reading

ਸਟਾਫ਼ ਦੇ ਹੋਣਗੇ ਰੋਜ਼ਾਨਾ ਟੈਸਟ, ਅਮਰੀਕਾ ਵਿਚ ਮੌਤਾਂ ਦੀ ਗਿਣਤੀ 80787 ਹੋਈ ਵਾਸ਼ਿੰਗਟਨ (ਹੁਸਨ ਲੜੋਆ ਬੰਗਾ)- ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਮੌਤਾਂ ਦੀ ਗਿਣਤੀ 80787  ਹੋ ਗਈ ਹੈ ਜਦ ਕਿ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਦੇ 27638 ਨਵੇਂ ਮਰੀਜ਼ ਹਸਪਤਾਲਾਂ ਵਿਚ ਦਾਖਲ ਹੋਏ ਹਨ ਜਿਨਾਂ ਨਾਲ ਮਰੀਜ਼ਾਂ ਦੀ ਕੁਲ ਗਿਣਤੀ 13,67,638Continue Reading

ਅਮਰੀਕਾ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ)- ਅਮਰੀਕੀ ਸ਼ੋਧ ਕਰਤਾਵਾਂ ਨੇ ਇਕ ਨਵੇਂ ਅਧਿਐਨ ਵਿਚ ਅਨੁਮਾਨ ਲਗਾਇਆ ਹੈ ਕਿ ਕੋਰੋਨਾਵਾਇਰਸ ਮਹਾਮਾਰੀ ਦੇ ਪ੍ਰਕੋਪ ਦੇ ਅਗਲੇ 18 ਤੋਂ 24 ਮਹੀਨਿਆਂ ਤੱਕ ਬਣੇ ਰਹਿਣ ਦੀ ਸੰਭਾਵਨਾ ਹੈ। ਨਾਲ ਹੀ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਅਗਲੇ 2 ਸਾਲ ਤੱਕContinue Reading

ਮੌਤਾਂ ਦੀ ਗਿਣਤੀ 79696 ਹੋਈ ਚੋਟੀ ਦੇ ਸਿਹਤ ਅਧਿਕਾਰੀ ਇਕਾਂਤਵਾਸ ਹੋਏ ਭਾਰਤ ਤੇ ਅਮਰੀਕਾ 3 ਵੈਕਸੀਨਾਂ ‘ਤੇ ਕਰ ਰਹੇ ਹਨ ਕੰਮ ਵਾਸ਼ਿੰਗਟਨ (ਹੁਸਨ ਲੜੋਆ ਬੰਗਾ)- ਸਿਹਤ ਮਾਹਿਰਾਂ ਦੇ ਉਲਟ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਬਿਨਾਂ ਕਿਸੇ ਵੈਕਸੀਨ ਦੇ ਹੀ ਕੋਰੋਨਾਵਾਇਰਸ ਖਤਮ ਹੋ ਜਾਵੇਗਾ। ਟਰੰਪ ਨੇ ਵਾਈਟ ਹਾਊਸ ਵਿਖੇContinue Reading

ਉਪ ਰਾਸ਼ਟਰਪਤੀ ਦੀ ਬੁਲਾਰਨ ਵੀ ਕੋਰੋਨਾ ਪੀੜਤ ਨਿਕਲੀ। ਅਮਰੀਕਾ ਦੀ ਖੁਫ਼ੀਆ ਸੇਵਾ ਦੇ 11 ਮੁਲਾਜ਼ਮਾਂ ਨੂੰ ਕੋਰੋਨਾ,60 ਨੂੰ ਏਕਾਂਤਵਾਸ ਵਿਚ ਭੇਜਿਆ ਦੂਸਰੀ ਵਾਰ ਵੀ ਟਰੰਪ ਦਾ ਟੈਸਟ ਨੈਗੇਟਿਵ ਆਇਆ। ਵਾਸ਼ਿੰਗਟਨ (ਹੁਸਨ ਲੜੋਆ ਬੰਗਾ)– ਅਮਰੀਕਾ ਵਿਚ ਕੋਰੋਨਾ ਮਹਾਮਾਰੀ ਨਾਲ ਪਿਛਲੇ 24 ਘੰਟਿਆਂ ਦੌਰਾਨ 1409 ਵਿਅਕਤੀ ਮੌਤ ਦੇ ਮੂੰਹ ਵਿਚ ਜਾ ਪਏContinue Reading

2400 ਹੋਰ ਅਮਰੀਕੀਆਂ ਦੀ ਮੌਤ,ਕੁਲ ਅੰਕੜਾ 77000 ਤੋਂ ਪਾਰ ਮਰੀਜ਼ਾਂ ਦੀ ਗਿਣਤੀ 12,92,623 ਹੋਈ ਵਾਸ਼ਿੰਗਟਨ (ਹੁਸਨ ਲੜੋਆ ਬੰਗਾ)—  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਕ ਨਿੱਜੀ ਨੌਕਰ ਦੀ ਰਿਪੋਰਟ ਪੌਜ਼ੇਟਿਵ ਆਉਣ ਉਪਰੰਤ ਵਾਈਟ ਹਾਊਸ ਕੰਪਲੈਕਸ ਵਿਚ ਚਿੰਤਾ ਵਧ ਗਈ ਹੈ। ਇਹ ਨੌਕਰ ਰੋਟੇਸ਼ਨ ਵਿਚ ਵਾਈਟ ਹਾਊਸ ਕੰਪਲੈਕਸ ਵਿਚ ਆਪਣੀ ਡਿਊਟੀ ‘ਤੇContinue Reading

ਹਸਪਤਾਲਾਂ ਵਿਚ ਹੁਣ ਡਾਕਟਰੀ ਅਮਲੇ ਲਈ ਨਿੱਜੀ ਰੱਖਿਅਕ ਸਮੱਗਰੀ ਦੀ ਘਾਟ ਨਹੀਂ ਵਾਸ਼ਿੰਗਟਨ (ਹੁਸਨ ਲੜੋਆ ਬੰਗਾ)— ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਮਹਾਮਾਰੀ ਦਾ ਹਮਲਾ ਪਰਲ ਬੰਦਰਗਾਹ ‘ਤੇ ਜਪਾਨੀ ਹਮਲੇ ਤੇ 9/11 ਅੱਤਵਾਦੀ ਹਮਲੇ ਤੋਂ ਵੀ ਭਿਆਨਕ ਹੈ। ਇਸ ਦੇ ਨਾਲ ਹੀ ਚੀਨ ਦੀ ਅਲੋਚਨਾ ਨੂੰ ਦੁਹਰਾਉਂਦਿਆਂ ਉਨਾਂContinue Reading

ਅਮਰੀਕੀ ਕੰਪਨੀਆਂ ਨੇ ਅਪ੍ਰੈਲ ਮਹੀਨੇ ਵਿਚ 2 ਕਰੋੜ ਤੋਂ ਵਧੇਰੇ ਲੋਕਾਂ ਨੂੰ ਨੌਕਰੀਆਂ ਤੋਂ ਕੱਢਿਆ ਹੈ। ਅਮਰੀਕਾ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ)- ਕੋਰੋਨਾ ਵਾਇਰਸ ਦਾ ਕਹਿਰ ਅਮਰੀਕੀ ਅਰਥਵਿਵਸਥਾ ਦੇ ਲਈ ਬਹੁਤ ਭਾਰੀ ਪੈ ਰਿਹਾ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਅਮਰੀਕੀ ਕੰਪਨੀਆਂ ਨੇ ਅਪ੍ਰੈਲ ਮਹੀਨੇ ਵਿਚ 2 ਕਰੋੜ ਤੋਂ ਵਧੇਰੇContinue Reading