ਅਮਰੀਕਾ ਦੇ ਸਿਹਤ ਸਕੱਤਰ ਨੇ ਅਰਥਾਵਿਵਸਥਾ ਮੁੜ ਖੋਲਣ ਦੀ ਕੀਤੀ ਵਕਾਲਤ
ਕੋਰੋਨਾਵਾਇਰਸ ਨਾਲ ਮੌਤਾਂ ਦੀ ਗਿਣਤੀ ਦੀ ਰਫ਼ਤਾਰ ਕੁਝ ਮੱਧਮ ਹੋਈ, 820 ਹੋਰ ਮੌਤਾਂ ਵਾਸ਼ਿੰਗਟਨ 18 ਮਈ (ਹੁਸਨ ਲੜੋਆ ਬੰਗਾ)- ਅਮਰੀਕਾ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਨਾਲ ਪੀੜਤ 820 ਹੋਰ ਮਰੀਜ ਦਮ ਤੋੜ ਗਏ ਹਨ ਤੇ ਮੌਤਾਂ ਦੀ ਕੁਲ ਗਿਣਤੀ 90978 ਹੋ ਗਈ ਹੈ। ਹਾਲਾਂ ਕਿ ਨਵੀਆਂ ਮੌਤਾਂ ਦੀ ਗਿਣਤੀContinue Reading