USA (Page 7)

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਕੋਲੋਰਾਡੋ ਦੇ ਕਾਮਰਸ ਸ਼ਹਿਰ ਦੇ ਇਕ ਘਰ ਵਿਚੋਂ ਪੁਲਿਸ ਨੇ 5 ਜਣਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਮੌਕੇ ਤੋਂ ਨਜਾਇਜ਼ ਨਸ਼ੀਲਾ ਪਦਾਰਥ (ਡਰੱਗ ) ਵੀ ਬਰਾਮਦ ਹੋਇਆ ਹੈ। ਪੁਲਿਸ ਮੁਖੀ ਕਲਿੰਟ ਨਿਕੋਲਸ ਅਨੁਸਾਰ ਬਾਅਦ ਦੁਪਹਿਰ 3.45 ਵਜੇ ਨਾਰਥ ਰੇਂਜ ਕਰਾਸਿੰਗ ਅਪਾਰਟਮੈਂਟ ਤੋਂ ਇਕ ਫੋਨ ਆਉਣ ‘ਤੇContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)– ਪੋਰਟਲੈਂਡ, ਓਰਗੋਨ, ਵਿਚ ਹੋਈ ਗੋਲੀਬਾਰੀ ਵਿਚ ਇਕ ਔਰਤ ਦੀ ਮੌਤ ਹੋ ਗਈ ਤੇ 5 ਹੋਰ ਜਖਮੀ ਹੋ ਗਏ। ਗੋਲੀਬਾਰੀ ਤੋਂ ਪਹਿਲਾਂ ਦੋ ਧਿਰਾਂ ਵਿਚਾਲੇ ਤਕਰਾਰ ਵੀ ਹੋਇਆ। ਪੋਰਟਲੈਂਡ ਪੁਲਿਸ ਬਿਊਰੋ ਵੱਲੋਂ ਜਾਰੀ ਪ੍ਰੈਸ ਰਲੀਜ ਅਨੁਸਾਰ ਦੋਨੋਂ ਧਿਰਾਂ ਹਥਿਆਰਬੰਦ ਸਨ। ਪ੍ਰਾਪਤ ਵੇਰਵੇ ਅਨੁਸਾਰ ਕੁਝ ਲੋਕ ਨਾਰਮੰਡੇਲ ਪਾਰਕContinue Reading

ਪੀੜਤ ਪਰਿਵਾਰ ਨੇ ਘੱਟ ਸਜ਼ਾ ਦੇਣ ਵਿਰੁੱਧ ਪ੍ਰਗਟਾਇਆ ਰੋਸ ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਮਿਨੀਸੋਟਾ ਦੇ ਇਕ ਸਾਬਕਾ ਪੁਲਿਸ ਅਧਿਕਾਰੀ ਜਿਸ ਵੱਲੋਂ ਇਕ ਟਰੈਫਿਕ ਸਟਾਪ ‘ਤੇ ਚਲਾਈ ਗੋਲੀ ਨਾਲ ਡੌਂਟ ਰਾਈਟ ਨਾਮੀ ਵਿਅਕਤੀ ਦੀ ਮੌਤ ਹੋ ਗਈ ਸੀ, ਨੂੰ ਅਦਾਲਤ ਨੇ 2 ਸਾਲ ਦੀ ਸਜ਼ਾ ਸੁਣਾਈ ਹੈ। 49 ਸਾਲਾ ਸਾਬਕਾ ਪੁਲਿਸContinue Reading

ਸੈਕਰਾਮੈਂਟੋ (ਹੁਸਨ ਲੜੋੋਆ ਬੰਗਾ) – ਲਾਸ ਵੇਗਾਸ ਦੀ ਕਾਡੇਸ਼ਾ ਬਿਸ਼ਪ ਨਾਮੀ 28 ਸਾਲਾ ਔਰਤ ਨੂੰ ਪਬਲਿਕ ਟਰਾਂਜਿਟ ਬੱਸ ਵਿਚੋਂ ਸਰਜ ਫੋਰਨੀਰ ਨਾਮੀ 74 ਸਾਲਾ ਬਜ਼ੁਰਗ ਨੂੰ ਧੱਕਾ ਦੇ ਕੇ ਮਾਰ ਦੇਣ ਦੇ ਦੋਸ਼ਾਂ ਤਹਿਤ 8 ਤੋਂ 20 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਇਹ ਘਟਨਾ 21 ਮਾਰਚ 2019Continue Reading

ਜੰਗਲ ਸੜਕੇ ਹੋਇਆ ਸਵਾਹ ਲੋਕ ਘਰ ਬਾਹਰ ਛੱਡ ਕੇ ਹੋਰ ਥਾਵਾਂ ‘ਤੇ ਗਏ ਸੈਕਰਾਮੈਂਟੋ (ਹੁਸਨ ਲੜੋਆ ਬੰਗਾ) – ਕੈਲੀਫੋਰਨੀਆ ਵਿਚ ਸੀਰਾ ਨੇਵਾਡਾ ਦੀਆਂ ਪਹਾੜੀਆਂ ਨੇੜੇ ਜੰਗਲ ਨੂੰ ਲੱਗੀ ਅੱਗ ਨੇ ਹਜਾਰਾਂ ਏਕੜ ਜੰਗਲੀ ਰਕਬਾ ਸਾੜ ਕੇ ਸਵਾਹ ਕਰ ਦਿੱਤਾ ਹੈ ਤੇ ਇਸ ਖੇਤਰ ਵਿਚ ਰਹਿੰਦੇ ਲੋਕ ਨਾਲ ਲੱਗਦੀਆਂ ਹੋਰ ਥਾਵਾਂContinue Reading

ਕਿਹਾ-ਅਜੇ ਵੀ ਮਸਲੇ ਦੇ ਕੂਟਨੀਤਿਕ ਹੱਲ ਦੀ ਸੰਭਾਵਨਾ ਮੌਜੂਦ ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਯੁਕਰੇਨ ਵਿਚਲੀ ਸਥਿੱਤੀ ਬਾਰੇ ਅਮਰੀਕੀਆਂ ਨੂੰ ਪਹਿਲੀ ਵਾਰ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕਾ ਹਾਲਾਤ ਨਾਲ ਨਜਿੱਠਣ ਲਈ ਹਰ ਤਰਾਂ ਤਿਆਰ ਹੈ। ਯੁਕਰੇਨ ਵਿਚਲੇ ਘਟਨਾਕ੍ਰਮ ਬਾਰੇ ਦਿਨ ਭਰ ਜਾਰੀ ਰਹੀ ਗੱਲਬਾਤ ਦਰਮਿਆਨ ਰਾਸ਼ਟਰਪਤੀContinue Reading

ਸੈਕਰਾਮੈਂਟੋ /ਕੈਲੀਫ਼ੋਰਨੀਆ ( ਹੁਸਨ ਲੜੋਆ ਬੰਗਾ) : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਲਈ ਸਾਕਾ ਨਕੋਦਰ 1986 ਦੌਰਾਨ ਸ਼ਹੀਦ ਹੋਣ ਵਾਲੇ ਸਿੰਘਾਂ ਦੀ ਯਾਦ ਵਿੱਚ ਸੈਨ ਹੋਜ਼ੇ , ਕੈਲੀਫ਼ੋਰਨੀਆ ਵਿਖੇ ਇੱਕ ਸ਼ਹੀਦੀ ਸਮਾਗਮ ਹੋਇਆ।  ਸ਼ਹੀਦ ਭਾਈ ਰਵਿੰਦਰ ਸਿੰਘ, ਸ਼ਹੀਦ ਭਾਈ ਹਰਮਿੰਦਰ ਸਿੰਘ, ਸ਼ਹੀਦ ਭਾਈ ਬਲਧੀਰ ਸਿੰਘ ਅਤੇ ਸ਼ਹੀਦ ਭਾਈ ਝਲਮਣ ਸਿੰਘ ਦੀ ਯਾਦ ਵਿੱਚContinue Reading

ਸੈਕਰਾਮੈਂਟੋ: ( ਹੁਸਨ ਲੜੋਆ ਬੰਗਾ) ਸੈਕਰਾਮੈਂਟੋ, ਕੈਲਿਫੋਰਨੀਆਂ ਦੇ ਨਾਲ ਲਗਦੇ ਸ਼ਹਿਰ ਐਲਕ ਗਰੋਵ ਦੀ ਮੇਅਰ, ਬੌਬੀ ਸਿੰਘ-ਐਲਨ ਵਲੋਂ ਸਿਟੀ ਚੈਂਬਰਜ ਵਿੱਚ ਹੋਏ ਇੱਕ ਪ੍ਰਭਾਵਸ਼ਾਲੀ ਸਮਾਗ਼ਮ ਵਿੱਚ ਸਾਕਾ ਨਕੋਦਰ ਦੇ ਸ਼ਹੀਦਾਂ ਦੀ 36ਵੀਂ ਸ਼ਹੀਦੀ ਵਰ੍ਹੇਗੰਢ ਮੌਕੇ 4 ਫ਼ਰਵਰੀ ਨੂੰ “ਸਾਕਾ ਨਕੋਦਰ ਦਿਹਾੜਾ” ਵਜੋਂ ਮਾਣਤਾ ਦਿੱਤੀ ! ਸਾਕਾ ਨਕੋਦਰ ਦੇ ਸ਼ਹੀਦ ਭਾਈ ਰਵਿੰਦਰ ਸਿੰਘ ਜੀ ਲਿੱਤਰਾਂ ਦੇContinue Reading

ਮੌਕੇ ‘ਤੇ ਪੁੱਜੀ ਪੁਲਿਸ ਉਪਰ ਵੀ ਚਲਾਈਆਂ ਗੋਲੀਆਂ, 9 ਪੁਲਿਸ ਅਫਸਰ ਜਖਮੀ ਸੈਕਰਾਮੈਂਟੋ 12 ਫਰਵਰੀ (ਹੁਸਨ ਲੜੋਆ ਬੰਗਾ)– ਫੋਨਿਕਸ ਨੀਮ ਸ਼ਹਿਰੀ ਖੇਤਰ ਵਿਚ ਇਕ ਘਰ ਵਿਚ ਗੋਲੀਆਂ ਮਾਰ ਕੇ ਔਰਤ ਦੀ ਹੱਤਿਆ ਕਰਨ ਉਪਰੰਤ ਮੌਕੇ ਉਪਰ ਪਹੁੰਚੀ ਪੁਲਿਸ ‘ਤੇ ਵੀ ਸ਼ੱਕੀ ਹਮਲਾਵਰ ਨੇ ਗੋਲੀਆਂ ਚਲਾ ਕੇ 9 ਪੁਲਿਸ ਅਫਸਰਾਂ ਨੂੰContinue Reading

ਸਾਕਾ ਨਕੋਦਰ ਦੀ ਬੇਇਨਸਾਫੀ ਦਾ ਮਾਮਲਾ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ ਸੀ ਵਿਖੇ ਅਮਰੀਕਨ ਕਾਂਗਰਸ ਕੋਲ ਪਹੁੰਚਿਆ ! ਸੈਕਰਾਮੈਂਟੋ ( ਹੁਸਨ ਲੜੋਆ ਬੰਗਾ) ਸਾਕਾ ਨਕੋਦਰ ਨੂੰ 36 ਸਾਲ ਬੀਤ ਗਏ ਹਨ ਪਰ ਅੱਜ ਵੀ ਪੀੜਤ ਮਾਪੇ ਇਨਸਾਫ਼ ਮਿਲਣ ਦੀ ਉਡੀਕ ਕਰ ਰਹੇ ਹਨ। ਇਸ ਘਟਨਾ ਦੌਰਾਨ ਚਾਰ ਸਿੱਖ ਨੌਜਵਾਨ ਪੁਲੀਸContinue Reading