USA (Page 69)

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)- ਅਮਰੀਕੀ ਅਧਿਕਾਰੀਆਂ ਦਾ ਅਨੁਮਾਨ ਹੈ ਕਿ ਕੋਰੋਨਾ ਨਾਲ 2 ਕਰੋੜ ਅਮਰੀਕੀ ਪ੍ਰਭਾਵਿਤ ਹਨ ਤੇ ਟੈਸਟਾਂ ਦੀ ਘਾਟ ਕਾਰਨ ਬਹੁਤ ਸਾਰੇ ਮਾਮਲੇ ਗਿਣਤੀ ਵਿਚ ਨਹੀਂ ਆਏ। ਇਸ ਦਾ ਅਰਥ ਹੈ ਕਿ ਵਿਸ਼ਾਲ ਆਬਾਦੀ ਕੋਰੋਨਾ ਨਾਲ ਪ੍ਰਭਾਵਿਤ ਹੈ। ਪੀੜਤਾਂ ਦੀ ਗਿਣਤੀ ਵਿਚ ਹੋ ਰਹੇ ਵਾਧੇ ਦੇ ਦਰਮਿਆਨ ਵਾਈਟContinue Reading

ਯਾਦਗਾਰਾਂ ਜਾਂ ਬੁੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਹੋਣਗੀਆਂ ਲੰਬੀਆਂ ਸਜ਼ਾਵਾਂ ਨੌਕਰੀ ਵੇਲੇ ਡਿਗਰੀ ਨਾਲੋਂ ਹੁਨਰ ਨੂੰ ਦਿੱਤੀ ਜਾਵੇਗੀ ਪਹਿਲ ਵਾਸ਼ਿੰਗਟਨ (ਹੁਸਨ ਲੜੋਆ ਬੰਗਾ)—ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਦੋ ਅਹਿਮ ਆਦੇਸ਼ਾਂ ਉਪਰ ਦਸਤਖ਼ਤ ਕੀਤੇ ਹਨ। ਇਨਾਂ ਆਦੇਸ਼ਾਂ ਦਾ ਮਕਸਦ ਪ੍ਰਦਰਸ਼ਨਕਾਰੀਆਂ ਵੱਲੋਂ ਯਾਦਗਾਰਾਂ ਜਾਂ ਬੁੱਤਾਂ ਨੂੰ ਪਹੁੰਚਾਏ ਜਾਂਦੇ ਨੁਕਸਾਨ ਨੂੰ ਰੋਕਣਾContinue Reading

ਵਿਰੋਧੀਆਂ ਨੇ ਕਿਹਾ ਰਾਜਸੀ ਪੱਤਾ ਖੇਡ ਰਹੇ ਹਨ ਟਰੰਪ ਵਾਸ਼ਿੰਗਟਨ (ਹੁਸਨ ਲੜੋਆ ਬੰਗਾ)- ਰਾਸ਼ਟਰਪਤੀ ਡੋਨਾਲਡ ਟਰੰਪ ਨੇ  ਇਕ ਆਦੇਸ਼ ਜਾਰੀ ਕੀਤਾ ਹੈ ਜਿਸ ਤਹਿਤ 2020 ਦੇ ਅੰਤ ਤੱਕ ਵਿਦੇਸ਼ੀਆਂ ਦੇ ਆਰਜੀ ਵੀਜ਼ੇ ਉਪਰ ਰੋਕ ਲੱਗ ਜਾਵੇਗੀ। ਇਹ ਆਦੇਸ਼ ਕਈ ਤਰਾਂ ਦੀਆਂ ਨੌਕਰੀਆਂ ਦੇ ‘ਵਰਕ ਵੀਜ਼ੇ’ ਉਪਰ ਲਾਗੂ ਹੋਵੇਗਾ। ਟਰੰਪ ਪ੍ਰਸ਼ਾਸ਼ਨContinue Reading

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)- ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੋਣ ਮੁਹਿੰਮ ਨਾਲ ਜੁੜੇ ਦੋ ਹੋਰ ਸਟਾਫ਼ ਮੈਂਬਰ ਕੋਰੋਨਾ ਪਾਜ਼ਟਿਵ ਪਾਏ ਗਏ ਹਨ। ਇਹ ਦੋ ਮੈਂਬਰ ਟਰੰਪ ਵੱਲੋਂ ਟੁਲਸਾ (ਓਕਲਾਹੋਮਾ) ਵਿਚ ਲੰਘੇ ਸ਼ਨਿਚਰਵਾਰ ਕੀਤੀ ਗਈ ਰੈਲੀ ਵਿਚ ਸ਼ਾਮਿਲ ਹੋਏ ਸਨ। ਇਸ ਤੋਂ ਪਹਿਲਾਂ ਰਾਸ਼ਟਰਪਤੀ ਦੇ ਸਟਾਫ਼ ਦੇ 6 ਮੈਂਬਰ ਜੋ ਰੈਲੀਆਂ ਦੀContinue Reading

ਸੈਨਹੋਜ਼ੇ (ਹੁਸਨ ਲੜੋਆ ਬੰਗਾ)-ਸੈਨਹੋਜ਼ੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਗੁਰੂ ਘਰ ਦੇ ਕੁਝ ਸਟਾਫ਼ ਮੈਂਬਰ ਕੋਰੋਨਾਵਾਇਰਸ ਦੀ ਲਪੇਟ ਵਿਚ ਆ ਗਏ ਹਨ। ਇਸ ਲਈ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਗੁਰੂ ਘਰ ਆਉਣ ਦੀ ਖੇਚਲ ਨਾ ਕਰਨ ਤੇ ਘਰ ਵਿਚ ਹੀ ਗੁਰਦੁਆਰੇContinue Reading

ਅਮਰੀਕੀ ਝੰਡੇ ਦੇ ਅਪਮਾਨ ਲਈ 1 ਸਾਲ ਦੀ ਹੋਵੇ ਸਜ਼ਾ ਟੁਲਸਾ ਰੈਲੀ ਵਿਚ ਆਸ ਨਾਲੋਂ ਘੱਟ ਹੋਇਆ ਇਕੱਠ ਟੁਲਸਾ (ਓਕਲਾਹੋਮਾ) (ਹੁਸਨ ਲੜੋਆ ਬੰਗਾ)-ਇਥੇ ਰੈਲੀ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਟਰੰਪ ਨੇ ਇਕ ਵਾਰ ਫਿਰ ਕੋਰੋਨਾਵਾਇਰਸ ਫੈਲਣ ਲਈ ਚੀਨ ਨੂੰ ਜਿੰਮੇਵਾਰ ਠਹਿਰਾਇਆ ਤੇ ਉਨ•ਾਂ ਨੇ ਕੋਰੋਨਾ ਨੂੰ ‘ਚੀਨੀ ਵਾਇਰਸ’ ਕਿਹਾ। ਇਸ ਦੇContinue Reading

ਲੈਥ੍ਰੌਪ,ਕੈਲੀਫੋਰਨੀਆ (ਕੁਲਤਰਨ ਸਿੰਘ ਪਧਿਆਣਾ) – ਲੰਘੇ ਦੋ ਹਫ਼ਤਿਆਂ ਦੌਰਾਨ ਲੈਥ੍ਰੋਪ ਪੁਲਿਸ ਨੇ 19 ਜਣਿਆ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਥਿਤ ਤੌਰ ‘ਤੇ ਬੱਚਿਆਂ ਨਾਲ ਜਿਨਸੀ ਸਬੰਧ ਬਣਾਉਣ ਦੀ ਭਾਲ ਕਰ ਰਹੇ ਸਨ।ਪੁਲਿਸ ਦਾ ਕਹਿਣਾ ਹੈ ਕਿ ਦੋਸ਼ਾਂ ਵਿੱਚ ਜਿਨਸੀ ਉਦੇਸ਼ਾਂ ਲਈ ਨਾਬਾਲਗਾਂ ਨਾਲ ਸੰਪਰਕ ਕਰਨਾ, ਜੁਰਮ ਕਰਨ ਦੇ ਇਰਾਦੇ ਨਾਲContinue Reading

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)— ਅਮਰੀਕਾ ਵਿਚ ਅੱਜ ਤੱਕ ਕੋਰੋਨਾਵਾਇਰਸ ਨਾਲ ਮੌਤਾਂ ਦੀ ਗਿਣਤੀ 1,21,407 ਹੋ ਗਈ ਹੈ। ਇਹ ਗਿਣਤੀ ਪਹਿਲੇ ਵਿਸ਼ਵ ਯੁੱਧ ਵਿਚ ਮਾਰੇ ਗਏ ਅਮਰੀਕਨਾਂ ਨਾਲੋਂ ਵਧ ਗਈ ਹੈ। ਪਹਿਲੇ ਵਿਸ਼ਵ ਯੁੱਧ ਵਿਚ 1,16,516 ਅਮਰੀਕਨ ਮਾਰੇ ਗਏ ਸਨ। ਇਸ ਸਮੇ ਕੋਰੋਨਾਵਾਇਰਸ ਨਾਲ ਪੀੜਤ ਅਮਰੀਕਨਾਂ ਦੀ ਗਿਣਤੀ 22,97,190 ਹੈ ਜਦContinue Reading

ਰਾਸ਼ਟਰਪਤੀ  ਨੇ ਫੈਸਲੇ ਨੂੰ ਕਜ਼ਰਵੇਟਿਵ ਲਈ ‘ਧਮਾਕਾ’ ਕਰਾਰਾ ਦਿੱਤਾ ਵਾਸ਼ਿੰਗਟਨ (ਹੁਸਨ ਲੜੋਆ ਬੰਗਾ)- ਲੰਘੇ ਦਿਨ ਸੁਪਰੀਮ ਕੋਰਟ ਨੇ ਟਰੰਪ ਪ੍ਰਸ਼ਾਸਨ ਨੂੰ ਵੱਡਾ ਝਟਕਾ ਦਿੰਦਿਆਂ ਪ੍ਰਵਾਸੀਆਂ ਦੇ ਹੱਕ ਵਿਚ ਇਕ ਅਹਿਮ ਨਿਰਨਾ ਦਿੰਦੇ ਹੋਏ ਉਸ ਪ੍ਰੋਗਰਾਮ ਦੀ ਪੁਸ਼ਟੀ ਕਰ ਦਿੱਤੀ ਹੈ ਜਿਸ ਤਹਿਤ ਨੌਜਵਾਨਾਂ ਤੇ ਹੋਰ ਪ੍ਰਵਾਸੀਆਂ ਜਿਨਾਂ ਕੋਲ ਲੋੜੀਂਦੇ ਦਸਤਾਵੇਜ਼Continue Reading

ਡੈਲਸ, ਟੈਕਸਸ (ਕੁਲਵੰਤ ਧਾਲੀਆਂ/ ਨੀਟਾ ਮਾਛੀਕੇ): ਅਮਰੀਕਾ ਦੀ ਸਟੇਟ ਟੈਕਸਸ ਦੇ ਸ਼ਹਿਰ ਡੈਲਸ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੇ “ਮੈਂਬਰ ਇੰਨਵੈਸਟਮੈਂਟ ਗਰੁੱਪ” ਦੇ ਪੱਤਵੰਤੇ ਸੱਜਣਾ ਦੀ ਮੀਟਿੰਗ ਹੋਈ। ਜਿਸ ਵਿੱਚ ਆਪਣੇ ਕੰਮ-ਕਾਰ ਦੇ ਵਿਉਪਾਰਕ ਧੰਦਿਆਂ ਵਿੱਚ ਨਿਵੇਸ਼ (Investment) ਕਰਨ ਦੇ ਨਾਲ-ਨਾਲ ਲੋਕ ਭਲਾਈ ਦੇ ਕੰਮਾ ਵਿੱਚ ਵੱਧ ਕੇ ਹਿੱਸਾ ਲੈਣ ਬਾਰੇContinue Reading