USA (Page 68)

ਕੈਲੀਫੋਰਨੀਆ (ਹੁਸਨ ਲੜੋਆ ਬੰਗਾ) ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਅਜ਼ਾਦ ਸਿੱਖ ਰਾਜ ਲਈ ਯਤਨਸ਼ੀਲ ਅਤੇ ਭਾਰਤ ਵੱਲੋਂ ਕੀਤੀਆਂ ਜਾ ਰਹੀਆਂ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾ ਨੂੰ ਦੁਨੀਆਂ ਸਾਹਮਣੇ ਉਜਾਗਰ ਕਰਨ ਵਾਲੇ ਨੌਂ ਸਿੱਖਾਂ ਨੂੰ ‘ਅੱਤਿਵਾਦੀ’ ਐਲਾਨ ਕੇ ਸਾਬਤ ਕਰ ਦਿੱਤਾ ਹੈ ਕਿ ਭਾਰਤ ਸਰਕਾਰ ਹੱਕੀ ਮੰਗਾਂ ਲਈ ਅਵਾਜ਼ ਉਠਾਉਣ ਨੂੰContinue Reading

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)- ਵਿਸ਼ਵ ਭਰ ਵਿਚ ਕੋਰੋਨਾਵਾਇਰਸ ਮਹਾਮਾਰੀ ਦੇ ਪ੍ਰਕੋਪ ਦਰਮਿਆਨ ਟਰੰਪ ਪ੍ਰਸ਼ਾਸਨ ਨੇ ਰਸਮੀ ਤੌਰ ‘ਤੇ ਵਿਸ਼ਵ ਸਿਹਤ ਸੰਗਠਨ ਨਾਲੋਂ ਨਾਤਾ ਤੋੜਨਾ ਸ਼ੁਰੂ ਕਰ ਦਿੱਤਾ ਹੈ।  ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵਿਸ਼ਵ ਸਿਹਤ ਸੰਗਠਨ ਤੋਂ ਵੱਖ ਹੋਣ ਦੇ ਕੀਤੇ ਐਲਾਨ ਤੋਂ ਇਕ ਮਹੀਨੇ ਦੇ ਵਧ ਸਮੇ ਬਾਅਦ ਇਸ ਸਬੰਧੀContinue Reading

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)—”ਰਾਸ਼ਟਰਪਤੀ ਡੋਨਾਲਡ ਟਰੰਪ ਝੂਠਾ ਤੇ ਮਕਾਰ ਹੈ। ਉਸ ਨੇ ਝੂਠ ਬੋਲਣ ਦੀ ਆਦਤ ਵਿਕਸਤ ਕੀਤੀ ਤੇ ਉਹ ਸਿਰੇ ਦਾ ਹੰਕਾਰੀ ਹੈ।” ਇਹ ਖੁਲਾਸਾ ਰਾਸ਼ਟਰਪਤੀ ਦੀ ਭਤੀਜੀ ਮੈਰੀ ਟਰੰਪ ਨੇ ਆਪਣੀ ਪੁਸਤਕ ” ਟੂ ਮੱਚ ਐਂਡ ਨੈਵਰ ਇਨੱਫ” ਵਿਚ ਕਰਦਿਆਂ ਲਿਖਿਆ ਹੈ ਕਿ ਕਿਸ ਤਰਾਂ ਮੇਰੇ ਪਰਿਵਾਰ ਨੇContinue Reading

ਦਾਖਲਾ ਲੈ ਚੁੱਕੇ ਵਿਦਿਆਰਥੀ ਨਹੀਂ ਜਾ ਸਕਣਗੇ ਅਮਰੀਕਾ ਵਾਸ਼ਿੰਗਟਨ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਵਿਭਾਗ ਨੇ ਸਿੱਖਿਆ ਬਾਰੇ ਇਕ ਅਜਿਹਾ ਐਲਾਨ ਕੀਤਾ ਹੈ ਜਿਸ ਨਾਲ ਹਜਾਰਾਂ ਭਾਰਤੀਆਂ ਸਮੇਤ ਵਿਸ਼ਵ ਦੇ ਲੱਖਾਂ ਵਿਦਿਆਰਥੀ ਪ੍ਰਭਾਵਿਤ ਹੋ ਸਕਦੇ ਹਨ। ਇਸ ਐਲਾਨ ਅਨੁਸਾਰ ਜੇਕਰ ਯੁਨੀਵਰਸਿਟੀਆਂ ਕੋਰੋਨਾ ਕਾਰਨ ਕੇਵਲ ਆਨ ਲਾਈਨ ਪੜਾਈContinue Reading

ਐਟਲਾਂਟਾ ਦੀ ਮੇਅਰ ਨੂੰ ਕੋਰਨਾ, ਪੀੜਤਾਂ ਦੀ ਗਿਣਤੀ 30 ਲੱਖ ਤੋਂ ਪਾਰ ਵਾਸ਼ਿੰਗਟਨ (ਹੁਸਨ ਲੜੋਆ ਬੰਗਾ)- ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਪੀੜਤਾਂ ਦੀ ਨਿਰੰਤਰ ਵਧ ਰਹੀ ਗਿਣਤੀ ਦੇ ਦਰਮਿਆਨ ਨੈਸ਼ਨਲ ਇੰਸਟੀਚਿਊਟ ਆਫ ਏਲਰਜੀ ਐਂਡ ਇਨਫੈਕਸ਼ਨ ਡਸੀਜ਼ ਸੈਂਟਰ ਦੇ ਡਾਇਰੈਕਟਰ ਡਾ ਐਨਥਨੀ ਫੌਕੀ ਨੇ ਕਿਹਾ ਹੈ ਕਿ ਅਸੀਂ ਅਜੇ ਕੋਰੋਨਾ ਵਾਇਰਸ ਦੇContinue Reading

ਕੈਲੀਫੋਰਨੀਆ (ਹੁਸਨ ਲੜੋਆ ਬੰਗਾ)–  ਬਰਾਡਵੇਅ ਅਦਾਕਾਰ ਨਿੱਕ ਕਾਰਡੇਰੋ ਕੋਰੋਨਾ ਅੱਗੇ ਜਿੰਦਗੀ ਦੀ ਜੰਗ ਹਾਰ ਗਿਆ ਤੇ ਉਸ ਦੀ ਲੰਘੇ ਦਿਨ ਮੌਤ ਹੋ ਗਈ। 41 ਸਾਲਾ ਅਦਾਕਾਰ ਦੇ ਵਿਸ਼ਵ ਭਰ ਵਿਚ ਪ੍ਰਸੰਸਕ ਹਨ। ਅਮਾਂਡਾ ਕਲੂਟਸ ਨੇ ਇੰਸਟਗਰਾਮ ‘ਤੇ ਆਪਣੇ ਪਤੀ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ” ਸਵਰਗ ਵਿਚ ਪ੍ਰਮਾਤਮਾContinue Reading

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)—ਆਜ਼ਾਦੀ ਦਿਵਸ ਮੌਕੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਭਾਸ਼ਣ ਵਿਚ ਆਪਣੀ ਕੱਟੜਵਾਦੀ ਖੱਬੇ ਪੱਖੀਆਂ ਨਾਲ ਲੜਾਈ ਨੂੰ ਅਮਰੀਕਾ ਵੱਲੋਂ ਨਾਜ਼ੀਆਂ ਤੇ ਅੱਤਵਾਦੀਆਂ ਨਾਲ ਲੜੀ ਗਈ ਲੜਾਈ ਨਾਲ ਤੁਲਨਾ ਕਰਦਿਆਂ ਕਿਹਾ ਕਿ ਸਮਾਜਿਕ ਨਿਆਂ ਲਈ ਪ੍ਰਦਰਸ਼ਨ ਕਰ ਰਹੇ ਲੋਕ ਦੇਸ਼ ਨੂੰ ਤਬਾਹ ਕਰਨ ਦੇ ਯਤਨ ਵਿਚ ਹਨ। ਉਨਾਂContinue Reading

ਸਾਰੇ ਅਮਰੀਕੀ ਅਜ਼ਾਦ ਨਹੀਂ ਹਨ-ਮਨੁੱਖੀ ਅਧਿਕਾਰ ਆਗੂ ਵਾਸ਼ਿੰਗਟਨ (ਹੁਸਨ ਲੜੋਆ ਬੰਗਾ)-ਸੁਤੰਤਰਤਾ ਦੇ ਜਸ਼ਨ ਮਨਾਉਣ ਲਈ ਇਸ ਵਾਰ ਸਾਰੇ ਅਮਰੀਕੀਆਂ ਵਿਚ ਪਹਿਲਾਂ ਵਾਲਾ ਜੋਸ਼ ਵਿਖਾਈ ਨਹੀਂ ਦਿੱਤਾ। ਵਾਸ਼ਿਗਟਨ, ਡੀ ਸੀ ਤੇ ਲਾਸ ਏਂਜਲਸ ਸਮੇਤ ਦਰਜ਼ਨ ਤੋਂ ਵਧ ਅਮਰੀਕੀ ਸ਼ਹਿਰਾਂ ਵਿਚ ਨਸਲ ਭੇਦ ਦੀ ਨੀਤੀ ਦੇ ਵਿਰੁੱਧ ਲੋਕਾਂ ਨੇ ਪ੍ਰਦਰਸ਼ਨ ਕੀਤੇ ਤੇContinue Reading

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)— ਪਿਛਲੇ 24 ਘੰਟਿਆਂ ਦੌਰਾਨ ਅਮਰੀਕਾ ਵਿਚ 43581 ਕੋਰੋਨਾਵਾਇਰਸ ਪੀੜਤ ਹੋਰ ਮਰੀਜ਼ ਹਸਪਤਾਲਾਂ ਵਿਚ ਪੁੱਜੇ ਹਨ। ਕੋਰੋਨਾ ਪੀੜਤਾਂ ਦੀ ਕੁਲ ਗਿਣਤੀ 25,96,537 ਹੋ ਗਈ ਹੈ। ਲੰਘੇ ਦਿਨ 512 ਮਰੀਜ਼ ਦਮ ਤੋੜ ਗਏ ਹਨ। ਮੌਤਾਂ ਦੀ ਕੁਲ ਗਿਣਤੀ 1,28,152 ਹੋ ਗਈ ਹੈ। ਹੁਣ ਤੱਕ 10,81,437 ਮਰੀਜ਼ ਠੀਕ ਹੋਏContinue Reading

ਕੈਲੀਫੋਰਨੀਆ (ਹੁਸਨ ਲੜੋਆ ਬੰਗਾ)— ਰੈੱਡ ਬਲਫ, ਕੈਲੀਫੋਰਨੀਆ ਦੇ ਵਾਲਮਾਰਟ ਡਿਸਟ੍ਰੀਬਿਊਸ਼ਨ ਸੈਂਟਰ ਵਿਖੇ ਇਕ ਕਾਰ ਸਵਾਰ ਵਿਅਕਤੀ ਵੱਲੋਂ ਚਲਾਈਆਂ ਗੋਲੀਆਂ ਨਾਲ ਘੱਟੋ ਘੱਟ 2 ਵਿਅਕਤੀਆਂ ਦੀ ਮੌਤ ਹੋ ਗਈ ਤੇ 4 ਹੋਰ ਜ਼ਖਮੀ ਹੋ ਗਏ। ਇਹ ਜਾਣਕਾਰੀ ਡਿਗਨਟੀ ਹੈਲਥ ਨੌਰਥ ਸਟੇਟ ਦੇ ਮੀਡੀਆ ਸੰਪਰਕ ਮੈਨੇਜਰ ਐਲੀਸਨ ਹੈਂਡਰਿਕਸਨ ਨੇ ਦਿੱਤੀ ਹੈ। ਇਹContinue Reading