USA (Page 66)

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)- ਲੰਘੇ ਦਿਨ ਕੋਰੋਨਾਵਾਇਰਸ ਨੇ ਇਕ ਵਾਰ ਫਿਰ ਆਪਣਾ ਮਾਰੂ ਅਸਰ ਵਿਖਾਉਂਦਿਆਂ 1000 ਤੋਂ ਵਧ ਲੋਕਾਂ ਦੀ ਜਾਨ ਲੈ ਲਈ ਜਦ ਕਿ 63000 ਤੋਂ ਵਧ ਨਵੇਂ ਵਿਅਕਤੀ ਪਾਜ਼ਟਿਵ ਆਏ ਹਨ ਜਿਨਾਂ ਵਿਚੋਂ 59000 ਨੂੰ ਹਸਪਤਾਲਾਂ ਵਿਚ ਭਰਤੀ ਕੀਤਾ ਗਿਆ ਹੈ। ਇਕੱਲੇ ਫਲੋਰੀਡਾ ਰਾਜ ਵਿਚ 5000 ਪਾਜ਼ਟਿਵ ਮਾਮਲੇContinue Reading

ਅਮਰੀਕੀ ਮਾਸਕ ਪਾਉਣ ਤੇ ਬਾਰਾਂ ਤੋਂ ਦੂਰ ਰਹਿਣ। ਵਾਸ਼ਿੰਗਟਨ (ਹੁਸਨ ਲੜੋਆ ਬੰਗਾ)— ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਖਤ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਕੋਰੋਨਾਵਾਇਰਸ ਹੋਰ ਫੈਲਣ ਦੀ ਸੰਭਾਵਨਾ ਹੈ ਤੇ ਸਥਿੱਤੀ ਵਿਚ ਸੁਧਾਰ ਆਉਣ ਤੋਂ ਪਹਿਲਾਂ ਹਾਲਾਤ ਹੋਰ ਗੰਭੀਰ ਹੋ ਸਕਦੇ ਹਨ। ਕੋਰੋਨਾ ਵਾਇਰਸ ਦੇ ਫੈਲਣ ਨੂੰ ਪਹਿਲਾਂ ਹਲਕੇ ਢੰਗ ਨਾਲContinue Reading

ਕੈਲੀਫੋਰਨੀਆ ((ਜਸਪ੍ਰੀਤ ਸਿੰਘ )) ਜੌਹਨਜ਼ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ, ਕੈਲੀਫੋਰਨੀਆ ਨੇ ਮੰਗਲਵਾਰ ਨੂੰ ਸਭ ਤੋਂ ਵੱਧ ਦਰਜ ਕੀਤੇ ਕੋਰੋਨਾਵਾਇਰਸ ਦੇ ਕੇਸਾਂ ਨਾਲ ਨਿਊ ਯਾਰਕ ਨੂੰ ਰਾਜ ਨਾਲੋਂ ਪਛਾੜ ਦਿੱਤਾ। ਇਹ ਹਾਲ ਹੀ ਵਿੱਚ ਹਰ ਦਿਨ ਲਗਭਗ 9,000 ਨਵੇਂ ਕੇਸਾਂ ਦੀ ਰਿਪੋਰਟ ਕਰ ਰਿਹਾ ਹੈ, ਅਤੇ ਇਸਦਾ ਕੱਲ ਮੰਗਲਵਾਰ ਨੂੰContinue Reading

ਵੈਕਸੀਨ ਦੀ ਪਰਖ ਲਈ 1,38,600 ਅਮਰੀਕੀਆਂ ਨੇ ਨਾਂ ਦਰਜ ਕਰਵਾਏ, ਹੋਰ ਲੋਕਾਂ ਦੀ ਪਵੇਗੀ ਲੋੜ । ਵਾਸ਼ਿੰਗਟਨ (ਹੁਸਨ ਲੜੋਆ ਬੰਗਾ)—ਹਾਲਾਂ ਕਿ ਬਹੁਤ ਸਾਰੇ ਦੇਸ਼ ਇਕ ਦੋ ਮਹੀਨਿਆਂ ਵਿਚ ਕੋਰੋਨਾ ਵੈਕਸੀਨ ਤਿਆਰ ਕਰਨ ਦੀਆਂ ਗੱਲਾਂ ਕਰ ਰਹੇ ਹਨ ਪਰ ਇਕ ਵੱਡੀ ਕੰਪਨੀ ਐਸਟਰਾਜੈਨੇਕਾ ਜੋ ਇੰਗਲੈਂਡ ਦੇ ਸਹਿਯੋਗ ਨਾਲ ਵੈਕਸੀਨ ਤਿਆਰ ਕਰContinue Reading

ਕੈਲੀਫੋਰਨੀਆ (ਹੁਸਨ ਲੜੋਆ ਬੰਗਾ)—ਫਲੋਰੀਡਾ ਵਿਚ ਪਿਛਲੇ 6 ਦਿਨਾਂ ਦੌਰਾਨ ਲਗਾਤਾਰ 10000 ਤੋਂ ਵਧ ਕੋਰੋਨਾ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਅਗਲੇ ਮਹੀਨੇ ਸਕੂਲ ਮੁੜ ਖੋਲਣ ਦਾ ਮੁੱਦਾ ਅਦਾਲਤ ਵਿਚ ਪੁੱਜ ਗਿਆ ਹੈ। ਇਕ ਵੱਡੀ ਅਧਿਆਪਕ ਯੂਨੀਅਨ ਨੇ ਗਵਰਨਰ ਰੋਨ ਡੇਸੈਨਟਿਸ ਪ੍ਰਸ਼ਾਸ਼ਨ ਵੱਲੋਂ ਸਕੂਲ ਖੋਲਣ ਵਿਰੁੱਧ ਪਟੀਸ਼ਨ ਦਾਇਰ ਕੀਤੀ ਹੈ। ਮਿਆਮੀContinue Reading

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)—ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਜੋਅ ਬਿਡੇਨ ਦੀ ਦਿਮਾਗੀ ਤੰਦਰੁਸਤੀ ਉਪਰ ਕੀਤੇ ਗਏ ਹਮਲੇ ਵੋਟਰਾਂ ਨੂੰ ਰਾਸ ਨਹੀਂ ਆ ਰਹੇ ਤੇ ਇਕ ਤਾਜ਼ਾ ਸਰਵੇ ਵਿਚ ਵੋਟਰਾਂ ਨੇ ਨਵੰਬਰ ਵਿਚ ਹੋ ਰਹੀਆਂ ਰਾਸ਼ਟਰਪਤੀ ਚੋਣਾਂ ਲਈ ਡੈਮੋਕਰੈਟਿਕ ਉਮੀਦਵਾਰ ਬਿਡੇਨ ਨੂੰ ਦਿਮਾਗੀ ਤੌਰ ‘ਤੇ ਪੂਰੀ ਤਰਾਂ ਫਿੱਟ ਕਰਾਰ ਦਿੱਤਾ ਹੈ। ”ਫੌਕਸContinue Reading

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)- ਵਾਸ਼ਿੰਗਟਨ ਡੀ ਸੀ ਦੇ ਇਕ ਭੀੜ ਭੜਕੇ ਵਾਲੇ ਖੇਤਰ ਵਿਚ ਅਣਪਛਾਤੇ ਹਮਲਾਵਰਾਂ ਵੱਲੋਂ ਕੀਤੀ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ 8 ਹੋਰ ਜ਼ਖਮੀ ਹੋ ਗਏ ਜਿਨਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਮੈਟਰੋਪੋਲੀਟਨ ਪੁਲਿਸ ਮੁਖੀ ਪੀਟਰ ਨਿਊਸ਼ਮ ਨੇ ਪੱਤਰਕਾਰਾਂ ਨੂੰ ਦਸਿਆ ਕਿContinue Reading

ਸ਼ਿਕਾਗੋ (ਹੁਸਨ ਲੜੋਆ ਬੰਗਾ)—ਸਥਾਨਕ ਗਰਾਂਟ ਪਾਰਕ ਵਿਚ ਦਰਜਨ ਦੇ ਕਰੀਬ ਸੰਸਥਾਵਾਂ ਵੱਲੋਂ ਅਯੋਜਿਤ ‘ਬਲੈਕ ਮੂਲਵਾਸੀ ਇਕਜੁੱਟਤਾ ਰੈਲੀ’ ਤੋਂ ਬਾਅਦ ਕੁਝ ਪ੍ਰਦਰਸ਼ਨਕਾਰੀਆਂ ਨੇ ਕ੍ਰਿਸਟੋਫਰ ਕੋਲੰਬਸ ਦਾ ਬੁੱਤ ਡੇਗਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਪੁਲਿਸ ਨਾਲ ਹੋਈ ਝੜਪ ਵਿਚ ਅਨੇਕਾਂ ਪ੍ਰਦਰਸ਼ਨਕਾਰੀ ਜ਼ਖਮੀ ਹੋ ਗਏ। ਪੁਲਿਸ ਅਨੁਸਾਰ ਪ੍ਰਦਰਸ਼ਨਕਾਰੀਆਂ ਨੇ ਪੱਥਰਾਂ ਤੇ ਬੋਤਲਾਂ ਨਾਲContinue Reading

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)– ਕੋਰੋਨਾਵਾਇਰਸ ਕਾਰਨ ਸਥਿੱਤੀ ਹੋਰ ਗੰਭੀਰ ਬਣਦੀ ਜਾ ਰਹੀ ਹੈ ਤੇ ਕੋਰੋਨਾਵਾਇਰਸ ਰੋਜਾਨਾ ਲੱਖਾਂ ਲੋਕਾਂ ਨੂੰ ਆਪਣੀ ਗ੍ਰਿਫ਼ਤ ਵਿਚ ਲੈ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਨੇ ਆਪਣੀ ਸਥਿੱਤੀ ਰਿਪੋਰਟ ਵਿਚ ਖੁਲਾਸਾ ਕੀਤਾ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਰਿਕਾਰਡ 2,59,848Continue Reading

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)— ”ਮੈਂ ਖੁਦ ਆਪਣੇ ਚਾਚੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੂੰਹੋਂ ਨਸਲੀ ਭਾਸ਼ਾ ਸੁਣਦੀ ਰਹੀ ਹਾਂ। ਉਸ ਵੱਲੋਂ ਨਸਲੀ ਭਾਸ਼ਾ ਵਰਤਣਾ ਆਮ ਗੱਲ ਸੀ।” ਇਹ ਪ੍ਰਗਟਾਵਾ ਰਾਸ਼ਟਰਪਤੀ ਦੀ ਭਤੀਜੀ ਮੈਰੀ ਟਰੰਪ ਨੇ ਐੈਮ ਐਸ ਐਨ ਬੀ ਸੀ ‘ਤੇ ਮੇਜਬਾਨ ਰਚੇਲ ਮੈਡੋ ਨਾਲ ਗੱਲਬਾਤ ਕਰਦਿਆਂ ਕੀਤਾ। ਮੈਰੀ ਟਰੰਪ ਅਜContinue Reading