USA (Page 64)

2020 ਦੇ ਅੰਤ ਤੱਕ ਸਾਰੇ ਪੇਰੋਲ ਟੈਕਸ ਮੁਲਤਵੀ ਕਰਨ ਦਾ ਐਲਾਨ ਨਿਊਜਰਸੀ (ਹੁਸਨ ਲੜੋਆ ਬੰਗਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇਕਰ ਨਵੇਂ ਖਰਚਾ ਬਿੱਲ ਬਾਰੇ ਡੈਮੋਕਰੈਟਸ ਨਾਲ ਸਹਿਮਤ ਨਾ ਬਣੀ ਤਾਂ ਉਹ ਇਕਤਰਫ਼ਾ ਕਾਰਵਾਈ ਕਰਕੇ ਸਮੁੱਚੇ ਅਮਰੀਕੀਆਂ ਲਈ 2020 ਦੇ ਅੰਤ ਤੱਕ ਸਾਰੇ ਪੇਰੋਲ ਟੈਕਸ ਮੁਲਤਵੀ ਕਰContinue Reading

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)– ਅਮਰੀਕੀ ਖੁਫ਼ੀਆ ਵਿਭਾਗ ਦੇ ਨਵੇਂ ਜਾਇਜ਼ੇ ਵਿਚ ਖੁਲਾਸਾ ਕੀਤਾ ਗਿਆ ਹੈ ਕਿ ਰੂਸ ਨਹੀਂ ਚਹੁੰਦਾ ਕਿ ਡੈਮੋਕਰੈਟਸ ਉਮੀਦਵਾਰ ਜੋਅ ਬਿਡੇਨ ਰਾਸ਼ਟਰਪਤੀ ਬਣੇ ਤੇ ਉਹ ਬਿਡੇਨ ਦੀ ਹਾਰ ਲਈ ਕੰਮ ਕਰ ਰਿਹਾ ਹੈ। ਦੂਸਰੇ ਪਾਸੇ ਚੀਨ ਤੇ ਈਰਾਨ ਡੋਨਾਲਡ ਟਰੰਪ ਦਾ ਵਿਰੋਧ ਕਰ ਰਹੇ ਹਨ ਤੇ ਉਹContinue Reading

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)— ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਿਕਟਾਕ ਦੀ ਮੁੱਖ ਕੰਪਨੀ ਬਾਈਟਡਾਂਸ ਨਾਲ ਹਰ ਤਰਾਂ ਦਾ ਲੈਣਦੇਣ ਰੋਕਣ ਲਈ ਆਦੇਸ਼ ਉਪਰ ਦਸਤਖ਼ਤ ਕਰ ਦਿੱਤੇ ਹਨ। ਆਦੇਸ਼, ਜਿਸ ਨੂੰ ਅਦਾਲਤ ਵਿਚ ਚੁਣੌਤੀ ਦਿੱਤੀ ਜਾ ਸਕਦਾ ਹੈ, ਤਹਿਤ ਅਮਰੀਕਾ ਦੇ ਖੇਤਰ ਵਿਚ ਆਉਂਦੇ ਹਰ ਵਿਅਕਤੀ ਉਪਰ ਬਾਈਟਡਾਂਸ ਲਿਮਟਿਡ ਚੀਨੀ ਕੰਪਨੀ ਨਾਲContinue Reading

ਕੈਲੀਫੋਰਨੀਆ (ਹੁਸਨ ਲੜੋਆ ਬੰਗਾ)— ਕੋਰੋਨਾਵਾਇਰਸ ਅਜੇ ਬੁਝਾਰਤ ਬਣਿਆ ਹੋਇਆ ਹੈ। ਓਹੀਓ ਦੇ ਗਵਰਨਰ ਮਾਈਕ ਡੇਵਾਈਨ ਦਾ ਪਾਜ਼ਟਿਵ ਆਇਆ ਟੈਸਟ ਕੁਝ ਘੰਟਿਆਂ ਬਾਅਦ ਨੈਗਟਿਵ ਹੋ ਗਿਆ। ਉਨ•ਾਂ ਦਾ ਵੀਰਵਾਰ ਦੀ ਸਵੇਰ ਨੂੰ ਕੋਰੋਨਾ ਟੈਸਟ ਲਈ ਨਮੂਨਾ ਲਿਆ ਗਿਆ ਤੇ ਉਸ ਦੀ ਰੈਪਿਡ ਟੈਸਟ ਪ੍ਰਣਾਲੀ ਤਹਿਤ ਪਰਖ ਕੀਤੀ ਗਈ ਜਿਸ ਦਾ ਨਤੀਜ਼ਾContinue Reading

ਫਰਿਜ਼ਨੋ (ਕੈਲੇਫੋਰਨੀਆਂ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ– ਫਰਿਜ਼ਨੋ ਦੇ ਲਾਗਲੇ ਸ਼ਹਿਰ ਰੀਡਲੀ ਤੋ ਬੜੀ ਮਾੜੀ ਖ਼ਬਰ ਆ ਰਹੀ ਹੈ, ਇੱਥੋ ਦਾ 29 ਸਾਲਾ ਪੰਜਾਬੀ ਨੌਜਵਾਨ ਮਨਜੀਤ ਸਿੰਘ ਕਿੰਗਜ਼ ਰਿਵਰ ਵਿੱਚ ਡੁੱਬਦੇ ਤਿੰਨ ਮੈਕਸੀਕਨ ਮੂਲ ਦੇ ਬੱਚਿਆ ਨੂੰ ਬਚਾਉਂਦਾ ਆਪ ਡੁੱਬ ਗਿਆ ਅਤੇ ਜਾਨ ਤੋ ਹੱਥ ਧੋਹ ਬੈਠਾ। ਜਾਣਕਾਰੀ ਮੁਤਾਬਕ ਤਿੰਨContinue Reading

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡਾਕ ਰਾਹੀਂ ਵੋਟਾਂ ਪਾਉਣ ਬਾਰੇ ਆਪਣਾ ਪੈਂਤੜਾ ਬਦਲਦਿਆਂ ਕਿਹਾ ਹੈ ਕਿ ਡਾਕ ਰਾਹੀਂ ਵੀ ਵੋਟਾਂ ਪਾਈਆਂ ਜਾ ਸਕਦੀਆਂ ਹਨ। ਉਨਾਂ ਕਿਹਾ ਕਿ ਘਟੋ ਘੱਟ ਫਲੋਰੀਡਾ ਵਿਚ ਡਾਕ ਰਾਹੀਂ ਵੋਟਾਂ ਪੈ ਸਕਦੀਆਂ ਹਨ। ਫਲੋਰੀਡਾ ਵਿਚ ਬੀਤੇ ‘ਚ ਰਾਸ਼ਟਰਪਤੀ ਟਰੰਪ ਨੂੰ ਵੱਡਾ ਹੁੰਗਾਰਾ ਮਿਲਿਆContinue Reading

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)- ਅਮਰੀਕਾ ਵਿਚ ਕੋਰੋਨਾਵਾਇਰਸ ਕਾਰਨ ਮੌਤਾਂ ਦੀ ਗਿਣਤੀ 1,60,290 ਹੋ ਗਈ ਹੈ ਜਦ ਕਿ ਪੀੜਤਾਂ ਦੀ ਗਿਣਤੀ 49,18,420 ਹੈ। 24,81,680 ਮਰੀਜ਼ ਹੁਣ ਤੱਕ ਠੀਕ ਹੋ ਚੁੱਕੇ ਹਨ। ਮੌਤ ਦਰ 6% ਹੈ ਤੇ ਰਿਕਵਰੀ ਦਰ 94% ਹੈ। ਇਸ ਸਮੇਂ ਅਮਰੀਕਾ ਵਿਚ 22,76,450 ਸਰਗਰਮ ਮਾਮਲੇ ਹਨ। ਨਿਊਯਾਰਕ, ਨਿਊਜਰਸੀ, ਕੈਲੀਫੋਰਨੀਆ,Continue Reading

ਟਰੰਪ ਦੀ ਵਾਇਰਸ ਬਾਰੇ ਗਲਤ ਜਾਣਕਾਰੀ ਫੈਲਾਉਣ ‘ਚ ਮੱਦਦ ਕਰਦੀ ਹੈ ਡਾ ਬ੍ਰਿਕਸ -ਸਪੀਕਰ ਵਾਸ਼ਿੰਗਟਨ (ਹੁਸਨ ਲੜੋਆ ਬੰਗਾ)— ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਫਿਰ ਅਮਰੀਕਾ ਵਿਚ ਕੋਰੋਨਾ ਮਾਮਲੇ ਵਧਣ ਦੇ ਮਾਮਲੇ ਵਿਚ ਚੋਟੀ ਦੇ ਸਿਹਤ ਮਾਹਿਰ ਡਾ ਐਨਥਨੀ ਫੌਕੀ ਨਾਲ ਉਲਝ ਪਏ ਹਨ। ਉਨਾਂ ਨੇ ਟਵਿਟਰ ਉਪਰ ਕਿਹਾ ਹੈ ਕਿContinue Reading

ਸ਼ਿਕਾਗੋ (ਹੁਸਨ ਲੜੋਆ ਬੰਗਾ)—ਅਮਰੀਕਾ ਭਰ ਵਿਚ ਲੱਖਾਂ ਮਾਪਿਆਂ ਨੂੰ ਇਹ ਚਿੰਤਾ ਸਤਾ ਰਹੀ ਹੈ ਕਿ ਇਸ ਸਿੱਖਿਆ ਵਰੇ ਦੌਰਾਨ ਉਹ ਆਪਣੇ ਬੱਚਿਆਂ ਨੂੰ ਕਿਸ ਤਰਾਂ ਪੜਾਉਣ। ਕੋਰੋਨਾ ਵਾਇਰਸ ਦੇ ਡਰ ਕਾਰਨ ਉਹ ਬੱਚਿਆਂ ਨੂੰ ਸਕੂਲ ਨਹੀਂ ਭੇਜਣਾ ਚਹੁੰਦੇ ਜਦ ਕਿ ਘੱਟ ਆਮਦਨ ਕਾਰਨ ਘਰਾਂ ਵਿਚ ਉਹ ਨਿੱਜੀ ਅਧਿਆਪਕ ਸੱਦ ਨਹੀਂContinue Reading

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)– ਅਮਰੀਕਾ ਦੇ ਖੇਤੀਬਾੜੀ ਵਿਭਾਗ ਨੇ ਚੀਨ ਤੋਂ ਆਏ ਫੁੱਲਾਂ ਤੇ ਸਬਜ਼ੀਆਂ ਦੇ 14 ਕਿਸਮਾਂ ਦੇ ਭੇਦਭਰੇ ਬੀਜ਼ਾਂ ਦੀ ਪਛਾਣ ਕੀਤੀ ਹੈ ਤੇ ਇਸ ਸਬੰਧੀ ਲੋਕਾਂ ਨੂੰ ਚੌਕਸ ਕੀਤਾ ਹੈ। ਸਾਰੇ 50 ਰਾਜਾਂ ਨੂੰ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ। ਪਲਾਂਟ ਹੈਲਥ ਸਰਵਿਸਜ ਲਈ ਕੰਮ ਕਰਦੇ ਓਸਾਮਾContinue Reading