USA (Page 63)

ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਅਜੋਕੀ ਗਾਇਕੀ ਅਤੇ ਵੀਡੀਉ ਰਾਹੀ ਗਾਇਕਾ ਨੇ ਪੰਜਾਬ ਦੇ ਸੱਭਿਆਚਾਰ ਦਾ ਘਾਣ ਕਰਕੇ ਰੱਖ ਦਿੱਤਾ। ਜਿਸ ਵਿੱਚ ਵੱਧ ਰਹੇ ਸ਼ੋਸ਼ਲ ਮੀਡੀਏ ਨੇ ਵੀ ਕੋਈ ਕਸ਼ਰ ਨਹੀਂ ਛੱਡੀ। ਜਿੱਥੇ ਕਿਸੇ ਸਮੇਂ ਗਾਇਕ ਸੱਭਿਆਚਾਰ ਦੇ ਦਾਇਰੇ ਅੰਦਰ ਰਹਿ ਗੀਤ ਰਾਹੀ ਮੰਨੋਰੰਜਨ ਕਰਨ ਦੇ ਨਾਲ-ਨਾਲ ਅੰਤContinue Reading

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)-ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਤੇ ਫਸਟ ਲੇਡੀ ਹਿਲੇਰੀ ਕਲਿੰਟਨ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਨਵੰਬਰ 2020 ਦੀਆਂ ਚੋਣਾਂ ਵਿਚ ਜੇਕਰ ਰਾਸ਼ਟਰਪਤੀ ਡੋਨਾਲਡ ਟਰੰਪ ਚੋਣ ਹਾਰ ਜਾਂਦਾ ਹੈ ਤਾਂ ਉਹ ਚੁੱਪ ਚਾਪ ਸੱਤਾ ਛੱਡਕੇ ਲਾਂਭੇ ਨਹੀਂ ਹੋਵੇਗਾ ਤੇ ਉਹ ਸੱਤਾ ਉਪਰ ਬਣੇ ਰਹਿਣ ਲਈContinue Reading

ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਭਾਰਤੀਆਂ ਵਿਸ਼ੇਸ਼ ਕਰਕੇ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਰਾਜ ਕੈਲੀਫੋਰਨੀਆ ਵਿਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਲੰਘੇ ਸ਼ੁੱਕਰਵਾਰ 6,13,000 ਹੋ ਗਈ। ਇਸ ਦੇ ਨਾਲ ਹੀ ਉਹ ਅਮਰੀਕਾ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਦੇ ਪੱਖ ਤੋਂ ਪਹਿਲੇ ਸਥਾਨ ‘ਤੇ ਪੁੱਜ ਗਿਆ ਹੈ। ਦੂਸਰੇ ਸਥਾਨ ‘ਤੇ ਫਲੋਰੀਡਾ ਰਾਜContinue Reading

ਕੈਲੀਫੋਰਨੀਆ (ਹੁਸਨ ਲੜੋਆ ਬੰਗਾ)– ਕੋਰੋਨਾਵਾਇਰਸ ਕਾਰਨ ਰੈਸਟੋਰੈਂਟ ਤੇ ਹੋਟਲ ਸਨਅਤ ਨੂੰ ਬਹੁਤ ਬੁਰੀ ਆਰਥਕ ਸੱਟ ਵੱਜੀ ਹੈ। 6 ਰਾਸ਼ਟਰੀ ਰੈਸਟੋਰੈਂਟ ਚੇਅਨਜ਼ ਦੀ ਹਾਲਤ ਤਾਂ ਬਹੁਤ ਨਿਘਰ ਚੁੱਕੀ ਹੈ। ਆਊਟਬੈਕ ਸਟੀਕਹਾਊਸ, ਐਪਲਬੀ ਤੇ ਚੀਜ਼ਕੇਕ ਫੈਕਟਰੀ ਉਨਾਂ ਕੌਮੀ ਰੈਸਟੋਰੈਂਟਾਂ ਦੀ ਸੂਚੀ ਵਿਚ ਸ਼ਾਮਿਲ ਹੋ ਗਏ ਹਨ ਜੋ ਆਪਣਾ ਕਰਜਾ ਮੋੜਨ ‘ਚ ਅਸਮਰਥContinue Reading

ਇਕ ਸ਼ੱਕੀ ਗੰਭੀਰ ਜ਼ਖਮੀ ਵਾਸ਼ਿਗੰਟਨ (ਹੁਸਨ ਲੜੋਆ ਬੰਗਾ)– ਵਾਈਟ ਹਾਊਸ ਨੇੜੇ ਗੋਲੀ ਚੱਲਣ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੁਰੱਖਿਆ ਗਾਰਡਾਂ ਵੱਲੋਂ ਸੁਰੱਖਿਅਤ ਥਾਂ ‘ਤੇ ਲਿਜਾਇਆ ਗਿਆ ਤੇ ਵਾਈਟ ਹਾਊਸ ਸੀਲ ਕਰ ਦਿੱਤਾ ਗਿਆ। ਰਾਸ਼ਟਰਪਤੀ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਜਦੋਂ ਗੁਪਤ ਸੇਵਾ ਦਾ ਇਕ ਅਧਿਕਾਰੀ ਉਨਾਂ ਨੂੰ ਵਾਈਟContinue Reading

ਸ਼ਿਕਾਗੋ (ਹੁਸਨ ਲੜੋਆ ਬੰਗਾ)– ਸ਼ਿਕਾਗੋ ਦੇ ਮੈਗਨੀਫੀਸੈਂਟ ਮਿਲੇ ਸ਼ਾਪਿੰਗ ਡਿਸਟ੍ਰਿਕਟ ਤੇ ਸ਼ਹਿਰ ਦੇ ਅੰਦਰਲੇ ਹਿੱਸਿਆਂ ਵਿਚ ਭੜਕੇ ਲੋਕਾਂ ਨੇ ਸਟੋਰਾਂ ਵਿਚ ਲੁੱਟ ਖਸੁੱਟ ਕੀਤੀ ਤੇ ਇਮਾਰਤਾਂ ਦੇ ਸ਼ੀਸ਼ੇ ਤੋੜ ਦਿੱਤੇ। ਪੁਲਿਸ ਨਾਲ ਹੋਈਆਂ ਝੜਪਾਂ ਵਿਚ ਅਨੇਕਾਂ ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਵਿਚ ਪੁਲਿਸ ਦੇ ਘਟੋ ਘੱਟ 13 ਅਧਿਕਾਰੀ ਵੀ ਸ਼ਾਮਿਲContinue Reading

ਵਾਸ਼ਿੰਗਟਨ, ਡੀ ਸੀ (ਹੁਸਨ ਲੜੋਆ ਬੰਗਾ)— ਦੱਖਣ ਪੂਰਬ ਵਾਸ਼ਿੰਗਟਨ, ਡੀ. ਸੀ ਵਿਚ ਇਕੱਠੀ ਹੋਈ ਇਕ ਵੱਡੀ ਭੀੜ ਉਪਰ ਚਲਾਈਆਂ ਅੰਧਾਧੁੰਦ ਗੋਲੀਆਂ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਤੇ ਇਕ ਪੁਲਿਸ ਅਧਿਕਾਰੀ ਸਮੇਤ 20 ਹੋਰ ਜ਼ਖਮੀ ਹੋ ਗਏ। ਡੀ ਸੀ ਪੁਲਿਸ ਮੁੱਖੀ ਪੀਟਰ ਨਿਊਸ਼ਾਮ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀContinue Reading

ਕੈਲੀਫੋਰਨੀਆ (ਹੁਸਨ ਲੜੋਆ ਬੰਗਾ)— ਰਾਜਸੀ ਮਾਹੌਲ ਤੋਂ ਨਾ ਖੁਸ਼ ਤੇ ਕਈ ਹੋਰ ਕਾਰਨਾਂ ਕਰਕੇ ਵੱਡੀ ਗਿਣਤੀ ਵਿਚ ਲੋਕ ਅਮਰੀਕੀ ਨਾਗਰਿਕਤਾ ਛੱਡ ਰਹੇ ਹਨ। ਇਹ ਖੁਲਾਸਾ ਐਤਵਾਰ ਨੂੰ ਪ੍ਰਕਾਸ਼ਿਤ ਹੋਈ ਨਵੀਂ ਖੋਜ਼ ਵਿਚ ਹੋਇਆ ਹੈ। ਬੈਮਬਰਿਜ ਅਕਾਊਂਟੈਂਟਸ ਅਨੁਸਾਰ 2020 ਦੇ ਪਹਿਲੇ 6 ਮਹੀਨਿਆਂ ਦੌਰਾਨ 5800 ਤੋਂ ਵਧ ਵਿਅਕਤੀਆਂ ਨੇ ਅਮਰੀਕੀ ਨਾਗਰਿਕਤਾContinue Reading

ਡੈਮੋਕਰੈਟਸ ਨਾਲ ਰਾਹਤ ਪੈਕੇਜ਼ ਉਪਰ ਸਹਿਮਤੀ ਨਾ ਬਣਨ ਉਪਰੰਤ ਇਕਤਰਫ਼ਾ ਕੀਤੀ ਕਾਰਵਾਈ ਵਾਸ਼ਿੰਗਟਨ (ਹੁਸਨ ਲੜੋਆ ਬੰਗਾ)- ਕੋਰੋਨਾ ਰਾਹਤ ਪੈਕੇਜ਼ ਬਾਰੇ ਡੈਮੋਕਰੈਟਸ ਨਾਲ ਸਹਿਮਤੀ ਨਾ ਬਣਨ ਉਪਰੰਤ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਤੌਰ ‘ਤੇ ਕਾਰਵਾਈ ਕਰਦਿਆਂ 4 ਵੱਖ ਵੱਖ ਆਦੇਸ਼ਾਂ ਉਪਰ ਦਸਤਖ਼ਤ ਕੀਤੇ। ਬੈਡਮਿਨਸਟਰ ਵਿਚ ਆਪਣੇ ਗੋਲਫ਼ ਰਿਜ਼ਾਰਟ ਵਿਖੇ ਪੱਤਰਕਾਰਾਂ ਨਾਲContinue Reading

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)  ਦੁਨੀਆ ਭਰ ਵਿੱਚ ਦਸਤਾਰ ਪ੍ਰਤੀ ਨੌਜਵਾਨਾਂ ਵਿਚ ਰੁਝਾਨ ਵਧਾਓਣ ਲਈ ਤੇ ਦਸਤਾਰਧਾਰੀ ਨੋਜਵਾਨਾ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਪ੍ਰੋਡਕਸਨਜ਼ ਤੇ ਪੰਜਾਬੀ ਮੀਡੀਆ ਯੂ ਐਸ ਏ  ਵੱਲੋਂ ਆਨਲਾਈਨ ਇੰਟਰਨੈਸ਼ਨਲ ‘ਦਸਤਾਰ ਮੁਕਾਬਲਾ ਕਰਵਾਇਆ ਗਿਆ ਇਹ ਮੁਕਾਬਲਾ ਪੂਰਾ ਇਕ ਮਹੀਨਾ ਪੰਜਾਬੀ ਮੀਡੀਆ ਯੂ ਐਸ ਏ ਦੇ ਯੂ ਟਿਊਬContinue Reading