USA (Page 58)

ਫਰਿਜ਼ਨੋ ,ਕੈਲੀਫੋਰਨੀਆਂ ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ – ਪਿਛਲੇ ਸਾਲ ਕੋਰੋਨਾਂ ਵਾਇਰਸ ਮਹਾਂਮਾਰੀ ਦੌਰਾਨ ਅਮਰੀਕਾ ਦਾ ਸੰਘਣੀ ਵਸੋਂ ਵਾਲਾ ਸੂਬਾ ਕੈਲੀਫੋਰਨੀਆਂ ਵੱਡੀ ਪੱਧਰ ‘ਤੇ ਪ੍ਰਭਾਵਿਤ ਹੋਇਆ ਹੈ। ਰਾਜ ਦੇ ਖੇਤਰਾਂ ਵਿੱਚ ਵਾਇਰਸ ਦੀ ਲਾਗ ਵਿੱਚ ਵਾਧੇ ਦੇ ਨਾਲ ਵੱਡੀ ਤਾਦਾਦ ਵਿੱਚ ਮੌਤਾਂ ਵੀ ਹੋਈਆਂ ਹਨ।ਕੋਰੋਨਾਂ ਵਾਇਰਸ ਮੌਤਾਂ ਦੇ ਹੋਏContinue Reading

ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਕੋਰੋਨਾਂ ਵਾਇਰਸ ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਨਿਊਯਾਰਕ ਇੱਕ ਮਿਲੀਅਨ ਤੋਂ ਵੱਧ ਕੋਵਿਡ -19 ਕੇਸਾਂ ਦਾ ਰਿਕਾਰਡ ਬਣਾਉਣ ਵਾਲਾ ਚੌਥਾ ਸੂਬਾ ਬਣ ਗਿਆ ਹੈ।ਸ਼ਨੀਵਾਰ ਤੱਕ, ਨਿਊਯਾਰਕ ਵਿੱਚ ਤਕਰੀਬਨ 1,014,044 ਵਾਇਰਸ ਦੇ ਪੁਸ਼ਟੀ ਕੀਤੇ ਹੋਏ ਕੇਸ ਦਰਜ਼ ਕੀਤੇ ਗਏ ਹਨ ਜਦਕਿ ਕੈਲੀਫੋਰਨੀਆਂ 2.3 ਮਿਲੀਅਨContinue Reading

ਫਰਿਜ਼ਨੋ (ਕੈਲੇਫੋਰਨੀਆ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ – ਜਦੋਂ ਦੇ ਸੈਂਟਰ ਗੌਰਮਿੰਟ ਨੇ ਕਿਸਾਨ / ਮਜ਼ਦੂਰ ਵਿਰੋਧੀ ਬਿੱਲ ਪਾਸ ਕੀਤੇ ਹਨ ਓਦੋਂ ਤੋਂ ਹੀ ਪੰਜਾਬ, ਹਰਿਆਣਾ, ਯੂ.ਪੀ. ਆਦਿ ਸੂਬਿਆਂ ਵਿੱਚ ਕਿਸਾਨ ਮਜਦੂਰ ਸੰਘਰਸ਼ ਜ਼ੋਰ ਫੜ ਰਿਹਾ ਹੈ। ਇਸੇ ਸੰਘਰਸ਼ ਨੂੰ ਹੋਰ ਤਕੜਾ ਕਰਨ ਲਈ ਕੈਲੀਫੋਰਨੀਆਂ ਦੇ ਸ਼ਹਿਰ ਫਰਿਜ਼ਨੋ ਵਿਖੇ ਵੀContinue Reading

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)-ਕੋਰੋਨਾ ਵਾਇਰਸ ਨਾਲ 2 ਲੱਖ ਤੋਂ ਵਧ ਅਮਰੀਕੀਆਂ ਦੇ ਮਰ ਜਾਣ ਉਪਰ ਪਹਿਲੀ ਵਾਰ ਟਿਪਣੀ ਕਰਦਿਆਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਏਨੀਆਂ ਮੌਤਾਂ ਹੋਣੀਆਂ ਸ਼ਰਮਨਾਕ ਹੈ। ਉਨਾਂ ਏਨੀ ਤਾਦਾਦ ਵਿਚ ਕੋਰੋਨਾ ਨਾਲ ਹੋਈਆਂ ਮੌਤਾਂ ‘ਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਇਹ ਸ਼ਰਮ ਵਾਲੀ ਗੱਲ ਹੈ।Continue Reading

ਚਰਨਜੀਤ ਬਾਠ ਅਤੇ ਅਜੀਤ ਗਿੱਲ ਨੇ ਕੀਤਾ ਸਪਾਂਸਰ ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਸੈਂਟਰਲ ਵੈਲੀ ਫਰਿਜ਼ਨੋ ਦੇ ਬਿਜ਼ਨਸਮੈਨ ਅਜੀਤ ਸਿੰਘ ਗਿੱਲ ਅਤੇ ਫਾਰਮਰ ਚਰਨਜੀਤ ਸਿੰਘ ਬਾਠ ਵੱਲੋਂ ਆਪਣੇ ਸਹਿਯੋਗੀ ਨਿੱਕ ਸਹੋਤਾ, ਮਨਦੀਪ ਸਿੰਘ ਅਤੇ ਹੋਰਨਾ ਦੇ ਸਹਿਯੋਗ ਨਾਲ ਏ. ਜੀ. ਸੈਂਟਰ ਕਰੰਦਰਜ਼ ਵਿਖੇ ਅਮਰੀਕਾ ਅੰਦਰ ਨਵੰਬਰ ਮਹੀਨੇ ਆContinue Reading

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)– ਰਾਸ਼ਟਰਪਤੀ ਚੋਣ ‘ਚ ਡੈਮੋਕਰੈਟਿਕ ਉਮੀਦਵਾਰ ਜੋ ਬਾਈਡੇਨ ਨੇ ਕਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਵੱਡੀਆਂ ਰੈਲੀਆਂ ਵਿਚ ਖੁਦ ਤਾਂ ਲੋਕਾਂ ਤੋਂ ਦੂਰ ਰਹਿੰਦਾ ਹੈ ਪਰ ਉਹ ਰੈਲੀ ਵਿਚ ਸ਼ਾਮਿਲ ਲੋਕਾਂ ਨੂੰ ਜ਼ੋਖਮ ਵਿਚ ਪਾ ਰਿਹਾ ਹੈ। ਉਨਾਂ ਕਿਹਾ ਕਿ ਸਾਬਕਾ ਰੀਅਲ ਇਸਟੇਟ ਕਾਰੋਬਾਰੀ ਟਰੰਪ ਇਕ ਬਹੁਤContinue Reading

ਨਿਊਯਾਰਕ (ਹੁਸਨ ਲੜੋਆ ਬੰਗਾ)— ਭਾਰਤੀ ਮੂਲ ਦੀ ਅਮਰੀਕਨ ਲੇਖਿਕਾ ਮੇਘਾ ਮਜੂਮਦਾਰ ਦੇ ਨਾਵਲ ‘ਏ ਬਰਨਿੰਗ’ ਨੂੰ ਰਾਸ਼ਟਰੀ ਪੁਸਤਕ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਜੱਜਾਂ ਨੇ ਬ੍ਰਿਟ ਬੈਨੇਟੀ ਦੇ ਨਾਵਲ ‘ ਦ ਵੈਨੀਸ਼ਿੰਗ ਹਾਫ਼ ਤੇ ਰੰਡਾਲ ਕੇਨਨ ਜਿਨਾਂ ਦੀ ਇਸ ਸਾਲ ਅਗਸਤ ਵਿਚ ਮੌਤ ਹੋ ਗਈ ਸੀ, ਦੀ ਕਹਾਣੀਆਂ ਦੀContinue Reading

ਕੈਲੀਫੋਰਨੀਆ (ਹੁਸਨ ਲੜੋਆ ਬੰਗਾ)—ਕੋਲੋਰਾਡੋ ਦੇ ਇਕ ਪੁਲਿਸ ਅਧਿਕਾਰੀ ਨੂੰ ਭਾਰਤੀ ਮੂਲ ਦੇ ਇਕ ਅਮਰੀਕੀ ਡਾਕਟਰ ਉਪਰ ਬੰਦੂਕ ਤਾਣਨ ਦੇ ਮਾਮਲੇ ਵਿਚ ਇਕ ਹਫ਼ਤੇ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਔਰਾਰਾ ਪੁਲਿਸ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੁਲਿਸ ਅਫਸਰ ਜਸਟਿਨ ਹੈਂਡਰਸਨ ਨੂੰ ਮੁਅੱਤਲੀ ਦੇ ਸਮੇ ਦੀ ਤਨਖਾਹ ਨਹੀਂ ਮਿਲੇਗੀ।Continue Reading

ਕੈਲੀਫੋਰਨੀਆ(ਹੁਸਨ ਲੜੋਆ ਬੰਗਾ)ਸੈਕਰਾਮੈਂਟੋ, ਕੈਲੀਫੋਰਨੀਆਂ ਦੇ ਮਸ਼ਹੂਰ ਸੁਨਿਆਰੇ “ਚੀਨਾ ਜਿਊਲਰਜ਼” ਨੂੰ ਬੜੇ ਢੰਗ ਨਾਲ ਗਏ ਦਿਨ ਲੁਟਿਆ ਗਿਆ ਇਸ ਦੌਰਾਨ ਚੋਰ ਕਰੋੜਾਂ ਦਾ ਸੋਨਾ ਤੇ ਗਹਿਣੇ ਲੁੱਟ ਕੇ ਲੈ ਗਏ। ਇਸ ਚੋਰੀ ਨੂੰ ਚੋਰਾਂ ਨੇ ਬੜੀ ਤਰਤੀਬ ਨਾਲ ਅੰਜਾਂਮ ਦਿੱਤਾ। ਚੋਰਾਂ ਦੀ ਇਹ ਕਰੀਬ ਮਿਲੀਅਨ ਡਾਲਰ ਦੀ ਚੋਰੀ ਕੈਮਰਿਆਂ ਵਿੱਚ ਵੀContinue Reading

ਫਰਿਜ਼ਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਅਮਰੀਕਾ ਵਿੱਚ ਤਿੰਨ ਨਵੰਬਰ ਨੂੰ ਵੋਟਾਂ ਪੈਣ ਜਾ ਰਹੀਆ ਹਨ।ਇਹਨਾਂ ਚੋਣਾਂ ਦੌਰਾਨ ਵੱਖੋ ਵੱਖ ਅਸਾਮੀਆਂ ਲਈ ਪੰਜਾਬੀ ਉਮੀਦਵਾਰ ਵੀ ਆਪੋ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਸੇ ਕੜੀ ਤਹਿਤ ਫਰਿਜ਼ਨੋ ਦੇ ਲਾਗਲੇ ਸ਼ਹਿਰ ਸਿਲਮਾ ਤੋਂ ਇੰਜੀਨੀਅਰ ਨਰਿੰਦਰ ਸਿੰਘ ਸਹੋਤਾ (ਨਿੱਕ ਸਹੋਤਾ) ਵੀ ਸਿਲਮਾContinue Reading