ਅਮਰੀਕਾ ਵਿਚ ਪਿਛਲੇ ਹਫਤੇ 9 ਥਾਵਾਂ 'ਤੇ ਹੋਈ ਗੋਲੀਬਾਰੀ ਵਿਚ ਹੋਈਆਂ 8 ਮੌਤਾਂ ਤੇ 60 ਤੋਂ ਵਧ ਜ਼ਖਮੀ
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਅਮਰੀਕਾ ਵਿਚ ਵਧ ਰਹੀ ਗੰਨ ਹਿੰਸਾ ਤੇ ਅਪਰਾਧ ਨੇ ਹਾਲਾਤ ਗੰਭੀਰ ਬਣਾ ਦਿੱਤੇ ਹਨ ਤੇ ਕੋਈ ਵੀ ਦਿਨ ਅਜਿਹਾ ਨਹੀਂ ਨਿਕਲਦਾ ਜਿਸ ਦਿਨ ਕੋਈ ਮੰਦਭਾਗੀ ਘਟਨਾ ਨਾ ਵਾਪਰੀ ਹੋਵੇ। ਪਿਛਲੇ ਹਫਤੇ ਅਮਰੀਕਾ ਦੀਆਂ ਵੱਖ ਵੱਖ 9 ਥਾਵਾਂ ‘ਤੇ ਗੋਲੀਬਾਰੀ ਦੀਆਂ ਘਟਨਾਵਾਂ ਵਾਪਰੀਆਂ ਜਿਨਾਂ ਵਿਚ 8 ਵਿਅਕਤੀ ਮਾਰੇContinue Reading






























