USA (Page 43)

ਵਾਸ਼ਿੰਗਟਨ (ਮੀਡੀਆ ਬਿਊਰੋ) : ਬਰੱਸਲਜ਼ ਸਿਖਰ ਸੰਮੇਲਨ ਤੋਂ ਪਹਿਲਾਂ ਨਾਟੋ ਦੇ ਸਕੱਤਰ ਜਨਰਲ ਸਟੋਲਟੈਨਬਰਗ ਨੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਮੁਲਾਕਾਤ ਕੀਤੀ। ਇਸ ਮੁਲਾਕਾਤ ‘ਚ ਉਨ੍ਹਾਂ ਨੇ 2030 ਤਕ ਲਈ ਨਾਟੋ ਫ਼ੌਜਾਂ ਨੂੰ ਆਧੁਨਿਕ ਤੇ ਮਜ਼ਬੂਤ ਕੀਤੇ ਜਾਣ ਦੀ ਯੋਜਨਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਰੱਖਿਆ ਮੰਤਰੀ ਲਾਇਡ ਆਸਟਿਨ ਨਾਲContinue Reading

ਵਾਸ਼ਿੰਗਟਨ (ਮੀਡੀਆ ਬਿਊਰੋ) ਅਮਰੀਕਾ ਆਪਣੇ ਕੌਮਾਂਤਰੀ ਸਹਿਯੋਗੀਆਂ ਨਾਲ ਰਲ ਕੇ ਚੀਨ ‘ਤੇ ਕੋਰੋਨਾ ਦੀ ਉਤਪਤੀ ਨੂੰ ਲੈ ਕੇ ਪਾਰਦਰਸ਼ਿਤਾ ਵਰਤਣ ਤੇ ਸਹੀ ਸੂਚਨਾ ਦੇਣ ਲਈ ਦਬਾਅ ਪਾਉਂਦਾ ਰਹੇਗਾ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲਿਵਨ ਨੇ ਕਿਹਾ ਕਿ ਇਸ ਨਾਲ ਹੀ ਅਸੀਂ ਆਪਣੀ ਜਾਂਚ ਪ੍ਰਕਿਰਿਆ ਵੀ ਜਾਰੀ ਰੱਖਾਂਗੇ। ਵ੍ਹਾਈਟ ਹਾਊਸ ‘ਚContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ) ਗੁਰਦੁਆਰਾ ਬਰਾਡਸਾਅ ਰੋਡ ਸੈਕਰਾਮੇਂਟੋ ਵਿਖੇ ਸ਼ਹੀਦੀ ਦਿਵਸ ਮਨਾਇਆ ਗਿਆ ਇਸ ਦੌਰਾਨ ਗੁਰਦੁਅਰਾ ਦੀ ਸੰਗਤ ਤੇ ਟਰੱਕ ਡਰਾਇਵਰ ਭਰਾਵਾਂ ਵਲੋ ਅਖੰਡਪਾਠ ਦੇ ਭੋਗ ਪੁਆਏ ਗਏ ਤੇ ਮੌਕੇ ਤੇ ਦੱਸ ਹਜਾਰ ਤੋਂ ਉਪਰ ਡਾਲਰ ਇਕੱਠਾ ਕਰਕੇ ਗੁਰੂ ਘਰ ਦੀ ਬਣ ਰਹੀ ਆਲੀਸ਼ਾਨ ਬਿਲਡਿੰਗ ਵਿੱਚ ਦਾਨ ਕੀਤਾ। ਇਸ ਮੌਕੇContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ) ਭਾਰਤੀ ਮੂਲ ਦੀ ਅਮਰੀਕੀ ਕੁੜੀ ਸ਼ਰੇਯਾ ਗੁਨਡੈਲੀ ਨਵੀਂ ਮਿਸ ਵਿਸਕਾਨਸਿਨ ਟੀਨ ਯੂ ਐਸ ਏ-2021 ਚੁਣੀ ਗਈ। 19 ਸਾਲ ਦੀ ਸ਼ਰੇਯਾ ਨਿਊਯਾਰਕ ਯੁਨੀਵਰਸਿਟੀ ਵਿਚ ਪ੍ਰੀ-ਮੈਡੀਕਲ ਕਲਾਸ ਦੀ ਵਿਦਿਆਰਥਣ ਹੈ। ਮਿਸ ਵਿਸਕਾਨਸਿਨ ਦਾ ਖਿਤਾਬ ਜਿੱਤਣ ਉਪਰੰਤ ਉਸ ਨੇ ਕਿਹਾ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਮੇਰੀ ਜਿੰਦਗੀContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ) ਹੋਬੋਕਨ, ਨਿਊਜਰਸੀ ਦੇ ਮੇਅਰ ਰਵਿੰਦਰ ਰਵੀ ਭੱਲਾ ਨੇ ਮੁੜ ਚੋਣ ਲੜਨ ਦਾ ਐਲਾਨ ਕੀਤਾ ਹੈ। ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਰਵੀ ਭੱਲਾ ਨੇ ਚੋਣ ਲੜਨ ਦਾ ਰਸਮੀ ਐਲਾਨ ਕਰਦਿਆਂ ਖੇਤਰੀ ਤੇ ਕੌਮੀ ਲੀਡਰ ਵਜੋਂ ਸਮਾਜ ਦੀ ਸੇਵਾ ਕਰਨ ਦਾ ਪ੍ਰਣ ਲਿਆ। ਉਨਾਂ ਕਿਹਾ ਕਿ ਰਸਮੀ ਤੌਰContinue Reading

ਇੱਕ ਲੱਖ ਡਾਲਰ ਤੋਂ ਵੱਧ ਦੀ ਡੋਨੇਸ਼ਨ ਹੋਈ ਇਕੱਠੀ ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ)ਦਿੱਲੀ ਦੇ ਬਾਰਡਰਾਂ ‘ਤੇ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਸਰਕਾਰ ਨਾਲ ਦਰਜਨਾਂ ਦੌਰ ਦੀ ਗੱਲਬਾਤ ਮਗਰੋਂ ਵੀ ਇਸ ਮੁੱਦੇ ਦਾ ਹੱਲ ਨਹੀਂ ਨਿਕਲ ਸਕਿਆ ਹੈ। 180 ਦਿਨਾਂ ਤੋਂ ਜਾਰੀ ਇਸContinue Reading

ਫਰਿਜ਼ਨੋ,ਕੈਲੀਫੋਰਨੀਆਂ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਜੂਨ 84 ਦੇ ਘੱਲੂਘਾਰੇ ਦੇ ਸਮੂੰਹ ਸ਼ਹੀਦਾਂ ਦੀ ਯਾਦ ਵਿੱਚ ਫਰਿਜਨੋ ਏਰੀਏ ਦੇ ਟਰੱਕਰ ਵੀਰ ਹਰ ਸਾਲ ਸ੍ਰੀ ਅਖੰਡ ਪਾਠ ਸਹਿਬ ਦੇ ਭੋਗ ਪਾਉਂਦੇ ਆ ਰਹੇ ਹਨ। ਇਸੇ ਕੜੀ ਤਹਿਤ ਇਸ ਸਾਲ ਜੂਨ 84 ਦੇ ਸਮੂੰਹ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਅਖੰਡ ਪਾਠContinue Reading

ਸੈਕਰਾਮੈਂਟੋ, ਕੈਲੀਫੋਰਨੀਆ, (ਹੁਸਨ ਲੜੋਆ ਬੰਗਾ)- ਨਾਰਥ ਅਮਰੀਕਾ ਵਿੱਚ ਪੰਜਾਬੀਆਂ ਦੇ ਪ੍ਰਬੰਧ ਹੇਠ ਚੱਲ ਰਹੇ ਪਹਿਲੇ ਸੈਕਰਾਮੈਂਟੋ ਵੈਲੀ ਚਾਰਟਰ ਸਕੂਲ ਨੇ ਆਪਣੇ 11ਸਾਲ ਪੂਰੇ ਕਰ ਲਏ ਹਨ। ਕੁਝ ਸਮੇਂ ‘ਚ ਆਪਣੀਆਂ ਵਿਲੱਖਣ ਸਫਲਤਾਵਾਂ ਕਰਕੇ ਇਸ ਸਕੂਲ ਦਾ ਨਾਂ ਹੁਣ ਕੁਝ ਨਾਮਵਰ ਸਕੂਲਾਂ ‘ਚ ਗਿਣਿਆ ਜਾਣ ਲੱਗਾ ਹੈ। ਸਲਾਨਾ ਸਮਾਗਮ ਦੌਰਾਨ ਸਕੂਲContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਟੈਕਸਾਸ ਤੋਂ ਲੂਈਸਿਆਨਾ ਤੱਕ ਪਿਛਲੇ ਦਿਨਾਂ ਤੋਂ ਪੈ ਰਹੀ ਬਾਰਿਸ਼ ਨੇ ਹੜ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ। ਹੂਸਟਨ ਵਿਚ ਪਿਛਲੇ 23 ਦਿਨਾਂ ਦੌਰਾਨ 19 ਦਿਨ ਬਾਰਿਸ਼ ਹੋਈ ਹੈ ਜਿਸ ਕਾਰਨ ਹਰ ਪਾਸੇ ਪਾਣੀ ਹੀ ਪਾਣੀ ਨਜਰ ਆ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਪੰਜ ਦਿਨਾਂ ਦੌਰਾਨContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ) ਦੱਖਣੀ ਕੈਲੀਫੋਰਨੀਆ ਵਿਚ ਲੰਘੇ ਦਿਨ ਸਵੇਰ ਵੇਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਯੁਨਾਈਟਿਡ ਸਟੇਟਸ ਜੀਆਲੋਜੀਕਲ ਸਰਵੇ ਅਨੁਸਾਰ ਚੂਲਾ ਵਿਸਟਾ, ਸੈਨ ਡਇਏਗੋ, ਐਲ ਸੈਂਟਰੋ ਤੇ ਇੰਡੀਓ ਵਿਚ 5.3 ਦੀ ਤੀਬਰਤਾ ਨਾਲ ਭੂਚਾਲ ਆਇਆ। ਭੂਚਾਲ ਦੇ ਕੇਂਦਰ ਬਿੰਦੂ ਤੋਂ ਤਕਰੀਬਨ 95 ਮੀਲ ਦੂਰ ਡੈਲ ਮਰ, ਕੈਲੀਫੋਰਨੀਆ ਨੇੜੇContinue Reading