USA (Page 42)

ਨਵੀਂ ਦਿੱਲੀ (ਮੀਡੀਆ ਬਿਊਰੋ) ਭਾਰਤ ’ਚ ਅਮਰੀਕੀ ਦੂਤਘਰ ਜੁਲਾਈ ਅਤੇ ਅਗਸਤ ’ਚ ਵੱਧ ਤੋਂ ਵੱਧ ਸਟੂਡੈਂਟ ਵੀਜ਼ਾ ਅਰਜ਼ੀਆਂ ਦਾ ਨਿਪਟਾਰਾ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਦੀ ਯਾਤਰਾ ਨੂੰ ਸੌਖਾ ਬਣਾਉਣਾ ਉਨ੍ਹਾਂ ਦੀ ਪਹਿਲ ਹੈ। ਦੂਤਘਰ ਨੇ ਕਿਹਾ ਕਿ ਉਹ ਸੋਮਵਾਰ (14 ਜੂਨ) ਤੋਂ ਭਾਰਤੀ ਵਿਦਿਆਰਤੀਆਂ ਨੂੰ ਇੰਟਰਵਿਊContinue Reading

ਆਸਟਿਨ/ਅਮਰੀਕਾ (ਮੀਡੀਆ ਬਿਊਰੋ) : ਅਮਰੀਕਾ ਦੇ ਟੈਕਸਾਸ ਸੂਬੇ ਦੇ ਆਸਟਿਨ ਸ਼ਹਿਰ ਵਿਚ ਸ਼ਨੀਵਾਰ ਸਵੇਰੇ ਗੋਲੀਬਾਰੀ ਵਿਚ 13 ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਸ਼ੱਕੀ ਹਮਲਾਵਰ ਨੂੰ ਅਜੇ ਗ੍ਰਿਫ਼ਤਾਰ ਨਹੀਂ ਕੀਤਾ ਹੈ। ਆਸਟਿਨ ਪੁਲਸ ਦੇ ਅੰਤਰਿਮ ਮੁਖੀ ਜੋਸੇਫ ਚਾਕੋਨ ਨੇ ਕਿਹਾ ਕਿ ਜ਼ਖ਼ਮੀਆਂ ਵਿਚੋਂ 2 ਦੀ ਹਾਲਤ ਗੰਭੀਰ ਹੈ। ਉਨ੍ਹਾਂ ਦੱਸਿਆ ਕਿContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਸੈਨੇਟ ਨੇ ਨਿਊਜਰਸੀ ਦੇ ਜੱਜ ਵਜੋਂ ਜ਼ਾਹਿਦ ਕੁਰੈਸ਼ੀ ਦੀ ਨਿਯੁਕਤੀ ਉਪਰ ਮੋਹਰ ਲਾ ਦਿੱਤੀ ਹੈ। ਇਸ ਤਰਾਂ ਉਹ ਪਹਿਲੇ ਅਮਰੀਕੀ ਮੁਸਲਮਾਨ ਬਣ ਗਏ ਹਨ ਜੋ ਸੰਘੀ ਜੱਜ ਵਜੋਂ ਸੇਵਾਵਾਂ ਨਿਭਾਉਣਗੇ। ਜ਼ਾਹਿਦ ਦੇ ਹੱਕ ਵਿਚ 81 ਤੇ ਵਿਰੋਧ ਵਿਚ 16 ਵੋਟਾਂ ਪਈਆਂ। ਨਿਯੁਕਤੀ ਦੀ ਪੁਸ਼ਟੀ ਹੋਣ ਤੋਂContinue Reading

ਸੈਕਰਾਮੈਂਟੋ (ਹੁਸਨ ਲੜਆ ਬੰਗਾ)- ਪ੍ਰਤੀਨਿੱਧ ਸਦਨ ਨੇ ਮੁਕੰਮਲ ਟੀਕਾਕਰਣ ਕਰਵਾ ਚੁੱਕੇ ਸੰਸਦ ਮੈਂਬਰਾਂ ਤੇ ਸਟਾਫ ਨੂੰ ਬਿਨਾਂ ਮਾਸਕ ਪਹਿਣੇ ਸੰਸਦ ਤੇ ਕਮੇਟੀਆਂ ਵਿਚ ਕੰਮ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸਦਨ ਦੇ ਡਾਕਟਰ ਨੇ ਲੰਘੇ ਦਿਨ ਜਾਰੀ ਦਿਸ਼ਾ ਨਿਰਦੇਸ਼ਾਂ ਵਿਚ ਕਿਹਾ ਹੈ ਕਿ ਮੁਕੰਮਲ ਟੀਕਾਕਰਣ ਕਰਵਾ ਚੁੱਕੇ ਵਿਅਕਤੀ ਬਿਨਾਂ ਮਾਸਕContinue Reading

ਅਮਰੀਕਾ (ਮੀਡੀਆ ਬਿਊਰੋ) ਸਵਿਟਜ਼ਰਲੈਂਡ ਦੇ ਅਧਿਕਾਰੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਵਿਚਾਲੇ ਅਗਲੇ ਹਫਤੇ ਹੋਣ ਵਾਲੀ ਮੁਲਾਕਾਤ ਦੀ ਸੁਰੱਖਿਆ ਲਈ ਜੇਨੇਵਾ ਸ਼ਹਿਰ ‘ਚ ਹਵਾਈ ਖੇਤਰ ਨੂੰ ਅਸਥਾਈ ਤੌਰ ‘ਤੇ ਪਾਬੰਦੀਸ਼ੁਦਾ ਕਰ ਦੇਵੇਗਾ ਅਤੇ ਇਲਾਕੇ ‘ਚ 1000 ਫੌਜਾਂ ਦੀ ਤਾਇਨਾਤੀ ਕਰੇਗਾ। ਸਵਿਟਜ਼ਰਲੈਂਡ ਦੀ 7 ਮੈਂਬਰੀContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਭੇਦਭਾਵ ਦਾ ਸ਼ਿਕਾਰ ਹੋਏ ਭਾਰਤੀ ਮੂਲ ਦੇ ਕੁਲ ਅਮਰੀਕੀਆਂ ਵਿਚੋਂ ਅੱਧਿਉਂ ਵਧ ਭਾਰਤੀਆਂ ਦੇ ਹੱਥੋਂ ਹੀ ਭੇਦਭਾਵ ਦਾ ਨਿਸ਼ਾਨਾ ਬਣੇ ਹਨ। ਇਹ ਖੁਲਾਸਾ ਇਕ ਤਾਜਾ ਸਰਵੇਖਣ ਵਿਚ ਹੋਇਆ ਹੈ। ਇੰਡੀਅਨ ਅਮੈਰੀਕਨ ਐਟੀਟਿਊਡਜ਼ ਸਰਵੇ ਜੋ ਲੰਘੇ ਦਿਨ ਜਾਰੀ ਕੀਤਾ ਗਿਆ, ਵਿਚ ਕਿਹਾ  ਗਿਆ ਹੈ ਕਿ ਪੀੜਤ ਅਧਿਉਂContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਲੰਘੇ ਦਿਨ ਫਲੋਰੀਡਾ ਦੀ ਰਾਇਲ ਪਾਮ ਬੀਚ ਵਿਖੇ ਇਕ ਪਬਲਿਕਸ ਸੁਪਰ ਮਾਰਕੀਟ  ਵਿਚ ਇਕ ਵਿਅਕਤੀ ਨੇ ਗੋਲੀਆਂ ਮਾਰ ਕੇ ਇਕ ਔਰਤ ਤੇ ਬੱਚੇ ਦੀ ਹੱਤਿਆ ਕਰ ਦਿੱਤੀ ਉਪਰੰਤ ਖੁਦ ਨੂੰ ਵੀ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਇਹ ਜਾਣਕਾਰੀ ਪਾਲਮ ਬੀਚ ਕਾਊਂਟੀ ਸ਼ੈਰਿਫ ਦੇ ਦਫਤਰ ਨੇContinue Reading

ਅਮਰੀਕਾ (ਮੀਡੀਆ ਬਿਊਰੋ) ਈਰਾਨ ਦੇ ਰਾਸ਼ਟਰਪਤੀ ਅਹੁਦੇ ਦੇ ਇਕ ਉਮੀਦਵਾਰ ਨੇ ਬੁੱਧਵਾਰ ਕਿਹਾ ਕਿ ਜੇ ਅਗਲੇ ਹਫ਼ਤੇ ਹੋਣ ਵਾਲੀਆਂ ਚੋਣਾਂ ‘ਚ ਉਹ ਜਿੱਤ ਜਾਂਦਾ ਹੈ ਤਾਂ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੂੰ ਮਿਲਣਾ ਚਾਹੇਗਾ। ਈਰਾਨੀ ਸੈਂਟਰਲ ਬੈਂਕ ਦੇ ਸਾਬਕਾ ਮੁਖੀ ਅਬਦੁਲ ਨਾਸਿਰ ਹਿੰਮਤੀ ਨੇ ਐਸੋਸੀਏਟਿਡ ਪ੍ਰੈੱਸ ਨਾਲ ਗੱਲਬਾਤ ਦੌਰਾਨ ਜ਼ੋਰ ਦੇContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਇਕ ਅਦਾਲਤ ਨੇ ਵਿਸਕਾਨਸਿਨ ਦੇ ਫਾਰਮਾਸਿਸਟ ਸਟੀਵਨ ਬਰੈਂਡਨਬਰਗ ਨੂੰ 3 ਸਾਲ ਜੇਲ ਦੀ ਸਜ਼ਾ ਸੁਣਾਈ ਹੈ ਜਿਸ ਨੇ ਜਾਣ ਬੁੱਝ ਕੇ ਮੋਡਰਨਾ ਵੈਕਸੀਨ ਵਾਲੇ ਡੱਬੇ ਨੂੰ ਫਰਿਜ਼ ਵਿਚੋਂ ਬਾਹਰ ਰਖ ਦਿੱਤਾ ਸੀ। ਸੁਣਵਾਈ ਦੌਰਾਨ ਬਰੈਂਡਨਬਰਗ ਨੇ ਸਵਿਕਾਰ ਕੀਤਾ ਕਿ ਉਸ ਨੇ ਜਾਣ ਬੁਝ ਕੇ ਵੈਕਸੀਨ ਨੂੰContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ) ਕੈਲੀਫੋਰਨੀਆ ਫਰੀਵੇਅ ਉਪਰ ਚਲਦੀ ਕਾਰ ਉਪਰ ਚਲਾਈ ਗੋਲੀ ਨਾਲ ਮਾਰੇ ਗਏ 6 ਸਾਲ ਦੇ ਬੱਚੇ ਏਡਨ ਲੀਓਸ ਦੇ ਮਾਮਲੇ ਵਿਚ ਗ੍ਰਿਫਤਾਰ ਵਿਅਕਤੀ 24 ਸਾਲਾ ਐਨਥਨੀ ਐਰਿਜ਼ ਵਿਰੁੁੱਧ ਹਤਿਆ ਦੇ ਦੋਸ਼ ਆਇਦ ਕੀਤੇ ਗਏ ਹਨ ਜਦ ਕਿ ਉਸ ਦੀ ਦੋਸਤ ਕੁੜੀ 23 ਸਾਲਾ ਵਾਇਨ ਲੀ ਨੂੰ ਸਹਿContinue Reading