ਮੈਟਰੋ ਫੋਨਿਕਸ ਵਿਚ 8 ਥਾਵਾਂ ‘ਤੇ ਚੱਲੀਆਂ ਗੋਲੀਆਂ, 1 ਮੌਤ 12 ਜ਼ਖਮੀ
ਸੈਕਰਾਮੈਂਟੋ 18 ਜੂਨ (ਹੁਸਨ ਲੜੋਆ ਬੰਗਾ)- ਮੈਟਰੋ ਫੋਨਿਕਸ ਦੇ ਪੱਛਮੀ ਵਾਦੀ ਖੇਤਰ ਵਿਚ 8 ਥਾਵਾਂ ਉਪਰ ਹੋਈਆਂ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਘੱਟੋ ਘੱਟ 1 ਵਿਅਕਤੀ ਮਾਰਿਆ ਗਿਆ ਤੇ 12 ਹੋਰ ਜਖਮੀ ਹੋ ਗਏ। ਫੋਨਿਕਸ ਦੇ ਉਤਰ ਪੱਛਮ ਵਿਚ ਇਕ ਬੰਦੂਕਧਾਰੀ ਨੇ 4 ਵਿਅਕਤੀਆਂ ਨੂੰ ਗੋਲੀਆਂ ਮਾਰੀਆਂ ਜਿਨਾਂ ਵਿਚੋਂ ਇਕ ਦੀContinue Reading