ਜਾਰਜੀਆ ‘ਚ ਇਕ ਲੱਖ ਤੋਂ ਵਧ ਵੋਟਰਾਂ ਦੇ ਨਾਂ ਵੋਟਰ ਸੂਚੀ ‘ਚੋਂ ਕੱਢੇ
ਸੈਕਰਾਮੈਂਟੋ (ਹੁਸਨ ਲੜੋਆ ਬੰਗਾ) ਜਾਰਜੀਆ ਦੇ ਰਿਪਬਲੀਕਨ ਸਕੱਤਰ ਬਰਾਡ ਰਾਫਨਸਪਰਜਰ ਨੇ ਜਾਰਜੀਆ ਦੀ ਵੋਟਰ ਸੂਚੀ ਵਿਚੋਂ 1,01,789 ਵੋਟਰਾਂ ਦੇ ਨਾਂ ਕੱਟ ਦੇਣ ਦਾ ਐਲਾਨ ਕੀਤਾ ਹੈ। ਉਨਾਂ ਕਿਹਾ ਹੈ ਕਿ ”ਚੋਣਾਂ ਦੀ ਨਿਰਪੱਖਤਾ ਬਣਾਈ ਰਖਣ ਲਈ ਵੋਟਰ ਸੂਚੀ ਵਿਚ ਸੁਧਾਈ ਹੋਣੀ ਜਰੂਰੀ ਹੈ। ਅਯੋਗ ਵੋਟਰਾਂ ਨੂੰ ਵੋਟਰ ਸੂਚੀਆਂ ਵਿਚ ਸ਼ਾਮਿਲ ਕਰਨContinue Reading