USA (Page 4)

ਲੰਡਨ : ਬਰਤਾਨੀਆ ਦੀ ਮਹਾਰਾਣੀ ਐਲਿਜ਼ਬੈਥ ਦੀਆਂ 19 ਸਤੰਬਰ ਦਿਨ ਸੋਮਵਾਰ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਮ ਰਸਮਾਂ ਅਦਾ ਕੀਤੀਆਂ ਜਾਣਗੀਆਂ। ਇਸ ਮੌਕੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਭਾਰਤ ਦੀ ਰਾਸ਼ਟਰਪਤੀ ਦਰੌਪਦੀ ਮੁਰਮੂ ਸਣੇ ਲਗਭਗ 500 ਵੀਆਈਪੀ ਸ਼ਾਮਲ ਹੋਣਗੇ। ਅਮਰੀਕਾ ਤੇ ਭਾਰਤ ਦੇ ਰਾਸ਼ਟਰਪਤੀ ਤੋਂ ਇਲਾਵਾ ਬੈਲਜੀਅਮ, ਸਵੀਡਨ, ਨੀਦਰਲੈਂਡਸ ਅਤੇContinue Reading

ਵਾਸ਼ਿੰਗਟਨ : ਅਮਰੀਕਾ ਨੇ ਭਾਰਤੀ ਮੂਲ ਦੀ ਸ਼ੇਫ਼ਾਲੀ ਰਾਜਦਾਨ ਦੁੱਗਲ ਨੂੰ ਨੀਦਰਲੈਂਡ ਵਿੱਚ ਆਪਣਾ ਨਵਾਂ ਰਾਜਦੂਤ ਨਿਯੁਕਤ ਕਰ ਦਿੱਤਾ ਐ। ਅਮਰੀਕੀ ਸੈਨੇਟ ਨੇ ਇਸ ਅਹੁਦੇ ਲਈ ਸਹਿਮਤੀ ਨਾਲ 50 ਸਾਲ ਦੀ ਦੁੱਗਲ ਦੇ ਨਾਮ ਦੀ ਪੁਸ਼ਟੀ ਕੀਤੀ। ਸ਼ੇਫ਼ਾਲੀ ਤੋਂ ਇਲਾਵਾ ਸੀਨੀਅਰ ਪ੍ਰਸ਼ਾਸਨਿਕ ਅਹੁਦਿਆਂ ’ਤੇ ਦੋ ਹੋਰ ਲੋਕਾਂ ਦੀ ਨਿਯੁਕਤੀ ਨੂੰContinue Reading

ਦੁਨੀਆਂ ਵਿੱਚ ਨਾਮਣਾ ਖੱਟਣ ਵਾਲੇ ਤੇ ਯੂਬਾ ਸਿਟੀ ਕੈਲੀਫੋਰਨੀਆ ਨਾਲ ਸਬੰਧਤ ਸਰਦਾਰ ਦੀਦਾਰ ਸਿੰਘ ਬੈਂਸ ਦਾ ਜਨਮ 1938 ਵਿੱਚ ਪਿੰਡ ਛੋਟੇ ਨੰਗਲ ਨਜ਼ਦੀਕ ਮਾਹਿਲਪੁਰ ਵਿਖੇ ਸ. ਗੁਰਪਾਲ ਸਿੰਘ ਦੇ ਘਰ ਹੋਇਆ। ਉਹਨਾਂ ਦੇ ਦਾਦਾ ਜੀ 1928 ਵਿੱਚ ਅਮਰੀਕਾ ਗਏ ਸੀ ਤੇ ਦੀਦਾਰ ਸਿੰਘ ਦੇ ਜਨਮ ਤੋਂ ਬਾਅਦ ਉਹਨਾਂ ਦੇ ਪਿਤਾContinue Reading

ਨਵੀਂ ਦਿੱਲੀ : ਅਮਰੀਕੀ ਰੈਪਰ ਪੀਐਨਬੀ ਰੌਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਅਮਰੀਕਾ ਦੇ ਪੈਂਸਿਲਵੇਨਿਆ ਦੇ ਫਿਲਾਡੇਲਫੀਆ ਦੇ ਰਹਿਣ ਵਾਲੇ ਰੈਪਰ ਪੀਐਨਬੀ ਰੌਕ ਨੂੰ ਗੋਲੀ ਮਾਰੀ ਗਈ ਤਾਂ ਉਹ ਅਪਣੀ ਗਰਲਫਰੈਂਡ ਦੇ ਨਾਲ ਰੈਸਟਰੈਂਟ ਵਿਚ ਸੀ। ਅਮਰੀਕੀ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਰੈਪਰ ਪੀਐਨਬੀ ਰੌਕ ਸਾਲContinue Reading

Sticky

ਵਾਸ਼ਿੰਗਟਨ, : ਅਮਰੀਕਾ ਵਿੱਚ ਮੌਜੂਦਾ ਸਮੇਂ ਨਸਲੀ ਅਪਰਾਧ ਅਤੇ ਮਹਾਤਮਾ ਗਾਂਧੀ ਦੇ ਬੁੱਤ ਤੋੜਨ ਦੀਆਂ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਕਾਰਨ ਭਾਰਤੀ ਮੂਲ ਦੇ ਅਮਰੀਕੀਆਂ ਵਿੱਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਇਸ ਦੇ ਚਲਦਿਆਂ ਭਾਰਤੀ ਮੂਲ ਦੇ ਅਮਰੀਕੀ ਲੋਕਾਂ ਨੇ ਟਾਈਮਜ਼ ਸਕੁਏਅਰ ’ਤੇ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨContinue Reading

ਨਿਊ ਯਾਰਕ : ਅਮਰੀਕਾ ਦੇ ਨਿਊ ਯਾਰਕ ਸ਼ਹਿਰ ਦੇ ਨਾਲ ਲਗਦੇ ਰਿਚਮੰਡ ਹਿਲ ਇਲਾਕੇ ਵਿਚ ਇਕ ਵਾਰ ਫਿਰ ਬਜ਼ੁਰਗ ਸਿੱਖ ਉਪਰ ਵਹਿਸ਼ੀ ਹਮਲਾ ਹੋਣ ਦੀ ਰਿਪੋਰਟ ਹੈ ਪਰ ਪੁਲਿਸ ਇਸ ਮਾਮਲੇ ਨੂੰ ਨਸਲੀ ਅਪਰਾਧ ਮੰਨਣ ਤੋਂ ਇਨਕਾਰ ਕਰ ਰਹੀ ਹੈ। 82 ਸਾਲ ਦੇ ਓਂਕਾਰ ਸਿੰਘ ਦੀ ਕੁੱਟਮਾਰ ਕਰਨ ਵਾਲੇ ਉਨ੍ਹਾਂContinue Reading

20 ਸਾਲ ਤੋਂ ਵਧ ਹੋ ਸਕਦੀ ਹੈ ਸਜ਼ਾ ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਕੈਲੀਫੋਰਨੀਆ ਦੇ ਇਕ ਵਸਨੀਕ ਨੂੰ ਮੈਕਸੀਕੋ ਤੇ ਹੋਰ ਦੇਸ਼ਾਂ ਤੋਂ ਜੀਵ-ਜੰਤੂਆਂ ਦੀ ਗੈਰ ਕਾਨੂੰਨੀ ਤਸਕਰੀ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕਰਕੇ ਉਸ ਵਿਰੁੱਧ ਬਕਾਇਦਾ ਦੋਸ਼ ਆਇਦ ਕੀਤੇ ਗਏ ਹਨ। ਇਨਾਂ ਜੀਵ-ਜੰਤੂਆਂ ਵਿਚ ਕਈ ਖਤਰਨਾਕ ਸੱਪ, ਛੋਟੇ ਕਛੂਏ, ਛੋਟੇ ਮਗਰਮੱਛContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ) – ਬੋਲਡਰ, ਕੋਲੋਰਾਡੋ ਨੇੜੇ ਜੰਗਲ ਨੂੰ ਲੱਗੀ ਅਚਾਨਕ ਅੱਗ ਉਪਰੰਤ ਉਥੇ ਰਹਿੰਦੇ ਤਕਰੀਬਨ 20000 ਲੋਕਾਂ ਨੂੰ ਘਰਾਂ ਵਿਚੋਂ ਨਿਕਲ ਜਾਣ ਲਈ ਕਿਹਾ ਗਿਆ ਹੈ। ਐਮਰਜੰਸੀ ਮੈਨਜਮੈਂਟ ਬੋਲਡਰ ਦਫਤਰ ਅਨੁਸਾਰ 8000 ਘਰਾਂ ਨੂੰ ਖਾਲੀ ਕਰਵਾਇਆ ਗਿਆ ਹੈ। ਅਧਿਕਾਰੀਆਂ ਅਨੁਸਾਰ ਅੱਗ ਸ਼ਨਿਚਰਵਾਰ ਬਾਅਦ ਦੁਪਿਹਰ ਲੱਗੀ ਸੀ ਪਰੰਤੂ ਉਸContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ) ਪਿਟਸਬਰਗ ਵਿਚ ਪਿਛਲੇ ਸਾਲ ਅਕਤੂਬਰ ਵਿਚ ਸਾਈਕਲ ਚੋਰੀ ਦੇ ਮਾਮਲੇ ਵਿਚ ਗ੍ਰਿਫਤਾਰ ਇਕ ਵਿਅਕਤੀ ਦੀ ਹੋਈ ਮੌਤ ਦੀ ਅੰਦਰੂਨੀ ਜਾਂਚ ਵਿਚ 5 ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਪਾਇਆ ਗਿਆ ਹੈ ਜਿਨਾਂ ਨੂੰ ਬਰਖਾਸਤ ਕਰਨ ਦਾ ਐਲਾਨ ਕੀਤਾ ਗਿਆ ਹੈ। ਪਬਲਿਕ ਸੇਫਟੀ ਡਾਇਰੈਕਟਰ ਲੀ ਸ਼ਮਿਡਟ ਨੇ ਮੇਅਰ ਐਡContinue Reading

ਸੈਕਰਾਮੈਂਟੋ: ( ਹੁਸਨ ਲੜੋਆ ਬੰਗਾ) ਲਾਸ ਏਂਜਲਸ ਵਿੱਚ ਹੋਈ ਸਲਾਨਾ ਮੈਰਾਥਨ ਦੌੜ ਵਿੱਚ ਦਰਬਾਰਾ ਸਿੰਘ ਪਿੰਡ ਪੰਡਵਾਲਾ (ਡੇਰਾ ਬਸੀ) ਜੋ ਅੱਜ ਕੱਲ੍ਹ ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ( ਬਿਉਨਾ ਪਾਰਕ) ਵਿਖੇ  ਢਾਡੀ ਸੰਦੀਪ ਸਿੰਘ ਲੁਹਾਰਾ ਦੇ ਢਾਡੀ ਜੱਥੇ ਵਿੱਚ ਬਤੌਰ ਸਾਰੰਗੀ ਮਾਸਟਰ ਹੋਣ ਦੇ ਨਾਲ-Continue Reading