USA (Page 38)

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਫਲੋਰਿਡਾ ਵਿਚ ਸਰਫਸਾਈਡ ਵਿਖੇ ਡਿੱਗੀ ਬਹੁਮੰਜਿਲੀ ਇਮਾਰਤ ਦੇ ਮਲੱਬੇ ਵਿਚੋਂ 4 ਹੋਰ ਲਾਸ਼ਾਂ ਮਿਲਣ ਨਾਲ ਇਸ ਘਟਨਾ ਵਿਚ ਮਰਨ ਵਾਲਿਆਂ ਦੀ ਗਿਣਤੀ 28 ਹੋ ਗਈ ਹੈ ਜਦ ਕਿ ਤਕਰੀਬਨ 100 ਤੋਂ ਵਧ ਲੋਕਾਂ ਦੇ ਅਜੇ ਵੀ ਮਲਬੇ ਵਿਚ ਦੱਬੇ ਹੋਣ ਦੀ ਸ਼ੰਕਾ ਹੈ। ਇਮਾਰਤ ਦਾ ਖੜਾContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਜਾਰਜੀਆ ਦੇ ਇਕ ਕਾਊਂਟਰੀ ਕਲੱਬ ਵਿਚ ਅਣਪਛਾਤੇ ਬੰਦੂਕਧਾਰੀ ਵੱਲੋਂ ਕੀਤੀ ਗੋਲੀਬਾਰੀ ਵਿਚ 3 ਵਿਅਕਤੀ ਮਾਰੇ ਗਏ ਹਨ ਜਿਨਾਂ ਵਿਚ ਗੋਲਫ਼ਰ ਪ੍ਰੋਫੈਸਰ ਜੈਨ ਸਿਲਰ ਵੀ ਸ਼ਾਮਿਲ ਹੈ। ਪੁਲਿਸ ਅਨੁਸਾਰ ਹਮਲਾਵਰ ਦੀ ਅਜੇ ਤੱਕ ਪਹਿਚਾਣ ਨਹੀਂ ਹੋ ਸਕੀ। ਪੁਲਿਸ ਨੂੰ ਦੁਪਹਿਰ ਬਾਅਦ ਪਾਈਨਟਰੀ ਕਾਊਂਟਰੀ ਕਲੱਬ ਵਿਖੇ ਗੋਲਬਾਰੀ ਹੋਣContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਜੋਈ ਚੈਸਟਨਟ ਨਾਮੀ ਵਿਅਕਤੀ ਨੇ ਕੇਵਲ 10 ਮਿੰਟਾਂ ਵਿਚ 76 ਹੌਟਡੌਗ ਖਾ ਕੇ ਨਾਥਨ ਦੀ ਪ੍ਰਸਿੱਧ ਪ੍ਰਤੀਯੋਗਤਾ ਜਿੱਤੀ। ਉਸ ਨੇ ਸ਼ਾਨਦਾਰ ਢੰਗ ਨਾਲ ਪ੍ਰਤੀਯੋਗਤਾ ਜਿੱਤੀ ਤੇ ਪ੍ਰਤੀਯੋਗਤਾ ਵਿਚ ਹਿੱਸਾ ਲੈ ਰਹੇ ਬਾਕੀ ਸਭ ਪ੍ਰਤੀਯੋਗੀਆਂ ਨੂੰ ਉਸ ਨੇ ਨੇੜੇ ਤੇੜੇ ਵੀ ਨਹੀਂ ਢੁੱਕਣ ਦਿੱਤਾ। ਪ੍ਰਤੀਯੋਗਤਾ ਜਿੱਤਣ ਦੇContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)ਮਿਸ਼ੀਗਨ ਦੇ ਇਕ 13 ਸਾਲਾ ਲੜਕੇ ਦੀ ਕੋਵਿਡ-19 ਦੀ ਫਾਈਜ਼ਰ ਵੈਕਸੀਨ ਦਾ ਦੂਸਰਾ ਟੀਕਾ ਲਵਾਉਣ ਤੋਂ ਤਿੰਨ ਦਿਨਾਂ ਬਾਅਦ ਹੋਈ ਮੌਤ ਦੀ ਜਾਂਚ ‘ਡਸੀਜ਼ ਫਾਰ ਕੰਟਰੋਲ ਐਂਡ ਪ੍ਰੀਵੈਨਸ਼ਨ ਸੈਂਟਰ’ (ਸੀ ਡੀ ਸੀ) ਕਰ ਰਿਹਾ ਹੈ। ਇਸ ਲੰਬੇ ਉੱਚੇ ਰਿਸ਼ਟ ਪੁਸ਼ਟ ਲੜਕੇ ਦੀ ਮੌਤ ਸੁੱਤਿਆਂ ਪਿਆਂ ਹੀ ਹੋContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਜੌਹਨਸਨ ਐਂਡ ਜੌਹਨਸਨ ਦਾ ਕੋਵਿਡ-19 ਦਾ ਇਕ ਟੀਕਾ ਡੈਲਟਾ (2 16172) ਵਾਇਰਸ ਵਿਰੁੱਧ ਅਸਰਦਾਰ ਢੰਗ ਨਾਲ ਕੰਮ ਕਰਦਾ ਹੈ ਤੇ ਇਹ ਸਰੀਰ ਵਿਰੋਧੀ ਕ੍ਰਿਆਵਾਂ ਨੂੰ ਬੇਅਸਰ ਕਰਨ ਦੇ ਸਮਰਥ ਹੈ। ਟੀਕਾ ਲੱਗਣ ਦੇ ਘੱਟੋ ਘੱਟ 8 ਮਹੀਨੇ ਤੱਕ ਇਹ ਟੀਕਾ ਪ੍ਰਭਾਵੀ ਰਹਿੰਦਾ ਹੈ। ਇਹ ਖੁਲਾਸਾ ਫੇਸ-3Continue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)  ਅਫਗਾਨਿਸਤਾਨ ਵਿਚੋਂ ਅਮਰੀਕੀ ਸੈਨਿਕਾਂ ਦੀ ਵਾਪਸੀ ਤਕਰੀਬਨ ਮੁਕੰਮਲ ਹੋਣ ਦੇ ਨੇੜੇ  ਹੈ ਤੇ ਇਸ ਗੱਲ ਦੀ ਸੰਭਾਵਨਾ ਹੈ ਕਿ ਅਮਰੀਕੀ ਸੈਨਿਕਾਂ ਦੀ ਵਾਪਿਸੀ ਤੋਂ ਬਾਅਦ ਅਫਗਾਨਿਸਤਾਨ ਵਿਚ ਹਿੰਸਾ ਵਧ ਜਾਵੇਗੀ ਜਿਸ ਨਾਲ ਨਜਿੱਠਣ ਲਈ ਇਕ ਹੰਗਾਮੀ ਯੋਜਨਾ ਤਿਆਰ ਕੀਤੀ ਗਈ ਹੈ। ਇਹ ਪ੍ਰਗਟਾਵਾ ਅਮਰੀਕੀ ਅਧਿਕਾਰੀਆਂ ਤੇContinue Reading

ਅਮਰੀਕਾ (ਮੀਡੀਆ ਬਿਊਰੋ) ਚੀਨ ਦੇ ਪ੍ਰਮਾਣੂ ਹਥਿਆਰਾਂ ਦੇ ਨਿਰਮਾਣ ‘ਤੇ ਅਮਰੀਕਾ ਨੇ ਚਿੰਤਾ ਜ਼ਾਹਿਰ ਕੀਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਵੀਰਵਾਰ ਕਿਹਾ ਕਿ ਪੀ. ਆਰ. ਸੀ. (ਚੀਨ) ਪ੍ਰਮਾਣੂ ਸ਼ਕਤੀ ਦੇ ਮਾਮਲੇ ਵਿਚ ਉਮੀਦ ਤੋਂ ਜ਼ਿਆਦਾ ਤੇਜ਼ੀ ਨਾਲ ਵਧਿਆ ਹੈ। ਇਸ ਦੀ ਗਲਤ ਵਰਤੋਂ ਸ਼ਾਂਤੀ ਲਈ ਖਤਰਾContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਕੋਰੋਨਾ ਮਹਾਮਾਰੀ ਤੋਂ ਉਭਰ ਰਹੀ ਅਰਥਵਿਵਸਥਾ ਬਾਰੇ ਗੱਲ ਕਰਦਿਆਂ ਕਿਹਾ ਕਿ ਜੂਨ ਵਿਚ 8,50,000 ਨੌਕਰੀਆਂ ਪੈਦਾ ਹੋਈਆਂ ਹਨ ਤੇ ਅਮਰੀਕੀ ਅਰਥ ਵਿਵਸਥਾ ਤੇਜੀ ਨਾਲ ਪ੍ਰਗਤੀ ਕਰ ਰਹੀ ਹੈ। ਵਾਇਟ ਹਾਊਸ ਵਿਖੇ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਇਹ ਇਤਿਹਾਸਕ ਪ੍ਰਗਤੀ ਹੈ ਤੇContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਅਮਰੀਕਾ ਨੇ ਐਲਾਨ ਕੀਤਾ ਹੈ ਕਿ ਉਹ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਵਾਸਤੇ ਭਾਰਤ ਵਿਚ ਚਲ ਰਹੇ ਕਾਰਜਾਂ ਲਈ 4 ਕਰੋੜ 10 ਲੱਖ ਡਾਲਰਾਂ ਦੀ ਹੋਰ ਸਹਾਇਤਾ ਕਰੇਗਾ। ਕੌਮਾਂਤਰੀ ਵਿਕਾਸ ਬਾਰੇ ਅਮਰੀਕੀ ਏਜੰਸੀ ਨੇ ਕਿਹਾ ਹੈ ਕਿ ਇਹ ਸਹਾਇਤਾ ਕੋਵਿਡ-19 ਟੈਸਟਿੰਗ, ਡਾਕਟਰੀ ਸੇਵਾਵਾਂ ਤੇ ਦੂਰ ਦੁਰਾਡੇ ਦੇContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ) ਫਲੋਰਿਡਾ ਵਿਚ ਮਿਆਮੀ ਨੇੜੇ ਸਰਫਸਾਈਡ ਵਿਖੇ ਇਕ 12 ਮੰਜ਼ਿਲਾ ਇਮਾਰਤ ਦੇ ਡਿੱਗ ਪੈਣ ਦੇ ਇਕ ਹਫਤੇ ਬਾਅਦ ਰਾਸ਼ਟਰਪਤੀ ਜੋ ਬਾਇਡਨ ਇਸ ਘਟਨਾ ਵਿਚ ਮਾਰੇ ਗਏ , ਬੱਚ ਗਏ ਤੇ ਅਜੇ ਵੀ ਮਲਬੇ ਹੇਠ ਦੱਬੇ  ਲੋਕਾਂ ਦੇ ਪਰਿਵਾਰਾਂ ਨੂੰ ਮਿਲੇ । ਰਾਸ਼ਟਰਪਤੀ ਨੇ ਉਨਾਂ ਨਾਲ ਹਮਦਰਦੀ ਪ੍ਰਗਟਾਈContinue Reading