ਬਾਇਡਨ ਪ੍ਰਸ਼ਾਸਨ ਵੱਲੋਂ ਕਾਲਜ ਘਪਲੇ ਦਾ ਸ਼ਿਕਾਰ ਹੋਏ ਵਿਦਿਆਰਥੀਆਂ ਦਾ ਹੋਰ 55.6 ਮਿਲੀਅਨ ਡਾਲਰ ਦਾ ਕਰਜ਼ਾ ਮੁਆਫ, ਹੁਣ ਤੱਕ 92000 ਵਿਦਿਆਰਥੀਆਂ ਦੇ ਕਰਜੇ ਕੀਤੇ ਰੱਦ
ਸੈਕਰਾਮੈਂਟੋ (ਹੁਸਨ ਲੜੋਆ ਬੰਗਾ) ਅਮਰੀਕਾ ਦੇ ਸਿੱਖਿਆ ਵਿਭਾਗ ਨੇ ਕਾਲਜ ਘਪਲੇ ਦਾ ਸ਼ਿਕਾਰ ਹੋਏ 1800 ਵਿਦਿਆਰਥੀਆਂ ਦੇ 55.6 ਮਿਲੀਅਨ ਡਾਲਰ ਦੇ ਹੋਰ ਕਰਜ਼ੇ ਰੱਦ ਕਰ ਦਿੱਤੇ ਹਨ। ਇਸ ਤਰਾਂ ਬਾਇਡਨ ਪ੍ਰਸ਼ਾਸ਼ਨ ਹੁਣ ਤੱਕ ਵਿਦਿਆਰਥੀਆਂ ਦੇ 1.5 ਬਿਲੀਅਨ ਡਾਲਰਾਂ ਦੇ ਕਰਜ਼ੇ ਰੱਦ ਕਰ ਚੁੱਕਾ ਹੈ। ਸਿੱਖਿਆ ਸਕੱਤਰ ਮੀਗੁਲ ਕਾਰਡੋਨਾ ਨੇ ਵਿਭਾਗContinue Reading