USA (Page 36)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ਦੇ ਸ਼ਹਿਰ ਸ਼ਿਕਾਗੋ ‘ਚ ਇੱਕ ਰੈਪਰ ਨੂੰ ਉਸ ਸਮੇਂ ਅੰਨ੍ਹੇਵਾਹ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਗਿਆ, ਜਦੋਂ ਉਹ ਜੇਲ੍ਹ ‘ਚੋਂ ਰਿਹਾਈ ਉਪਰੰਤ ਬਾਹਰ ਆਇਆ ਸੀ। ਪੁਲਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 31 ਸਾਲਾ ਲੋਂਡਰੇ ਸਿਲਵੇਸਟਰ ਨੂੰ ਸ਼ਨੀਵਾਰ ਰਾਤ 9 ਵਜੇ ਤੋਂ ਪਹਿਲਾਂ ਕੁੱਕ ਕਾਉਂਟੀ ਜੇਲ੍ਹContinue Reading

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ‘ਚ ਫਾਇਰ ਵਿਭਾਗ ਦੇ ਅੰਕੜਿਆਂ ਅਨੁਸਾਰ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 670 ਤੋਂ ਵੱਧ ਲੋਕ ਘਰਾਂ ‘ਚ ਅੱਗ ਲੱਗਣ ਕਾਰਨ ਬੇਘਰ ਹੋਏ ਹਨ, ਜਿਨ੍ਹਾਂ ‘ਚ ਪਿਛਲੇ ਹਫਤੇ ਦੇ ਅੰਤ ‘ਚ ਵੀ 64 ਸ਼ਾਮਲ ਹਨ। ਵਿਭਾਗ ਅਨੁਸਾਰ ਬਹੁਤContinue Reading

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)–ਅਮਰੀਕਾ ਵੱਲੋਂ ਵਿਸ਼ਵ ਪੱਧਰ ‘ਤੇ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਨੂੰ ਦਾਨ ਕਰਨ ਦੀ ਲੜੀ ਤਹਿਤ ‘ਜਾਨਸਨ ਐਂਡ ਜਾਨਸਨ’ ਕੰਪਨੀ ਦੇ ਕੋਰੋਨਾ ਵਾਇਰਸ ਟੀਕਿਆਂ ਦੀਆਂ 5,00,000 ਖੁਰਾਕਾਂ ਦਾਨ ਕਰਨ ਦੇ ਹਿੱਸੇ ਵਜੋਂ 1,50,000 ਖੁਰਾਕਾਂ ਦੀ ਪਹਿਲੀ ਖੇਪ ਸੋਮਵਾਰ ਨੂੰ ਮਾਲਡੋਵਾ ਦੀ ਰਾਜਧਾਨੀ ਪਹੁੰਚੀ । ਅਮਰੀਕਾ ਵੱਲੋਂ ਬਣਾਈContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ) ਇਕ ਸੰਘੀ ਅਦਾਲਤ ਨੇ ਇਕ ਪਟੀਸ਼ਨ ਉਪਰ ਸੁਣਵਾਈ ਕਰਦਿਆਂ ਆਪਣੇ ਨਿਰਨੇ ਵਿਚ ਕਿਹਾ ਹੈ ਕਿ 21 ਸਾਲ ਤੋਂ ਘੱਟ ਉਮਰ ਦੇ ਅਮਰੀਕਨਾਂ ਨੂੰ ਹੈਂਡਗਨ ਦੀ ਵਿਕਰੀ ਕਰਨ ਉਪਰ ਰੋਕ ਲਾਉਣਾ ਗੈਰ ਸਵਿਧਾਨਕ ਹੈ। ਅਦਾਲਤ ਨੇ ਕਿਹਾ ਹੈ ਕਿ ਅਜਿਹਾ ਕਰਨਾ ਸਵਿਧਾਨ ਦੀ ਦੂਸਰੀ ਸੋਧ ਦੀ ਉਲੰਘਣਾContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਦਵਾਈਆਂ ਤੇ ਭੋਜਨ ਦੀ ਕਮੀ ਵਰਗੇ ਮੁੱਦਿਆਂ ਨੂੰ ਲੈ ਕੇ ਕਿਊਬਾ ਦੇ ਲੋਕਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਬਾਰੇ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਹੈ ਕਿ ਕਿਊਬਨ ਲੋਕ ਤਾਨਾਸ਼ਾਹੀ ਤੋਂ ਨਿਜ਼ਾਤ ਪਾਉਣਾ ਚਹੁੰਦੇ ਹਨ। ਬਾਇਡਨ ਨੇ ਕਿਊਬਾ ਦੇ ਰਾਸ਼ਟਰਪਤੀ ਮਿਗੁਲ ਡਿਆਜ਼Continue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਪੱਛਮੀ ਅਮਰੀਕਾ ਦੇ 6 ਰਾਜਾਂ ਵਿਚ ਅੱਗ ਲੱਗਣ ਨਾਲ 3 ਲੱਖ ਏਕੜ ਤੋਂ ਵਧ ਰਕਬੇ ਵਿਚ ਫੈਲਿਆ ਜੰਗਲ ਸੜਕੇ ਸਵਾਹ ਹੋ ਗਿਆ ਹੈ ਜਦ ਕਿ ਤਾਪਮਾਨ ਰਿਕਾਰਡ ਹੱਦ ਤੱਕ ਵਧ ਜਾਣ ਕਾਰਨ ਪਾਵਰ ਗਰਿਡਾਂ ਉਪਰ ਦਬਾਅ ਪੈ ਰਿਹਾ ਹੈ ਜਿਸ ਕਾਰਨ ਖੱਪਤਕਾਰਾਂ ਨੂੰ ਘੱਟ ਬਿਜਲੀ ਵਰਤਣContinue Reading

ਅਮਰੀਕਾ (ਮੀਡੀਆ ਬਿਊਰੋ) ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਐਲਾਨ ਕੀਤਾ ਹੈ ਕਿ ਅਫਗਾਨਿਸਤਾਨ ਵਿੱਚ ਕਰੀਬ 20 ਸਾਲਾਂ ਤੋਂ ਚੱਲ ਰਿਹਾ ਅਮਰੀਕੀ ਸੈਨਿਕ ਅਭਿਆਨ 31 ਅਗਸਤ ਨੂੰ ਖ਼ਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਅਮਰੀਕਾ ‘ਰਾਸ਼ਟਰ ਨਿਰਮਾਣ’ ਲਈ ਯੁੱਧ ਤੋਂ ਪ੍ਰਭਾਵਿਤ ਦੇਸ਼ ਨਹੀਂ ਪਾਇਆ ਗਿਆ। ਅਮਰੀਕਾ ਦੇ ਸਭ ਤੋਂ ਲੰਮੇ ਸਮੇਂContinue Reading

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਦੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ਆਈ ਸੀ ਈ) ਹੁਣ ਜ਼ਿਆਦਾਤਰ ਗਰਭਵਤੀ, ਨਰਸਿੰਗ ਅਤੇ ਜਣੇਪੇ ਤੋਂ ਬਾਅਦ ਦੀਆਂ ਪ੍ਰਵਾਸੀ ਔਰਤਾਂ ਨੂੰ ਦੇਸ਼ ਨਿਕਾਲੇ ਲਈ ਨਜ਼ਰਬੰਦ ਨਹੀਂ ਕਰੇਗੀ। ਬਾਈਡੇਨ ਪ੍ਰਸ਼ਾਸਨ ਨੇ ਟਰੰਪ-ਯੁੱਗ ਦੇ ਉਹਨਾਂ ਨਿਯਮਾਂ ਨੂੰ ਰੱਦ ਕੀਤਾ ਹੈ ਜੋ ਕਿ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਹਜ਼ਾਰਾਂ ਪ੍ਰਵਾਸੀਆਂContinue Reading

ਸੈਕਰਾਮੈਂਟੋ 11 ਜੁਲਾਈ (ਹੁਸਨ ਲੜੋਆ ਬੰਗਾ)– ਰਾਸ਼ਟਰਪਤੀ ਜੋ ਬਾਇਡਨ ਪ੍ਰਸ਼ਾਸਨ ਨੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਉਸ ਤਜਵੀਜ਼ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ ਜਿਸ ਤਹਿਤ ਭਾਰਤੀ ਤੇ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਲਈ ਵੀਜ਼ਾ 4 ਸਾਲ ਤੱਕ ਸੀਮਿਤ ਕਰ ਦੇਣ ਦੀ ਵਿਵਸਥਾ ਹੈ। ਬਾਇਡਨ ਪ੍ਰਸ਼ਾਸਨ ਨੇ ਇਸ ਦੇ ਨਾਲContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਰਾਸ਼ਟਰਪਤੀ ਜੋ ਬਾਇਡਨ ਨੇ ਲਾਸ ਏਂਜਲਸ, ਕੈਲੀਫੋਰਨੀਆ ਦੇ ਮੇਅਰ ਏਰਿਕ ਗਰਸੈਟੀ ਨੂੰ ਭਾਰਤ ਦਾ ਅਗਲਾ ਅਮਰੀਕੀ ਰਾਜਦੂਤ ਨਿਯੁਕਤ ਕੀਤਾ ਹੈ। ਆਸ ਕੀਤੀ ਜਾਂਦੀ ਹੈ ਕਿ ਸੈਨੇਟ ਭਾਰਤ ਦੇ ਅਗਲੇ ਰਾਜਦੂਤ ਵਜੋਂ ਗਰਸੈਟੀ ਦੇੇ ਨਾਂ ਉਪਰ ਛੇਤੀ ਮੋਹਰ ਲਾ ਦੇਵੇਗੀ। ਰਣਨੀਤਿਕ ਤੇ ਕੌਮਾਂਤਰੀ ਸਿੱਖਿਆ ਬਾਰੇ ਸੈਂਟਰ ਵਿੱਚContinue Reading