ਸ਼ਿਕਾਗੋ ਵਿਚ ਅਣਪਛਾਤੇ ਹਮਲਾਵਰ ਨੇ 2 ਬੱਚੀਆਂ ਦੇ ਮਾਰੀਆਂ ਗੋਲੀਆਂ, ਇਕ ਦੀ ਮੌਤ ਇਕ ਗੰਭੀਰ
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਸ਼ਿਕਾਗੋ (ਇਲੀਨੋਇਸ) ਵਿਚ ਅਣਪਛਾਤੇ ਹਮਲਵਾਰ ਨੇ ਇਕ ਕਾਰ ਵਿਚ ਬੈਠੀਆਂ ਦੋ ਬੱਚੀਆਂ ਜਿਨਾਂ ਦੀ ਉਮਰ 7 ਤੇ 6 ਸਾਲ ਦੀ ਸੀ, ਨੂੰ ਗੋਲੀਆਂ ਮਾਰ ਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਦੋਨਾਂ ਨੂੰ ਲੋਯੋਲਾ ਯੁਨੀਵਰਸਿਟੀ ਮੈਡੀਕਲ ਸੈਂਟਰ ਲਿਜਾਇਆ ਗਿਆ ਜਿਥੇ 7 ਸਾਲਾ ਬੱਚੀ ਦੀ ਮੌਤ ਹੋContinue Reading