ਅਮਰੀਕਾ : ਫਾਰਮਾਸਿਸਟ ਨੇ ਸ਼ਾਪਿੰਗ ਵੈੱਬਸਾਈਟ ‘ਤੇ ਵੇਚੇ 125 ਕੋਰੋਨਾ ਵੈਕਸੀਨ ਕਾਰਡ
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ‘ਚ ਇੱਕ ਫਰਮਾਸਿਸਟ ਵੱਲੋਂ ਸ਼ਾਪਿੰਗ ਵੈੱਬਸਾਈਟ ‘ਈਬੇ’ ਉੱਪਰ 125 ਕੋਰੋਨਾ ਵੈਕਸੀਨ ਕਾਰਡ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ‘ਚ ਜਾਣਕਾਰੀ ਅਨੁਸਾਰ ਸ਼ਿਕਾਗੋ ‘ਚ ਇੱਕ ਲਾਇਸੈਂਸਸ਼ੁਦਾ ਫਾਰਮਾਸਿਸਟ ਨੇ ਈਬੇ ਉੱਤੇ 125 ਪ੍ਰਮਾਣਿਕ ਕੋਵਿਡ-19 ਟੀਕਾਕਰਨ ਕਾਰਡ ਵੇਚੇ ਹਨ। ਅਮਰੀਕਾ ਦੇ ਜਸਟਿਸ ਵਿਭਾਗ ਦੇ ਅਨੁਸਾਰ ਮਾਰਚContinue Reading