USA (Page 27)

ਸੈਕਰਾਮੈਂਟੋ (ਹੁਸਨ ਲੜੋਆ ਬੰਗਾ) – ਕੋਵਿਡ ਕਾਰਨ ਅਮਰੀਕਾ ਦੇ ਮਿਸੀਸਿੱਪੀ ਰਾਜ ਵਿਚ ਹਾਲਾਤ ਗੰਭੀਰ ਬਣੇ ਹੋਏ ਹਨ। ਰਾਜ ਦੇ ਹਸਪਤਾਲ ਕੋਵਿਡ-19 ਮਰੀਜ਼ਾਂ ਨਾਲ  ਭਰੇ ਪਏ ਹਨ। ਇਨਾਂ ਵਿਚ ਜਿਆਦਾਤਰ ਮਰੀਜ਼ ਉਹ ਹਨ ਜਿਨਾਂ ਨੇ ਕੋਵਿਡ-19 ਟੀਕਾਕਰਣ ਨਹੀਂ ਕਰਵਾਇਆ ਹੈ। ਕਈ ਮਰੀਜ਼ ਆਈ ਸੀ ਯੂ ਵਿਚ ਦਾਖਲ ਹਨ ਤੇ ਉਨਾਂ ਨੂੰContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਪੈਂਟਾਗਨ ਨੇ ਅਫਗਾਨਿਸਤਾਨ ਵਿਚ ਕਾਬੁਲ ਹਵਾਈ ਅੱਡੇ ਦੇ ਬਾਹਰਵਾਰ ਹੋਏ ਆਤਮਘਾਤੀ ਬੰਬ ਧਮਾਕਿਆਂ ਤੇ ਗੋਲੀਬਾਰੀ ਵਿਚ ਮਾਰੇ ਗਏ 13 ਅਮਰੀਕੀ ਫੌਜੀਆਂ ਦੇ ਨਾਂ ਜਨਤਿਕ ਤੌਰ ‘ਤੇ ਨਸ਼ਰ ਨਹੀਂ ਕੀਤੇ ਹਨ ਤੇ ਨਾ ਹੀ ਜਖਮੀ ਹੋਏ ਫੌਜੀਆਂ ਬਾਰੇ ਕੋਈ ਵੇਰਵਾ ਨਸ਼ਰ ਕੀਤਾ ਹੈ ਪਰੰਤੂ ਜਿਨਾਂ ਪਰਿਵਾਰਾਂ ਦੇContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਸੈਕਰਾਮੈਂਟੋ ਲਾਗੇ ਪੈਂਦੇ ਸ਼ਹਿਰ ਗਾਲਟ ਦੇ ਪੰਜਾਬੀ ਸਿੱਖ ਅਫਸਰ ਹਰਮਿੰਦਰ ਗਰੇਵਾਲ ਜੋ ਸੈਕਰਾਮੈਂਟੋ ਲਾਗੇ ਲੱਗੀ ਅੱਗ ਦਾ ਜਇਜਾ ਲੈਣ ਲਈ ਗਰਾਂਟ ਲਾਈਨ ਪਾਸ ਜਾ ਰਿਹਾ ਸੀ ਪਰ ਦੂਜੇ ਪਾਸੇ ਤੋਂ ਆਉਂਦੇ ਟਰੱਕ ਨੇ ਸੜਕ ਨੂੰ ਪਾਰ ਕਰਕੇ ਉੱਕਤ ਅਫਸਰ ਦੀ ਗੱਡੀ ਵਿੱਚ ਜਾ ਵੱਜੀ ਜਿਸ ਕਰਕੇContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਇਕ ਸੰਘੀ ਅਦਾਲਤ ਨੇ ਟਾਈ ਗਾਰਬਿਨ ਨਾਮੀ ਵਿਅਕਤੀ ਨੂੰ ਮਿਸ਼ੀਗਨ ਦੇ ਗਵਰਨਰ ਗਰੈਚਨ ਵਿਟਮਰ ਨੂੰ ਅਗਵਾ ਕਰਨ ਦੀ ਸਾਜਿਸ਼ ਵਿਚ ਸ਼ਾਮਿਲ ਹੋਣ ਦੇ ਮਾਮਲੇ ਵਿਚ 6 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਟਾਈ ਗਾਰਬਿਨ ਉਨਾਂ 6 ਦੋਸ਼ੀਆਂ ਵਿਚ ਸ਼ਾਮਿਲ ਹੈ ਜਿਨਾਂ ਨੇ ਵਿਟਮਰ ਨੂੰ ਅਗਵਾ ਕਰਨ ਦੀContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਫੇਅਰਫੈਕਸ ਕਾਊਂਟੀ, ਵਿਰਜੀਨੀਆ ਨਿਵਾਸੀ ਭਾਰਤੀ ਮੂਲ ਦੀ ਇਕ ਨਵ ਵਿਆਹੁਤਾ ਨੇ ਪੁਲਿਸ ਕੋਲ ਕੀਤੀ ਇਕ ਸ਼ਿਕਾਇਤ ਵਿਚ ਦੋਸ਼ ਲਾਏ ਹਨ ਕਿ ਉਸ ਦੇ ਪਤੀ ਨੇ ਵਿਆਹ ਉਪਰੰਤ ਪਿਛਲੇ 5 ਮਹੀਨਿਆਂ ਦੌਰਾਨ ਤਕਰੀਬਨ ਹਰ ਰੋਜ ਉਸ ਉਪਰ ਤਸ਼ੱਦਦ ਕੀਤਾ ਤੇ ਉਸ ਨਾਲ ਜਬਰ ਜਨਾਹ ਕੀਤਾ। ਉਸ ਨੂੰ ਗੁਲਾਮContinue Reading

ਸੈਕਰਾਮੈਂਟੋ 20 ਅਗਸਤ (ਹੁਸਨ ਲੜੋਆ ਬੰਗਾ)-ਮੁਕੰਮਲ ਕੋਵਿਡ-19 ਟੀਕਾਕਰਣ ਕਰਵਾ ਚੁੱਕੇ 3 ਸੈਨੇਟ ਮੈਂਬਰਾਂ ਦੀ ਰਿਪੋਰਟ ਪੌਜ਼ੇਟਿਵ ਆਈ ਹੈ। ਸੈਨੇਟਰ ਰੋਜਰ ਵਿਕਰ, ਅੰਗੁਸ ਕਿੰਗ ਤੇ ਜੌਹਨ ਹਿਕਨਲੂਪਰ ਨੇ ਵੱਖਰੇ- ਵੱਖਰੇ ਬਿਆਨ ਵਿਚ ਆਪਣੇ ਆਪ ਨੂੰ ਕੋਰੋਨਾ ਪਾਜ਼ੇਟਿਵ ਐਲਾਨਿਆ ਹੈ। ਵਿਕਰ ਦੇ ਦਫਤਰ ਨੇ ਕਿਹਾ ਹੈ ਕਿ ”ਮਾਮੂਲੀ ਲੱਛਣਾਂ ਤੋਂ ਬਾਅਦ ਕਰਵਾਏContinue Reading

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) – ਅਮਰੀਕੀ ਸਟੇਟ ਇੰਡੀਆਨਾ ਵਿੱਚ ਇੱਕ ਫੈਕਟਰੀ ‘ਚ ਹੋਈ ਗੋਲੀਬਾਰੀ ਨੇ ਦੋ ਔਰਤਾਂ ਦੀ ਜਾਨ ਲੈ ਲਈ ਹੈ। ਇਸ ਗੋਲੀਬਾਰੀ ਦੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਬੁੱਧਵਾਰ ਨੂੰ ਇੱਕ ਬੰਦੂਕਧਾਰੀ ਹਮਲਾਵਰ ਨੇ ਇੰਡੀਆਨਾ ਦੇ ਫ੍ਰੈਂਕਫੋਰਟ ਵਿੱਚ ਸਥਿਤ ਇੱਕ ਆਟੋਮੋਟਿਵ ਪਲਾਂਟ ਦੇ ਬਾਹਰ ਇੱਕContinue Reading

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਆਪਣੀ ਰਾਸ਼ਟਰੀ ਸੁਰੱਖਿਆ ਟੀਮ ਨਾਲ ਮੁਲਾਕਾਤ ਕਰਕੇ ਅਫਗਾਨਿਸਤਾਨ ਸਬੰਧੀ ਸੁਰੱਖਿਆ, ਡਿਪਲੋਮੈਟਿਕ ਅਤੇ ਖੁਫੀਆ ਜਾਣਕਾਰੀ ਦੇ ਬਾਰੇ ‘ਚ ਚਰਚਾ ਕੀਤੀ। ਵਾਈਟ ਹਾਊਸ ਦੇ ਅਨੁਸਾਰ ਇਸ ਮੀਟਿੰਗ ਵਿੱਚ ਕਾਬੁਲ ਵਿਚਲੇ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ (ਐੱਚ. ਕੇ. ਆਈ.Continue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)– ਬੀਤੇ ਐਤਵਾਰ ਤਾਲਿਬਾਨ ਦੇ ਕਾਬੁਲ ਉਪਰ ਕਬਜ਼ੇ ਦੇ ਇਕ ਦਿਨ ਬਾਅਦ ਡਰ ਕਾਰਨ ਮੱਚੀ ਹਫੜਾ ਦਫੜੀ ਦੌਰਾਨ ਦੇਸ਼ ਵਿਚੋਂ ਬਾਹਰ ਭੱਜ ਜਾਣ ਲਈ ਕਾਬੁਲ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਖੜੇ ਅਮਰੀਕੀ ਫੌਜ ਦੇ ਸੀ-17 ਜਹਾਜ਼ ਵਿਚ ਚੜਨ ਦੀ ਸੈਂਕੜੇ ਲੋਕਾਂ ਨੇ ਅਸਫਲ ਕੋਸ਼ਿਸ਼ ਕੀਤੀ। ਇਨਾਂ ਲੋਕਾਂContinue Reading

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) – ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ, ਡੀ.ਸੀ. ਵਿੱਚ ਵੀਰਵਾਰ ਨੂੰ ਇੱਕ ਵਿਅਕਤੀ ਵੱਲੋਂ ਕੈਪੀਟਲ ਦੀਆਂ ਸਰਕਾਰੀ ਇਮਾਰਤਾਂ ਕੋਲ ਆਪਣੇ ਪਿਕਅਪ ਟਰੱਕ ਵਿੱਚ ਬੰਬ ਹੋਣ ਦੀ ਅਫਵਾਹ ਫੈਲਾ ਕੇ ਇੱਕ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਗਿਆ। ਇਸ ਵਿਅਕਤੀ ਦੁਆਰਾ ਬੰਬ ਦੀ ਧਮਕੀ ਦੇਣ ਉਪਰੰਤ ਪੁਲਸ ਦੁਆਰਾ ਕਈContinue Reading