USA (Page 16)

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਔਰੋਰਾ (ਕੋਲੋਰਾਡੋ) ਦੇ ਇਕ ਹਾਈ ਸਕੂਲ ਦੇ ਨਾਲ ਲੱਗਦੇ ਪਾਰਕ ਵਿਚ ਹੋਈ ਗੋਲੀਬਾਰੀ ਵਿਚ 14 ਤੋਂ 18 ਸਾਲਾਂ ਦੇ 6 ਨੌਜਵਾਨ ਜ਼ਖਮੀ ਹੋ ਗਏ। ਪੁਿਲਸ ਮੁੱਖੀ ਵੈਨੇਸਾ ਵਿਲਸਨ ਨੇ ਕਿਹਾ ਹੈ ਕਿ ਜ਼ਖਮੀ ਹੋਏ ਸਾਰੇ ਵਿਦਿਆਰਥੀ ਔਰੋਰਾ ਸੈਂਟਰਲ ਹਾਈ ਸਕੂਲ ਦੇ ਹਨ ਜਿਨ੍ਹਾਂ ਨੂੰ ਹਸਪਤਾਲ ਦਾਖਲContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਉਟਾਹ ਦੇ ਇਕ ਸਕੂਲ ਵਿਚ ਸਾਬੇਲਾ ‘ਲਜ਼ੀ’ ਟੀਚੇਨਰ ਨਾਮੀ ਇਕ 10 ਸਾਲਾ ਸਿਆਹਫਾਮ ਵਿਦਿਆਰਥਣ ਨੇ ਕਥਿੱਤ ਤੌਰ ‘ਤੇ ਸਾਥੀ ਵਿਦਿਆਰਥੀ ਵੱਲੋਂ ਡਰਾਉਣ ਤੇ ਧਮਕਾਉਣ ਉਪਰੰਤ ਖੁਦਕੁੱਸ਼ੀ ਕਰ ਲਈ। ਪੀੜਤ ਪਰਿਵਾਰ ਦੇ ਵਕੀਲ ਅਨੁਸਾਰ ਵਿਦਿਆਰਥਣ ਦੇ ਮਾਪਿਆਂ ਵੱਲੋਂ ਇਸ ਸਬੰਧੀ ਕੀਤੀ ਗਈ ਸ਼ਿਕਾਇਤ ਵੱਲ ਸਕੂਲ ਦੇ ਪ੍ਰਬੰਧਕਾਂContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਕਰੋਨਾ ਮਹਾਂਮਾਰੀ ਕਾਰਨ ਪਹਿਲਾਂ ਹੀ ਘੱਟ ਆਮਦਨੀ ਨਾਲ ਗੁਜਾਰਾ ਕਰ ਰਹੇ ਬਹੁਤੇ ਅਮਰੀਕੀ ਲੋਕਾਂ ਦੀਆਂ ਮੁਸ਼ਕਿਲਾਂ ਵਿਚ ਹੋਰ ਵਾਧਾ ਹੋਣਾ ਤੈਅ ਹੈ। ਸੰਘੀ ਸਰਕਾਰ ਨੇ ਮੈਡੀਕੇਅਰ ਪ੍ਰੀਮੀਅਮ ਵਧਾਉਣ ਦਾ ਐਲਾਨ ਕੀਤਾ ਹੈ। ਪਾਰਟ ਬੀ ਪ੍ਰੀਮੀਅਮ ਵਿਚ 14.5% ਵਾਧਾ ਕੀਤਾ ਗਿਆ ਹੈ। ਇਸ ਵਾਧੇ ਕਾਰਨ ਸਭ ਤੋਂ ਘੱਟContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਉੱਤਰੀ ਕੈਲੀਫੋਰਨੀਆ ਵਿਚ ਰਹਿੰਦੇ ਭਾਰਤੀ ਮੂਲ ਦੇ ਅਮਰੀਕੀ ਸ਼ੰਕਰ ਹੰਗੁੜ (55) ਨੂੰ ਆਪਣੀ ਪੱਤਨੀ ਤੇ 3 ਬੱਚਿਆਂ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ਨੂੰ ਬਿਨਾਂ ਜ਼ਮਾਨਤ ਉਪਰ ਰਿਹਾਈ ਦੇ ਆਪਣੀ ਬਚੀ ਬਾਕੀ ਜਿੰਦਗੀ ਜੇਲ੍ਹ ਵਿਚ ਬਿਤਾਉਣੀ ਪਵੇਗੀ। ਪਲੇਸਰContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਸੰਘੀ ਨਿਆਇਕ ਕਮੇਟੀ (ਗਰੈਂਡ ਜਿਊਰੀ ) ਨੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਤਤਕਾਲ ਸਲਾਹਕਾਰ ਸਟੀਵ ਬੈਨਨ ਨੂੰ ਕਾਂਗਰਸ ਦੀ ਮਾਣਹਾਨੀ ਕਰਨ ਦੇ ਮਾਮਲੇ ਵਿਚ ਦੋਸ਼ੀ ਪਾਇਆ ਹੈ। ਇਹ ਐਲਾਨ ਨਿਆਂ ਵਿਭਾਗ ਨੇ ਕੀਤਾ ਹੈ। ਪ੍ਰਤੀਨਿੱਧ ਸਦਨ ਵੱਲੋਂ ਮਾਮਲਾ ਨਿਆਂ ਵਿਭਾਗ ਦੇ ਸਪੁਰਦ ਕਰਨ ਉਪਰੰਤ ਅਟਾਰਨੀ ਜਨਰਲContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ) ਦੁਨੀਆਂ ਭਰ ਵਿਚ ਵਸਦੀ ਸਿੱਖ ਕੌਮ ਹਰ ਸਾਲ ਨਵੰਬਰ ਮਹੀਨੇ ਵਿਚ ਨਸਲਕੁਸ਼ੀ 1984 ਨੂੰ ਯਾਦ ਕਰਦਿਆ ਖੂਨਦਾਨ ਮੁਹਿੰਮ ਚਲਾਉਂਦੀ ਹੈ। ਦੁਨੀਆਂ ਭਰ ਦੀਆਂ ਘੱਟ ਗਿਣਤੀਆਂ ਲਈ ਸੁਰੱਖਿਅਤ ਅਤੇ ਸਨਮਾਨਜਨਕ ਸਮਾਜ ਦੀ ਬਰਕਰਾਰੀ ਹੀ ਇਸ ਮੁਹਿੰਮ ਦਾ ਉਦੇਸ਼ ਹੈ। ਸਿੱਖ ਕੌਮ ਵੱਲੋਂ ਚਲਾਈ ਜਾਂਦੀ ਖੂਨਦਾਨ ਦੀ ਮੁਹਿੰਮContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਫੈਡਰੇਸ਼ਨ ਐਵੀਏਸ਼ਨ ਐਡਮਿਨਿਸਟ੍ਰੇਸ਼ਨ (ਐਫ ਏ ਏ) ਨੇ ਇਸ ਸਾਲ ਦੇ ਸ਼ੁਰੂ ਵਿਚ ਖੱਪ ਪਾਉਣ ਵਾਲੇ ਜਾਂ ਬਿਨਾਂ ਕਿਸੇ ਕਾਰਨ ਮਾਹੌਲ ਨੂੰ ਤਨਾਅਪੂਰਨ ਬਣਾਉਣ ਵਾਲੇ ਯਾਤਰੀਆਂ ਪ੍ਰਤੀ ਸਖਤ ਨੀਤੀ ਲਾਗੂ ਕਰਨ ਉਪਰੰਤ ਹੁਣ ਤੱਕ 2 ਲੱਖ ਡਾਲਰ ਤੋਂ ਵਧ ਜ਼ੁਰਮਾਨਾ ਵਸੂਲਿਆ ਹੈ। ਇਕ ਜਾਰੀ ਬਿਆਨ ਵਿਚ ਫੈਡਰੇਸ਼ਨContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਇਰਾਨੀ ਹੈਕਰਾਂ ਨੇ ਅਮਰੀਕਾ ਤੇ ਹੋਰ ਵਿਦੇਸ਼ੀ ਸੰਗਠਨਾਂ ਤੋਂ ਸੰਵੇਦਣਸ਼ੀਲ ਡੈਟਾ ਚੋਰੀ ਕਰਨ ਦੇ ਮਕਸਦ ਨਾਲ  ਸਾਇਬਰਕ੍ਰਿਮੀਨਲ ਵੈਬਸਾਈਟਸ ਲੱਭ ਲਈਆਂ ਹਨ। ਇਹ ਚਿਤਾਵਨੀ ਐਫ ਬੀ ਆਈ ਨੇ ਅਮਰੀਕੀ ਕੰਪਨੀਆਂ ਨੂੰ ਦਿੱਤੀ ਹੈ। ਐਫ ਬੀ ਆਈ ਨੇ ਕਿਹਾ ਹੈ ਕਿ ਇਸ ਡੈਟਾ ਦੀ ਵਰਤੋਂ ਵਿਦੇਸ਼ੀ ਸੰਗਠਨਾਂ ਦੀਆਂContinue Reading

ਵਾਸ਼ਿੰਗਟਨ (ਮੀਡੀਆ ਬਿਊਰੋ)- ਅਮਰੀਕੀ ਹਵਾਬਾਜ਼ੀ ਅਤੇ ਏਰੋਸਪੇਸ ਕੰਪਨੀਆਂ ਦੀ ਮਹੱਤਵਪੂਰਨ ਗੁਪਤ ਸੂਚਨਾਵਾਂ ਚੀਨ ਨੂੰ ਦੇਣ ਦੇ ਦੋਸ਼ ‘ਚ ਗ੍ਰਿਫਤਾਰ ਕੀਤੇ ਗਏ ਚੀਨੀ ਜਾਸੂਸ ਨੂੰ ਅਮਰੀਕੀ ਨਿਆਂ ਵਿਭਾਗ ਨੇ ਦੋਸ਼ੀ ਠਹਿਰਾਇਆ ਹੈ। ਨਿਆਂ ਵਿਭਾਗ ਦਾ ਕਹਿਣਾ ਹੈ ਕਿ ਜਾਸੂਸ ਯਾਨਜੁਨ ਜ਼ੂ ਨੂੰ ਆਰਥਿਕ ਜਾਸੂਸੀ ਅਤੇ ਵਪਾਰਕ ਦੀਆਂ ਗੁਪਤ ਸੂਚਨਾਵਾਂ ਚੋਰੀ ਕਰਨContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਸੋਮਵਾਰ ਤੋਂ ਕੋਵਿਡ-19 ਤੋਂ ਬਚਾਅ ਲਈ ਵੈਕਸੀਨ ਲਵਾਉਣੀ ਜਰੂਰੀ ਹੋਣ ਉਪਰੰਤ ਨਿਊਯਾਰਕ ਸ਼ਹਿਰ ਦੇ ਅੱਗ ਬੁਝਾਊ ਵਿਭਾਗ ਦੇ ਸੈਂਕੜੇ ਮੁਲਾਜ਼ਮ ਛੁੱਟੀ ਉਪਰ ਚਲੇ ਗਏ ਹਨ। ਅੱਗ ਬੁਝਾਊ ਵਿਭਾਗ ਨਿਊਯਾਰਕ ਦੇ ਕਮਿਸ਼ਨਰ ਡੈਨੀਏਲ ਏ ਨਿਗਰੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵੈਕਸੀਨ ਲਵਾਉਣ ਦੇ ਵਿਰੋਧ ਵਿਚContinue Reading