USA (Page 12)

ਫਰਿਜ਼ਨੋ (ਕੈਲੀਫੋਰਨੀਆਂ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਅਮਰੀਕੀ ਸਿਹਤ ਰੈਗੂਲੇਟਰਾਂ ਨੇ ਬੁੱਧਵਾਰ ਨੂੰ ਇਕ ਕੋਵਿਡ-19 ਰੋਕੂ ਦਵਾਈ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਨੂੰ ਰਾਸ਼ਟਰਪਤੀ ਜੋਅ ਬਾਈਡੇਨ ਨੇ ਗਲੋਬਲ ਮਹਾਮਾਰੀ ਨਾਲ ਨਜਿੱਠਣ ਦੀ ਦਿਸ਼ਾ ਵਿਚ ਇਕ ‘ਮਹੱਤਵਪੂਰਨ ਕਦਮ’ ਦੱਸਿਆ ਹੈ। ਇਹ ਦਵਾਈ ‘ਫਾਈਜ਼ਰ’ ਦੀ ਇਕ ਗੋਲੀ ਹੈ, ਜਿਸ ਨੂੰ ਅਮਰੀਕਾ ਦੇContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਮਿਨੀਸੋਟਾ ਦੇ ਸਾਬਕਾ ਪੁਲਿਸ ਅਧਿਕਾਰੀ ਕਿਮ ਪੋਟਰ ਨੂੰ ਮਿਨੀਆਪੋਲਿਸ ਦੇ ਨੀਮ ਸ਼ਹਿਰੀ ਖੇਤਰ ਬਰੁਕਲਿਨ ਸੈਂਟਰ ਵਿਚ ਇਕ ਟਰੈਫਿਕ ਸਟਾਪ ‘ਤੇ ਗੋਲੀਆਂ ਚਲਾ ਕੇ ਡੌਂਟ ਰਾਈਟ ਨਾਮੀ ਵਿਅਕਤੀ ਦੀ ਹੱਤਿਆ ਕਰ ਦੇਣ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਹੈ। ਮਿਨੀਆਪੋਲਿਸ ਦੀ ਜਿਲ੍ਹਾ ਜੱਜ ਰੀਗਿਨਾ ਚੂ ਨੇ ਜਦੋਂ ਫੈਸਲਾContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਬੀਤੇ ਦਿਨ ਸੈਨੇਟ ਨੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਭਾਰਤੀ ਮੂਲ ਦੀ ਅਮਰੀਕਨ ਮਹਿਲਾ ਸ਼ਾਲਿਨਾ ਕੁਮਾਰ ਦੀ ਸੰਘੀ ਜੱਜ ਵਜੋਂ ਕੀਤੀ ਨਿਯੁਕਤੀ ਨੂੰ ਪ੍ਰਵਾਨਗੀ ਦੇ ਦਿੱਤੀ। ਉਹ ਮਿਸ਼ੀਗਨ ਦੇ ਪੂਰਬੀ ਜਿਲ੍ਹੇ ਦੀ ਜਿਲ੍ਹਾ ਅਦਾਲਤ ਵਿਚ ਜੱਜ ਵਜੋਂ ਸੇਵਾਵਾਂ ਨਿਭਾਵੇਗੀ। ਅਮਰੀਕੀ ਸੈਨੇਟਰ ਡੈਬੀ ਸਟਾਬੇਨੋਅ ਤੇ ਗੈਰੀ ਪੀਟਰਜ ਨੇ ਇਹContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਰਾਸ਼ਟਰਪਤੀ ਜੋ ਬਾਈਡਨ ਨੇ ਏਸ਼ੀਆਈ ਅਮਰੀਕੀਆਂ ਬਾਰੇ ਆਪਣੇ ਸਲਾਹਕਾਰ ਕਮਿਸ਼ਨ ਵਿਚ ਭਾਰਤੀ ਮੂਲ ਦੇ 4 ਅਮਰੀਕੀਆਂ ਨੂੰ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਵਾਈਟ ਹਾਊਸ ਵੱਲੋਂ ਜਾਰੀ ਬਿਆਨ ਅਨੁਸਾਰ ਨਿਯੁਕਤ ਕੀਤੇ ਸਲਾਹਕਾਰਾਂ ਵਿਚ ਇਕ ਪਾਕਿਸਤਾਨੀ ਮੂਲ ਦੀ ਔਰਤ ਵੀ ਸ਼ਾਮਿਲ ਹੈ। ਨਿਯੁਕਤ  ਕੀਤੇ ਭਾਰਤੀਆਂ ਵਿਚ ਸਿਲੀਕੋਨContinue Reading

ਸੈਕਰਮੈਂਟੋ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਕੈਂਟੱਕੀ ਰਾਜ ਦੇ ਵਸਨੀਕ 31 ਸਾਲਾ ਮੀਰਸਦ ਹੈਰਿਜ਼ ਐਡਮ ਰੈਮਿਕ ਵਿਰੁੱਧ ਕਥਿੱਤ ਤੌਰ ‘ਤੇ ਆਈ ਐਸ ਆਈ ਐਸ ਦੇ ਸਿਖਲਾਈ ਕੈਂਪ ਵਿਚ ਹਿੱਸਾ ਲੈਣ ਦੇ ਦੋਸ਼ਾਂ ਤਹਿਤ ਮੁਕੱਦਮਾ ਚਲੇਗਾ। ਉਸ ਵਿਰੁੱਧ ਸਿਖਲਾਈ ਕੈਂਪ ਦੌਰਾਨ ਹਥਿਆਰ ਲੈਣ ਤੇ ਨਿੱਜੀ ਤੌਰ ‘ਤੇ ਹਥਿਆਰਾਂ ਦੀ ਸਿਖਲਾਈ ਲੈਣ ਦੇContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)  ਅਮਰੀਕਾ ਵਿਚ ਕੋਰੋਨਾ ਵਾਇਰਸ ਦਾ ਨਵਾਂ ਰੂਪ ਓਮੀਕਰੋਨ ਬਹੁਤ ਤੇਜੀ ਨਾਲ ਫੈਲ ਰਿਹਾ ਹੈ ਤੇ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੋ ਵੀ ਕੋਈ ਖੁਲ੍ਹਾ ਸਮਾਜਕ ਜੀਵਨ ਜੀਵੇਗਾ ਉਸ ਦਾ ਸਾਹਮਣਾ ਓਮੀਕਰੋਨ ਨਾਲ ਹੋਣਾ ਲਾਜਮੀ ਹੈ। ਸੰਘੀ ਸਿਹਤ ਅਧਿਕਾਰੀਆਂ ਨੇ ਖੁਲਾਸਾ ਕੀਤਾ ਹੈ ਕਿ ਅਮਰੀਕਾ ਵਿਚContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਟੈਕਸਾਸ ਦੇ ਇਕ ਸਕੂਲ ਵਿਚ ਸਪੈਨਿਸ਼ ਭਾਸ਼ਾ ਦੇ ਅਧਿਆਪਕ ਭਾਰਤੀ ਮੂਲ ਦੇ ਅਮਰੀਕੀ ਅਕਾਸ਼ ਪਟੇਲ ਵਿਦੇਸ਼ੀ ਭਾਸ਼ਾਵਾਂ ਦੀ ਪੜ੍ਹਾਈ ਸਬੰਧੀ ਅਮਰੀਕਨ ਕੌਂਸਲ ਦੇ ਅਗਲੇ ਪ੍ਰਧਾਨ ਹੋਣਗੇ। ਉਹ 2023 ਵਿਚ ਆਪਣਾ ਅਹੁੱਦਾ ਸੰਭਾਲਣਗੇ। ਓਕਲਾਹੋਮਾ ਦਿਹਾਤੀ ਖੇਤਰ ਵਿਚ ਵੱਡੇ ਹੋਏ ਪਟੇਲ 5 ਭਾਸ਼ਾਵਾਂ ਜਾਣਦੇ ਹਨ ਤੇ ਉਹ 50 ਤੋਂContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਵਾਸ਼ਿੰਗਟਨ ਰਾਜ ਦੀ ਸੈਨੇਟਰ ਭਾਰਤੀ ਮੂਲ ਦੀ ਮਾਨਕਾ ਢੀਂਗਰਾ ਨੂੰ ਸੈਨਟ ਦੀ ਲਾਅ ਐਂਡ ਜਸਟਿਸ ਕਮੇਟੀ ਦੀ ਪ੍ਰਧਾਨ ਬਣਾਇਆ ਗਿਆ ਹੈ। ਆਪਣੀ ਨਿਯੁਕਤੀ  ਉਪਰੰਤ ਉਨ੍ਹਾਂ ਕਿਹਾ ਕਿ ਮੇਰੇ ਸਾਥੀਆਂ ਨੇ ਮੈਨੂੰ ਮਾਣ ਸਨਮਾਨ ਦਿੱਤਾ ਹੈ ਮੈਂ ਆਪਣੀ ਭੂਮਿਕਾ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਵਾਂਗੀ। ਜਾਰੀ ਪ੍ਰੈਸContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਲਾਗ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਐਨਥਨੀ ਫੌਸੀ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦਾ ਓਮੀਕਰੋਨ ਰੂਪ ਵਿਸ਼ਵ ਭਰ ਵਿਚ ਫੈਲ ਰਿਹਾ ਹੈ ਤੇ ਇਸ ਗੱਲ ਦੀ ਸੰਭਾਵਨਾ ਹੈ ਕਿ ਓਮੀਕਰੋਨ ਮੌਜੂਦਾ ਕੋਰੋਨਾ ਵਾਇਰਸ ਦੀ ਥਾਂ ਲੈ ਸਕਦਾ ਹੈ। ਉਨ੍ਹਾਂ ਮੀਟ ਦਾ ਪ੍ਰੈਸ ਪ੍ਰੋਗਰਾਮ ਦੌਰਾਨContinue Reading

ਸੈਕਰਾਮੈਂਟੋ ( ਹੁਸਨ ਲੜੋਆ ਬੰਗਾ) ਨਾਦ ਪ੍ਰਗਾਸੁ (ਯੂ.ਐੱਸ.ਏ.) ‘ਸ਼ਬਦ’ ਫ਼ਲਸਫ਼ੇ ਨੂੰ ਪ੍ਰਣਾਈ ਖੋਜ ਸੰਸਥਾ ਹੈ। ਸ਼ਬਦ ਦੀ ਅਨੁਭਵੀ ਦਾਰਸ਼ਨਿਕਤਾ ਵਿਚੋਂ ਗਿਆਨ-ਸ਼ਾਸਤਰ ਦਾ ਸਿਰਜਣ ਕਰ ਗਿਆਨ ਦੇ ਵਿਭਿੰਨ ਵਿਸ਼ਿਆਂ ਨੂੰ ਮੁੜ ਪ੍ਰੀਭਾਸ਼ਿਤ ਕਰਨਾ ਇਸ ਸੰਸਥਾ ਦਾ ਕਾਰਜ-ਖੇਤਰ ਹੈ। ਇਸ ਕਾਰਜ ਹਿਤ ਖੋਜ, ਸਿਰਜਣਾ, ਸੈਮੀਨਾਰ, ਵਿਚਾਰ-ਗੋਸ਼ਟੀਆਂ, ਪ੍ਰਕਾਸ਼ਨਾ ਆਦਿ ਪਾਸਾਰਾਂ ਨੂੰ ਵਿਵਹਾਰ ਵਿਚContinue Reading